ਵਿਧਾਇਕ ਦੇ ਪਿਤਾ ਤੋਂ ਪੁਲਿਸ ਕਰੇਗੀ 2 ਦਿਨ ਤੱਕ ਪੁੱਛਗਿੱਛ,ਇਸ ਦਿਨ ਫਿਰ ਸੱਦਿਆ ਅਦਾਲਤ ਨੇ
ਜਲਾਲਾਬਾਦ : ਜਲਾਲਾਬਾਦ ਪੁਲਿਸ ਨੇ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਨੂੰ ਅੱਜ ਗ੍ਰਿਫਤਾਰ ਕਰਨ ਮਗਰੋਂ ਅਦਾਲਤ ਵਿਚ ਪੇਸ਼ ਕੀਤਾ ਹੈ ।ਜਿਸ ਮਗਰੋਂ ਪੁਲਿਸ ਨੂੰ ਮੁਲਜ਼ਮ ਦਾ ਦੋ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ। ਅਦਾਲਤ ਵਿੱਚ ਹੋਈ ਕਾਰਵਾਈ ਦੇ ਦੌਰਾਨ ਪੁਲਸ ਨੇ ਆਪਣਾ ਪੱਖ ਰੱਖਦੇ ਹੋਏ ਰਿਮਾਂਡ ਦੀ ਮੰਗ ਕੀਤੀ, ਜਿਸ ਦਾ ਬਚਾਅ ਪੱਖ
