ਹਿਮਾਚਲ ਸਰਕਾਰ ਸੈਸ ਮਾਮਲਾ : ਪੰਜਾਬ ਨੂੰ ਮਿਲਿਆ ਹਰਿਆਣਾ ਦਾ ਸਾਥ,CM ਖੱਟਰ ਨੇ ਵੀ ਕੀਤਾ ਵਿਰੋਧ
ਚੰਡੀਗੜ੍ਹ : ਪੰਜਾਬ ਸਰਕਾਰ ਤੋਂ ਬਾਅਦ ਹੁਣ ਗੁਆਂਢੀ ਸੂਬੇ ਹਰਿਆਣਾ ਨੇ ਵੀ ਹਿਮਾਚਲ ਪ੍ਰਦੇਸ਼ ਵੱਲੋਂ ਪਾਵਰ ਪ੍ਰੌਜੈਕਟਾਂ ਤੇ ਸੈਸ ਵਸੂਲੇ ਜਾਣ ਦਾ ਵਿਰੋਧ ਕੀਤਾ ਹੈ । ਪੰਜਾਬ ਸਰਕਾਰ ਦੀ ਤਰਜ਼ ‘ਤੇ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਕੱਲ ਹੀ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਪਾਣੀ ਬਿਜਲੀ ਯੋਜਨਾ ’ਤੇ ਲਗਾਏ ਜਲ ਸੈੱਸ ਦੇ
