India Punjab

SGPC ਵੱਲੋਂ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ’ਚ ਲਾਉਣ ਦਾ ਐਲਾਨ

‘ਦ ਖ਼ਾਲਸ ਬਿਊਰੋ :- ਕੋਰੋਨਾ ਕਾਰਨ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸ਼੍ਰੀ ਹਰਿਮੰਦਰ ਸਾਹਿਬ ਤੇ ਸਾਬਕਾ ਹਜ਼ੂਰੀ ਰਾਗੀ ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਤਸਵੀਰ ਸ਼੍ਰੋਮਣੀ ਕਮੇਟੀ ਵੱਲੋਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਯਾਦਗਾਰ ਬਣਾਉਣ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਸ਼੍ਰੀ ਅਕਾਲ ਤਖ਼ਤ

Read More
India Punjab

ਕੋਰੋਨਾਵਾਇਰਸ ਦੇ ਘਟਦੇ ਅਸਰ ਦੀਆਂ ਖ਼ਬਰਾਂ, ਕਈ ਮੁਲਕਾਂ ‘ਚ ਮਿਲੀਆਂ ਛੋਟਾਂ

ਚੰਡੀਗੜ੍ਹ ( ਹਿਨਾ ) :- 20 ਅਪ੍ਰੈਲ ਯਾਨੀ ਕਿ ਅੱਜ ਤੋਂ ਦੇਸ਼ ਦੇ 356 ਜਿਲ੍ਹਿਆਂ ‘ਚ ਕੁੱਝ ਖੇਤਰਾਂ ‘ਚ ਛੋਟਾਂ ਦਿੱਤੀਆਂ ਜਾ ਰਹੀਆਂ ਨੇ, ਪਰ ਯਾਦ ਰਹੇ ਇਹ ਛੋਟਾਂ ਕੋਰੋਨਾ ਮੁਕਤ ਜਿਲ੍ਹਿਆਂ ‘ਚ ਹੀ ਦਿੱਤੀਆਂ ਜਾ ਰਹੀਆਂ ਨੇ, ਪਰ ਜਿੱਥੇ ਵੀ ਕੋਰੋਨਾਵਾਇਰਸ ਦੇ ਪਾਜੀਟਿਵ ਮਾਮਲੇ ਨੇ ਉਨ੍ਹਾਂ ਜਿਲ੍ਹਿਆਂ ‘ਚ ਕੋਈ ਛੋਟ ਨਹੀਂ ਦਿੱਤੀ ਜਾ ਰਹੀਂ।

Read More
India Punjab

ਭਾਰਤ ਸਰਕਾਰ ਨੇ ਬੁਕਿੰਗ ਕਰ ਰਹੀਆਂ ਏਅਰਲਾਈਨ ਕੰਪਨੀਆਂ ਨੂੰ ਪਾਈ ਝਾੜ

‘ਦ ਖ਼ਾਲਸ ਬਿਊਰੋ :- ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਕੋਰੋਨਾਵਾਇਰਸ ਕਾਰਨ ਜਾਰੀ ਤਾਲਾਬੰਦੀ ਦੌਰਾਨ ਏਅਰਲਾਈਨ ਕੰਪਨੀਆਂ ਨੂੰ ਟਿਕਟਾਂ ਦੀ ਬੁਕਿੰਗ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਦਕਿ ‘ਵਿਸਤਾਰਾ’ ਤੇ ‘ਏਅਰਏਸ਼ੀਆ ਇੰਡੀਆ’ ਨੇ ਸਪਸ਼ਟ ਕੀਤਾ ਹੈ ਕਿ ਬੁਕਿੰਗ ਮੁੜ ਸ਼ੁਰੂ ਕਰਨ ਬਾਰੇ ਉਨ੍ਹਾਂ ਨੂੰ ਹਾਲੇ ਤੱਕ ਸਰਕਾਰ ਤੋਂ ਕੋਈ ਨੋਟਿਸ ਨਹੀਂ ਮਿਲਿਆ ਹੈ। ਡੀਜੀਸੀਏ

Read More
India Punjab

ਆਨਲਾਈਨ ਪੜ੍ਹਾਉਣ ਕਾਰਨ ਲੈਕਚਰਾਰਾਂ ਦਾ ਤਣਾਅ ਵਧਿਆ

‘ਦ ਖ਼ਾਲਸ ਬਿਊਰੋ :- ਕੋਰੋਨਾ ਕਾਰਨ ਭਾਵੇਂ ਸਕੂਲ ਤੇ ਕਾਲਜ ਬੰਦ ਹਨ, ਪਰ ਆਨਲਾਈਨ ਪੜ੍ਹਾਈ ਕਰਵਾਉਣ ਕਾਰਨ ਚੰਡੀਗੜ੍ਹ ਤੇ ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਦੇ ਕਈ ਲੈਕਚਰਾਰਾਂ ਦੀ ਨੀਂਦ ਉਡ ਗਈ ਹੈ। ਉਹ ਵਾਰ-ਵਾਰ ਵੀਡੀਓ ਅਪਲੋਡ ਕਰਨ ਤੇ ਅਸਾਈਨਮੈਂਟ ਦੇ ਕੰਮ ਕਾਰਨ ਤਣਾਅ ਦੇ ਸ਼ਿਕਾਰ ਬਣ ਗਏ ਹਨ। ਪੰਜਾਬ ਯੂਨੀਵਰਸਿਟੀ ਨੇ ਵੀ ਸਬੰਧਤ ਕਾਲਜਾਂ

Read More
India Punjab

ਪਟਿਆਲਾ ‘ਚ ਕੋਰੋਨਾ ਨੇ ਪਾਇਆ ਭੜਥੂ

‘ਦ ਖ਼ਾਲਸ ਬਿਊਰੋ :- ਸ਼ਨਿੱਚਰਵਾਰ ਦਾ ਦਿਨ ਪਟਿਆਲਾ ਵਾਸੀਆਂ ਲਈ ਚਿੰਤਾ ਵਾਲਾ ਰਿਹਾ । ਇਥੇ ਅੱਜ ਇੱਕ ਹੀ ਦਿਨ ਵਿੱਚ 15 ਵਿਅਕਤੀਆਂ ਦੀਆਂ ਕੋਰੋਨਾਵਾਇਰਸ ਸਬੰਧੀ ਰਿਪੋਰਟਾਂ ਪਾਜ਼ੀਟਿਵ ਆਈਆਂ। ਇਹ 15 ਜਣੇ ਤਿੰਨ ਪਰਿਵਾਰਾਂ ਦੇ ਮੈਂਬਰ ਹਨ, ਜਿਨ੍ਹਾਂ ਵਿਚੋਂ ਨੌਂ ਜਣੇ ਪਟਿਆਲਾ ਸ਼ਹਿਰ ਨਾਲ ਸਬੰਧਤ ਦੋ ਪਰਿਵਾਰਾਂ ਦੇ ਮੈਂਬਰ ਹਨ ਅਤੇ ਇਨ੍ਹਾਂ ਦੇ ਘਰ ਪਹਿਲਾਂ ਹੀ

Read More
India Punjab

ਮੱਧ ਪ੍ਰਦੇਸ਼ ਰੋਕੀ ਸੰਗਤ ਨੇ ਪੰਜਾਬ ਨੂੰ ਪਾਏ ਚਾਲੇ, 1 ਦਿਨ ‘ਚ ਕੀ ਕੁਝ ਹੋਇਆ, ਪੂਰਾ ਪੜ੍ਹੋ

ਚੰਡੀਗੜ੍ਹ (ਹਰਸ਼ਰਨ ਕੌਰ):- ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਆ ਰਹੀ ਜਿਹੜੀ ਸੰਗਤ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਰੋਕ ਲਈ ਗਈ ਸੀ, ਉਸਨੇ ਕਾਫੀ ਮੁਸ਼ਕਿਲਾਂ ਤੋਂ ਬਾਅਦ ਸਥਾਨਕ ਸਿੱਖ ਭਾਈਚਾਰੇ ਦੀ ਮਦਦ ਨਾਲ ਮੁੜ ਪੰਜਾਬ ਨੂੰ ਚਾਲੇ ਪਾ ਦਿੱਤੇ ਹਨ। ਇਸਦੀ ਜਾਣਕਾਰੀ ਵਾਪਸ ਮੁੜਨ ਵਾਲੇ ਜਥੇ ‘ਚ ਸ਼ਾਮਿਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਵਸਨੀਕ

Read More
India Punjab

ਮੀਂਹ ਨੇ ਝੰਬਿਆ ਅੰਨਦਾਤਾ, ਫਸਲਾਂ ਵਿਛੀਆਂ, ਵਾਢੀ ਬੰਦ

‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਝੱਖੜ ਤੋ ਬਰਸਾਤ ਤੋਂ ਇਲਾਵਾ ਸ਼੍ਰੀ ਮੁਕਤਸਰ ਸਾਹਿਬ ਤੇ ਬਰਨਾਲਾ ਜਿਲ੍ਹਿਆਂ ‘ਚ ਕਈ ਥਾਵਾਂ ਉੱਤੇ ਗੜੇਮਾਰੀ ਹੋਈ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ‘ਚ ਵੀ ਪੰਜਾਬ ਦੇ ਪੱਛਮੀ ਜ਼ਿਲ੍ਹਿਆਂ ਅਤੇ ਹਰਿਆਣਾ ਵਿੱਚ ਹਲਕੀ ਬਰਸਾਤ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਬੇਮੌਸਮੀ ਬਰਸਾਤ ਕਾਰਨ

Read More
India Punjab

ਏਅਰ ਇੰਡੀਆ ਉਡਾਣਾਂ ਲਈ ਤਿਆਰ, ਬੁਕਿੰਗ ਕਰਵਾਉ

‘ਦ ਖ਼ਾਲਸ ਬਿਊਰੋ :- ਏਅਰ ਇੰਡੀਆ ਨੇ ਚੋਣਵੇਂ ਘਰੋਲੂ ਰੂਟਾਂ ‘ਤੇ 4 ਮਈ ਤੋਂ ਉਡਾਣਾਂ ਲਈ ਬੁਕਿੰਗ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਪਹਿਲੀ ਜੂਨ ਤੋਂ ਵਿਦੇਸ਼ੀ ਰੂਟਾਂ ‘ਤੇ ਵੀ ਉਡਾਣਾਂ ਭਰੀਆਂ ਜਾਣਗੀਆਂ। ਏਅਰ ਇੰਡੀਆਂ ਦੀ ਵੈੱਬਸਾਈਟ ‘ਤੇ ਅੱਜ ਨੋਟੀਫਿਕੇਸ਼ਨ ‘ਚ ਕਿਹਾ ਗਿਆ ਕਿ ਆਲਮੀ ਪੱਧਰ ‘ਤੇ ਮਹਾਂਮਾਰੀ ਨੂੰ ਦੇਖਦੀਆਂ ਘਰਲੂ ਉਡਾਣਾਂ

Read More
India Punjab

ਸੂਬਾ ਸਰਕਾਰ ਦੇਵੇਗੀ ਏ.ਸੀ.ਪੀ. ਕੋਹਲੀ ਤੇ ਕਾਨੂੰਗੋ ਗੁਰਮੇਲ ਸਿੰਘ ਦੇ ਵਾਰਸਾਂ ਨੂੰ 50-50 ਲੱਖ

‘ਦ ਖ਼ਾਲਸ ਬਿਊਰੋ :- ਕੈਪਟਨ ਅਮਰਿੰਦਰ ਸਿੰਘ ਨੇ ਏ ਸੀ.ਪੀ. ਕੋਹਲੀ ਅਤੇ ਕਾਨੂੰਗੋ ਗੁਰਮੇਲ ਸਿੰਘ ਦੇ ਵਾਰਸਾਂ ਲਈ 50-50 ਲੱਖ ਐਕਸ-ਗ੍ਰੇਸ਼ੀਆ ਦਾ ਐਲਾਨ ਕਰਦੀਆਂ ਕੋਵਿਡ-19 ਕਾਰਨ ਦੋਹਾਂ ਯੋਧਿਆਂ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਏ.ਸੀ.ਪੀ. ਉਤਰੀ ਲੁਧਿਆਣਾ ਅਨਿਲ ਕੋਹਲੀ ਅਤੇ ਕਾਨੂੰਗੋ ਗੁਰਮੇਲ ਸਿੰਘ

Read More
India Punjab

ਹੁਣ ਪੰਜਾਬ ਦੇ ਇਸ ਵੱਡੇ ਪੁਲਿਸ ਅਧਿਕਾਰੀ ਦੀ ਕੋਰੋਨਾ ਨੇ ਲਈ ਜਾਨ

‘ਦ ਖ਼ਾਲਸ ਬਿਊਰੋ :- ਲੁਧਿਆਣਾ ਦੇ ਅਨਿਲ ਕੋਹਲੀ ਦੀ ਕੋਰੋਨਾ ਪਾਜ਼ੀਟਿਵ ਹੋਣ ਕਾਰਨ ਮੌਤ ਹੋ ਗਈ ਹੈ। ਪਿਛਲੇ ਦਿਨੀਂ ਕੋਰੋਨਾ ਅਨਿਲ ਪਾਜ਼ੀਟਿਵ ਪਾਏ ਗਏ ਸੀ ਤੇ ਹਾਲਤ ਖ਼ਰਾਬ ਹੋਣ ਕਾਰਨ ਵੈਂਟੀਲੇਟਰ ‘ਤੇ ਸਨ। ਇਹ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਡੀਪੀਆਰਓ ਪ੍ਰਬਦੀਪ ਸਿੰਘ ਨੇ ਟਵੀਟ ਕਰਦੇ ਹੋਏ ਸਾਂਝੀ ਕੀਤੀ ਹੈ। ਸਰਕਾਰ ਨੇ ਅਨਿਲ ਕੋਹਲੀ ਦੇ ਇਲਾਜ

Read More