India Punjab

ਨਹੀਂ ਹੈ ਪੰਜਾਬ ਕੋਲ ਵਾਧੂ ਪਾਣੀ, ਕਿਸੇ ਹੋਰ ਸੂਬੇ ਨੂੰ ਦੇਣ ਦਾ ਸਵਾਲ ਹੀ ਨਹੀਂ ਉੱਠਦਾ : CM ਮਾਨ

ਚੰਡੀਗੜ੍ਹ :   ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਦੀਆਂ ਨਹਿਰਾਂ ਵਿੱਚ ਕੋਈ ਵਾਧੂ ਪਾਣੀ ਨਹੀਂ ਹੈ।ਇਸ ਲਈ ਕਿਸੇ ਹੋਰ ਸੂਬੇ ਨੂੰ ਹੋਰ ਨਹਿਰੀ ਪਾਣੀ ਦੇਣ ਦਾ ਸਵਾਲ ਹੀ ਨਹੀਂ ਉਠਦਾ। ਮਾਨ ਅੱਜ ਚੰਡੀਗੜ੍ਹ ਵਿੱਚ ਪੰਜਾਬ ਪੁਲਿਸ ਨੂੰ ਦਿੱਤੇ ਗਏ ਹਾਈਟੈਕ ਵਾਹਨਾਂ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਪੱਤਰਕਾਰਾਂ ਨਾਲ

Read More
India

ਮਨੀਸ਼ ਸਿਸੋਦੀਆ ਨਾਲ ਦੁਰਵਿਵਹਾਰ ਦੇ ਦੋਸ਼ਾਂ ‘ਤੇ ਦਿੱਲੀ ਪੁਲਿਸ ਦਾ ਸਪੱਸ਼ਟੀਕਰਨ , ਕੇਜਰੀਵਾਲ ਨੇ ਚੁੱਕੇ ਸਨ ਸਵਾਲ…

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਨਾਲ ਰਾਉਸ ਐਵੇਨਿਊ ਕੋਰਟ ਵਿੱਚ ਪੁਲਿਸ ਦੀ ਕਥਿਤ ‘ਦੁਰਵਿਵਹਾਰ’ ਦੀ ਵੀਡੀਓ ਸਾਂਝੀ ਕੀਤੀ ਹੈ। ਮੀਡੀਆ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸਿਸੋਦੀਆ ਨੂੰ ਪੁਲਿਸ ਵਾਲੇ ਖਿੱਚ ਕੇ ਅੱਗੇ ਤੋਰਦੇ ਹਨ। ਮੀਡੀਆ ਵਾਲੇ ਮਨੀਸ਼ ਸਿਸੋਦੀਆ ਤੋਂ ਕੇਂਦਰ ਸਰਕਾਰ ਦੇ ਆਰਡੀਨੈਂਸ

Read More
India

ਪਹਿਲਾਂ 25 ਹਜ਼ਾਰ ਦਾ ਜੁਰਮਾਨਾ, ਹੁਣ ਪ੍ਰੋਡਕਸ਼ਨ ਆਰਡਰ, PM ਮੋਦੀ ਦੀ ਡਿਗਰੀ ਦੀ ਮੰਗ ‘ਤੇ ਫਸੇ ਕੇਜਰੀਵਾਲ

ਅਹਿਮਦਾਬਾਦ : ਗੁਜਰਾਤ ਦੀ ਇੱਕ ਅਦਾਲਤ ਨੇ 15 ਅਪ੍ਰੈਲ ਨੂੰ ਦਿੱਤੇ ਇੱਕ ਹੁਕਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਿਗਰੀ ਮਾਮਲੇ  (PM Narendra Modi Degree Case) ਦੇ ਮੁਲਜ਼ਮ ਅਰਵਿੰਦ ਕੇਜਰੀਵਾਲ  (Arvind Kejriwal) ਅਤੇ ਸੰਜੇ ਸਿੰਘ (Sanjay Singh)  ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਸੀ। ਅੱਜ ਸੁਣਵਾਈ ਦੀ ਤਰੀਕ ਤੈਅ ਕੀਤੀ ਗਈ। ਪਰ ਉਹ ਦੋਵੇਂ ਪੇਸ਼

Read More
India International

WhatsApp ‘ਤੇ ਭੇਜੇ ਜਾਣ ਤੋਂ 15 ਮਿੰਟ ਬਾਅਦ ਵੀ ਐਡਿਟ ਕਰ ਸਕੋਗੇ ਮੈਸੇਜ, ਜਾਰੀ ਹੋਇਆ ਨਵਾਂ ਫੀਚਰ

ਦਿੱਲੀ : ਹੁਣ ਵਟਸਐਪ ਵਰਤਣ ਵਾਲੇ ਯੂਜ਼ਰਜ਼ ਮੈਸੇਜ ਭੇਜਣ ਤੋਂ 15 ਮਿੰਟ ਬਾਅਦ ਤੱਕ ਉਸਨੂੰ ਐਡਿਟ ਕਰ ਸਕਣਗੇ। ਇਸ ਨਾਲ ਯੂਜ਼ਰਜ਼ ਆਪਣੇ ਮੈਸੇਜ ਵਿਚ ਹੋਈ ਕੋਈ ਗਲਤੀ ਐਡਿਟ ਕਰ ਸਕਣਗੇ। ਇਸ ਦਾ ਐਲਾਨ ਮੈਟਾ ਦੇ ਚੀਫ ਐਗਜ਼ੀਕਿਊਟਿਵ ਮਾਰਕ ਜ਼ਕਰਬਰਗ ਨੇ ਕੀਤਾ ਹੈ। ਇੰਸਟੈਂਟ ਮੈਸੇਜਿੰਗ ਐਪ WhatsApp ਨੇ ਭੇਜੇ ਗਏ ਟੈਕਸਟ ਮੈਸੇਜ ਨੂੰ ਐਡਿਟ ਕਰਨ ਦੀ

Read More
Punjab

ਪੰਜਾਬ ਪੁਲਿਸ ਹੋਵੇਗੀ ਦੇਸ਼ ਦੀ ਸਭ ਤੋਂ ਹਾਈਟੈਕ ਪੁਲਿਸ : ਮੁੱਖ ਮੰਤਰੀ ਮਾਨ ਦਾ ਦਾਅਵਾ

ਚੰਡੀਗੜ੍ਹ : ਪੰਜਾਬ ਪੁਲਿਸ ਨੂੰ ਸਮੇਂ ਦੀ ਹਾਣੀ ਤੇ ਹੋਰ ਹਾਈਟੈਕ ਬਣਾਉਣ ਦੇ ਉਦੇਸ਼ ਨਾਲ ਅੱਜ 98 ਵਾਹਨ, ਜਿਹਨਾਂ ‘ਚ 86 ਮਹਿੰਦਰਾ ਬਲੈਰੋ ਤੇ 12 ਅਰਟਿਗਾ ਗੱਡੀਆਂ ਸ਼ਾਮਲ ਹਨ, ਦਿੱਤੀਆਂ ਗਈਆਂ ਹਨ। ਇਹਨਾਂ ਨੂੰ ਹਰੀ ਝੰਡੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਦਿੱਤੀ ਹੈ।  ਇਹ ਸਾਰੇ ਵਾਹਨ ਅਤਿ-ਆਧੁਨਿਕ ਤਕਨੀਕਾਂ ਤੇ ਮੋਬਾਈਲ ਡਾਟਾ ਟਰਮੀਨਲਾਂ ਨਾਲ

Read More
Punjab

ਬਹਿਬਲ ਕਲਾਂ ਮਾਮਲੇ ਦੀ ਸੁਣਵਾਈ ਮੁਲਤਵੀ, ਹੁਣ ਇਸ ਤਰੀਕ ਨੂੰ ਹੋਵੇਗੀ ਸੁਣਵਾਈ…

ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ‘ਚ ਬਰਗਾੜੀ ਬੇਅਦਬੀ ਕਾਂਡ ਨਾਲ ਸਬੰਧਤ ਬਹਿਬਲ ਕਲਾਂ ਗੋਲੀ ਕਾਂਡ ਦੀ ਸੁਣਵਾਈ ਹੁਣ ਇੱਕ ਜੁਲਾਈ ਨੂੰ ਹੋਵੇਗੀ। 14 ਅਕਤੂਬਰ 2015 ਨੂੰ ਗੋਲੀ ਕਾਂਡ ਦੀ ਸੁਣਵਾਈ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਵਿੱਚ ਹੋਣੀ ਸੀ ਪਰ ਸਟੇਟਸ ਰਿਪੋਰਟ ਨਾ ਆਉਣ ਕਾਰਨ ਇਸ ਦੀ ਸੁਣਵਾਈ ਪਿਛਲੇ ਦਿਨ ਨਹੀਂ ਹੋ ਸਕੀ ਸੀ। ਇਸ

Read More
Punjab

ਬਰਗਾੜੀ ਬੇਅਦਬੀ ਮਾਮਲੇ ‘ਚ ਵੱਡੀ ਕਾਮਯਾਬੀ !

ਸੰਦੀਪ ਬਰੇਟਾ ਦੀ ਬੇਅਦਬੀ ਦੇ ਤਿੰਨ ਮਾਮਲਿਆਂ ਵਿੱਚ ਸੀ ਤਲਾਸ਼

Read More