Punjab

ਅੰਮ੍ਰਿਤਸਰ ਤੋਂ ਚੱਲੇਗੀ ਸਪੈਸ਼ਲ ਸਮਰ ਟਰੇਨ: ਕਟਿਹਾਰ ਤੇ ਗਾਂਧੀਧਾਮ ਤੱਕ ਜਾਵੇਗੀ

ਅੰਮ੍ਰਿਤਸਰ :  ਭਾਰਤੀ ਰੇਲਵੇ ਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਓਵਰਬੁਕਿੰਗ ਨੂੰ ਹੱਲ ਕਰਨ ਲਈ ਅੰਮ੍ਰਿਤਸਰ ਤੋਂ ਕਟਿਹਾਰ ਅਤੇ ਗਾਂਧੀਧਾਮ ਤੱਕ ਦੋ ਸਟੇਸ਼ਨਾਂ ਵਿਚਕਾਰ ਵਿਸ਼ੇਸ਼ ਗਰਮੀਆਂ ਦੀਆਂ ਰੇਲ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਹੈ। ਇਹ ਦੋਵੇਂ ਟਰੇਨਾਂ ਹਫ਼ਤਾਵਾਰੀ ਹੋਣਗੀਆਂ ਅਤੇ ਹਰ ਹਫ਼ਤੇ ਇਕ ਯਾਤਰਾ ਪੂਰੀ ਕਰਨਗੀਆਂ। ਰੇਲਵੇ ਨੇ ਆਪਣੀ ਵੈੱਬਸਾਈਟ ‘ਤੇ ਆਪਣਾ ਟਾਈਮ ਟੇਬਲ ਵੀ ਜਾਰੀ

Read More
Manoranjan Punjab

ਗਿੱਪੀ ਗਰੇਵਾਲ ਦੇ BJP ਲੀਡਰ ਨਾਲ ਮੁਲਾਕਾਤ ਦੇ ਕੀ ਮਾਇਨੇ? ਸਿਆਸੀ ਅਟਕਲਾਂ ਹੋਈਆਂ ਸ਼ੁਰੂ

ਇਹ ਮੁਲਾਕਾਤ ਨਾਲ ਸਿਆਸੀ ਚਰਚਾ ਛਿੜ ਗਈ ਹੈ ਕਿ ਹੋਰਨਾਂ ਕਲਾਕਾਰ ਵਾਂਗ ਗਿੱਪੀ ਗਰੇਵਾਲ ਵੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ ?

Read More
Punjab

ਲੁਧਿਆਣਾ ‘ਚ ਲਾਪਤਾ ਬਜ਼ੁਰਗ ਮਾਮਲੇ ‘ਚ ਪੁਲਿਸ ਨੇ ਕੀਤੇ ਅਹਿਮ ਖੁਲਾਸੇ , ਮੁਲਜ਼ਮਾਂ ਨੂੰ ਕੀਤਾ ਕਾਬੂ

ਲੁਧਿਆਣਾ ਤੋਂ ਫਰਵਰੀ ਤੋਂ ਲਾਪਤਾ ਇੱਕ ਬਜ਼ੁਰਗ ਗੁਰਬਚਨ ਸੰਘ ਬਾਰੇ ਦਰਦਨਾਕ ਖੁਲਾਸਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲੇ ਦੀ ਗੁੱਥੀ ਸਲਝਾਉਂਦਿਆਂ ਦੱਸਿਆ ਹੈ ਕਿ ਲਾਪਤਾ ਵਿਅਕਤੀ ਦਾ ਕਤਲ ਕਰਕੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ। ਇਸ ਸਬੰਧੀ ਪੁਲਿਸ ਨੇ ਉਸਦੇ ਕਾਤਲਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੇ

Read More
India

“ਨਰਿੰਦਰ ਮੋਦੀ ਅਗਲੇ ਸਾਲ 300 ਤੋਂ ਵੱਧ ਸੀਟਾਂ ਨਾਲ ਮੁੜ ਪ੍ਰਧਾਨ ਮੰਤਰੀ ਬਣਨਗੇ”.. ਅਮਿਤ ਸ਼ਾਹ ਦੀ ‘ਭਵਿੱਖਬਾਣੀ’

ਅਸਾਮ : ਭਾਜਪਾ ਆਉਣ ਵਾਲੀਆਂ ਆਮ ਚੋਣਾਂ ਵਿੱਚ 300 ਤੋਂ ਵੱਧ ਸੀਟਾਂ ਜਿੱਤੇਗੀ ਅਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵਜੋਂ ਲਗਾਤਾਰ ਤੀਜੀ ਵਾਰ ਜਿੱਤਣਗੇ। ਇਹ ਵੱਡਾ ਦਾਅਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ( Union Home Minister Amit Shah )  ਨੇ ਵੀਰਵਾਰ ਨੂੰ ਅਸਾਮ ਦੇ ਗੁਹਾਟੀ ਵਿਖੇ ਜਨਤਕ ਇਕੱਠ ਨੂੰ ਸੰਬੋਧਨ ਹੁੰਦਿਆਂ ਕੀਤਾ। ਅਮਿਤ ਸ਼ਾਹ ਨੇ ਕਾਂਗਰਸ ‘ਤੇ

Read More
India International

ਮਹਾਂਮਾਰੀ ਬਣ ਕੇ ਚਿੰਤਾ ਪੈਦਾ ਕਰ ਸਕਦੇ ਹਨ ਇਹ ਵਾਇਰਸ, ਜਾਣੋ Disease X ਬਾਰੇ

ਚੰਡੀਗੜ੍ਹ : ਵਿਸ਼ਵ ਸਿਹਤ ਸੰਗਠਨ (WHO ) ਨੇ ਇੱਕ ਹੋਰ ਨਵੀਂ ਮਹਾਮਾਰੀ ਦੀ ਚਿਤਾਵਨੀ ਜਾਰੀ ਕੀਤੀ ਹੈ, ਜਿਸ ਨੂੰ ਕੋਰੋਨਾ ਵਾਇਰਸ ਤੋਂ ਵੀ ਜ਼ਿਆਦਾ ਖਤਰਨਾਕ ਦੱਸਿਆ ਗਿਆ ਹੈ। ਕਰੋਨਾ ਤੋਂ ਵੀ ਜ਼ਿਆਦਾ ਘਾਤਕ ਹੋਣ ਕਾਰਨ ਇਹ ਮਹਾਂਮਾਰੀ ਬਣ ਕੇ ਤਬਾਹੀ ਮਚਾ ਸਕਦਾ ਹੈ। ਇਸ ਵਾਇਰਸ ਦਾ ਨਾਂ ‘ਡਿਜ਼ੀਜ਼ ਐਕਸ'(Disease X) ਹੈ। Disease X ਕਰੋਨਾ ਨਾਲੋਂ

Read More
Punjab

2 ਹਜ਼ਾਰ ਦੇ ਨੋਟ ਬੰਦ ਕਰਨ ਦੇ ਫੈਸਲੇ ਨੇ ਇੱਕ ਸ਼ਖਸ ਦਾ ਕੀਤਾ ਇਹ ਹਾਲ

10 ਲੋਕਾਂ ਨੂੰ ਲੈਕੇ ਫੈਕਟਰੀ ਮਾਲਿਕ ਕਬਾੜੀ ਵਾਲੇ ਕੋਲ ਪਹੁੰਚਿਆ

Read More
Punjab

ਮਾਨ ਦੀ 31 ਮਈ ਦੀ ਵਾਰਿੰਗ ‘ਤੇ ਚੰਨੀ ਦਾ ਜਵਾਬ ‘ਯਾਰ ਤਰੀਕਾਂ ਕਾਨੂੰ ਬੰਨ੍ਹ ਦਾ ਹੈ’!

ਮੁੱਖ ਮੰਤਰੀ ਮਾਨ ਨੇ ਚੰਨੀ ਨੂੰ 31 ਮਈ 2 ਵਜੇ ਸਬੂਤ ਪੇਸ਼ ਕਰਨ ਦਾ ਅਲਟੀਮੇਟਮ ਦਿੱਤਾ ਸੀ

Read More
Khetibadi Punjab

Punjab Weather forecast : ਅਗਲੇ ਪੰਜ ਦਿਨਾਂ ਦੇ ਮੌਸਮ ਦੀ ਭਵਿੱਖਬਾਣੀ, ਆਈ ਤਾਜ਼ਾ ਅੱਪਡੇਟ

ਚੰਡੀਗੜ੍ਹ ਮੌਸਮ ਕੇਂਦਰ ਨੇ ਅਗਲੇ ਪੰਜ ਦਿਨਾਂ ਦੇ ਮੌਸਮ ਦੀ ਭਵਿੱਖਬਾਣੀ ਜਾਰੀ ਕੀਤੀ ਹੈ।

Read More