Punjab Religion

ਪ੍ਰਕਾਸ਼ ਪੁਰਬ ਮੌਕੇ ਪਤਨੀ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ CM ਮਾਨ

ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਵਾਸੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਐਕਸ ‘ਤੇ ਪੋਸਟ ਪਾ ਕੇ ਕੁੱਲ ਜਗਤ ਦੇ ਰਹਿਬਰ ਪਹਿਲੇ ਪਾਤਸ਼ਾਹ ਧੰਨ-ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ ਹਨ। ਉਨ੍ਹਾਂ

Read More
International

ਟਾਈਫੂਨ ਕਲਮੇਗੀ ਨੇ ਫਿਲੀਪੀਨਜ਼ ‘ਚ ਹੁਣ ਤੱਕ 52 ਲੋਕਾਂ ਦੀ ਲਈ ਜਾਨ

ਟਾਈਫੂਨ ਕਲਮੇਗੀ ਨੇ ਫਿਲੀਪੀਨਜ਼ ਵਿੱਚ ਹੁਣ ਤੱਕ 52 ਲੋਕਾਂ ਦੀ ਜਾਨ ਲੈ ਲਈ ਹੈ, ਜਦੋਂ ਕਿ ਲੱਖਾਂ ਲੋਕ ਆਪਣੇ ਘਰਾਂ ਨੂੰ ਛੱਡ ਕੇ ਭੱਜ ਗਏ ਹਨ। ਤੇਰਾਂ ਲੋਕ ਅਜੇ ਵੀ ਲਾਪਤਾ ਹਨ। ਟਾਈਫੂਨ ਕਲਮੇਗੀ ਨੇ ਵੱਡੇ ਖੇਤਰਾਂ ਵਿੱਚ ਪਾਣੀ ਭਰ ਦਿੱਤਾ ਹੈ। ਸਭ ਤੋਂ ਵੱਧ ਤਬਾਹੀ ਸੰਘਣੀ ਆਬਾਦੀ ਵਾਲੇ ਕੇਂਦਰੀ ਟਾਪੂ ਸੇਬੂ ਵਿੱਚ ਮਹਿਸੂਸ ਕੀਤੀ

Read More
International

ਟਰੰਪ ਦੀ ਜ਼ਿੱਦ ਕਾਰਨ ਅਮਰੀਕਾ ’ਚ ਸਭ ਤੋਂ ਲੰਬਾ ਸ਼ਟਡਾਊਨ, ਹੁਣ ਤੱਕ 1 ਟ੍ਰਿਲੀਅਨ ਰੁਪਏ ਦਾ ਨੁਕਸਾਨ

ਅੱਜ, 5 ਨਵੰਬਰ 2025 ਨੂੰ, ਅਮਰੀਕੀ ਸਰਕਾਰੀ ਸ਼ਟਡਾਊਨ ਦਾ 36ਵਾਂ ਦਿਨ ਹੈ, ਜੋ 1 ਅਕਤੂਬਰ ਨੂੰ ਸ਼ੁਰੂ ਹੋਇਆ ਸੀ। ਇਹ ਅਮਰੀਕੀ ਇਤਿਹਾਸ ਦਾ ਸਭ ਤੋਂ ਲੰਬਾ ਸ਼ਟਡਾਊਨ ਹੈ, ਜੋ ਪਿਛਲੇ ਰਿਕਾਰਡ ਨੂੰ ਤੋੜ ਰਿਹਾ ਹੈ। ਪਹਿਲਾਂ, ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ਵਿੱਚ 2018 ਵਿੱਚ 35 ਦਿਨਾਂ ਲਈ ਸਰਕਾਰੀ ਕੰਮਕਾਜ ਠੱਪ ਹੋ ਗਿਆ ਸੀ। ਹੁਣ

Read More
International

ਅਮਰੀਕਾ ਦੇ ਕੈਂਟਕੀ ਵਿੱਚ ਕਾਰਗੋ ਜਹਾਜ਼ ਹਾਦਸਾਗ੍ਰਸਤ: 4 ਦੀ ਮੌਤ, 11 ਜ਼ਖਮੀ

ਬੁੱਧਵਾਰ ਨੂੰ ਅਮਰੀਕਾ ਦੇ ਕੈਂਟਕੀ ਦੇ ਲੁਈਸਵਿਲ ਵਿੱਚ ਇੱਕ ਕਾਰਗੋ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ ਚਾਰ ਲੋਕ ਮਾਰੇ ਗਏ ਅਤੇ ਘੱਟੋ-ਘੱਟ 11 ਜ਼ਖਮੀ ਹੋ ਗਏ। ਫੈਡਰਲ ਏਵੀਏਸ਼ਨ ਅਥਾਰਟੀ (FAA) ਦੇ ਅਨੁਸਾਰ, UPS ਫਲਾਈਟ 2976 ਨੇ ਮੁਹੰਮਦ ਅਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਵਾਈ ਦੇ ਹੋਨੋਲੂਲੂ ਵਿੱਚ ਡੈਨੀਅਲ ਇਨੋਏ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਣ ਭਰੀ। FAA

Read More
India Punjab

ਆਪਣੇ ਇਸ ਬਿਆਨ ਨੂੰ ਲੈ ਕੇ ਘਿਰੇ ਕੇਜਰੀਵਾਲ, ਕਿਸਾਨ ਆਗੂਆਂ ਸਮੇਤ ਸਿਆਸੀ ਲੀਡਰਾਂ ਨੇ ਕਿਹਾ ਝੂਠਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਟੇਜ ‘ਤੇ ਮੌਜੂਦਗੀ ਦੌਰਾਨ, ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਕਿਸਾਨ ਮਹਾਂਪੰਚਾਇਤ ਵਿੱਚ ਪੰਜਾਬ ਦੇ ਹੜ੍ਹ ਪੀੜਤਾਂ ਦੇ ਮੁਆਵਜ਼ੇ ਨੂੰ ਲੈ ਦਿੱਤੇ ਗਏ ਬਿਆਨ ਨੂੰ ਲੈ ਕੇ ਘਿਰ ਗਏ ਹਨ। । ਵਿਰੋਧੀ ਪਾਰਟੀਆਂ ਨੇ ਨਾ ਸਿਰਫ਼ ਉਨ੍ਹਾਂ ਦੇ ਦਾਅਵੇ ਦੀ ਆਲੋਚਨਾ ਕੀਤੀ, ਸਗੋਂ ਹੜ੍ਹ ਪੀੜਤਾਂ ਅਤੇ ਕਿਸਾਨ

Read More
Punjab

ਸਮਾਰਟ ਸਿਟੀ ਪ੍ਰੋਜੈਕਟ ਦੀ ਆਖਰੀ ਮਿਤੀ 31 ਦਸੰਬਰ ਤੱਕ ਵਧੀ, 5 ਸਾਲਾਂ ਬਾਅਦ ਵੀ ਅਧੂਰਾ 400 ਕਰੋੜ ਦਾ ਪ੍ਰੋਜੈਕਟ

ਸਮਾਰਟ ਸਿਟੀ ਮਿਸ਼ਨ ਤਹਿਤ ਸ਼ੁਰੂ ਕੀਤਾ ਗਿਆ ਜਲੰਧਰ ਵਿੱਚ ਸਤਹੀ ਪਾਣੀ ਦਾ ਪ੍ਰੋਜੈਕਟ ਪੰਜ ਸਾਲਾਂ ਬਾਅਦ ਵੀ ਅਧੂਰਾ ਹੈ। ਵਾਰ-ਵਾਰ ਭਰੋਸਾ ਦੇਣ ਅਤੇ ਸਮਾਂ ਸੀਮਾ ਵਧਾਉਣ ਦੇ ਬਾਵਜੂਦ, ਇਹ ਪ੍ਰੋਜੈਕਟ ਹੁਣ 31 ਦਸੰਬਰ ਤੱਕ ਵੀ ਪੂਰਾ ਹੋਣ ਦੀ ਸੰਭਾਵਨਾ ਨਹੀਂ ਜਾਪਦਾ। ਪ੍ਰੋਜੈਕਟ ਦੀ ਸਮਾਂ ਸੀਮਾ ਅਸਲ ਵਿੱਚ ਅਗਸਤ ਲਈ ਨਿਰਧਾਰਤ ਕੀਤੀ ਗਈ ਸੀ, ਪਰ ਬਾਅਦ

Read More
Punjab

ਪੰਜਾਬ ‘ਚ ਪਏ ਮੀਂਹ ਨੇ ਵਧਾਈ ਠੰਡ, ਅੱਜ ਨੌਂ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ

ਕੱਲ੍ਹ ਦੇਰ ਰਾਤ ਚੰਡੀਗੜ੍ਹ, ਫ਼ਤਿਹਗੜ੍ਹ ਸਾਹਿਬ, ਮੁਹਾਲੀ, ਪੁਟਿਆਲਾ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ  ਵਿੱਚ ਹਲਕਾ ਤੇ ਭਾਰੀ ਮੀਂਹ ਪਿਆ ਅਤੇ ਠੰਡੀਆਂ ਹਵਾਵਾਂ ਚੱਲੀਆਂ। ਜਿਸ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ। ਅੱਜ ਵੀ ਮੌਸਮ ਵਿਭਾਗ ਨੇ ਅੱਜ ਨੌਂ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਦੂਰ-ਦੁਰਾਡੇ ਇਲਾਕਿਆਂ ਵਿੱਚ ਧੁੰਦ ਪੈਣ ਦੀ ਵੀ ਸੰਭਾਵਨਾ ਹੈ। ਮੌਸਮ

Read More
Punjab

ਤਰਨ ਤਾਰਨ ਜ਼ਿਮਨੀ ਚੋਣ – BSP ਅੰਬੇਡਕਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਿਨਾਂ ਸ਼ਰਤ ਹਮਾਇਤ ਦਾ ਐਲਾਨ

ਬਿਊਰੋ ਰਿਪੋਰਟ (ਕਪੂਰਥਲਾ, 4 ਨਵੰਬਰ 2025): ਸ਼੍ਰੋਮਣੀ ਅਕਾਲੀ ਦਲ (SAD) ਲਈ ਵੱਡੀ ਰਾਹਤ ਵਾਲੀ ਖ਼ਬਰ ਹੈ। ਬੀ.ਐੱਸ.ਪੀ. ਅੰਬੇਡਕਰ ਦੇ ਪ੍ਰਧਾਨ, ਮਨੋਜ ਨਾਹਰ ਨੇ ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ (by-election) ਵਿੱਚ ਅਕਾਲੀ ਦਲ ਨੂੰ ਬਿਨਾਂ ਸ਼ਰਤ ਸਮਰਥਨ (unconditional support) ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਅੱਜ ਸ਼ਾਮ ਨੂੰ ਕਪੂਰਥਲਾ ਵਿੱਚ ਮਰਹੂਮ ਸ਼੍ਰੀ ਦੇਵੀ ਦਾਸ ਨਾਹਰ

Read More
India

ਚੰਡੀਗੜ੍ਹ ਦੇ ਦੜਵਾ ਵਿੱਚ ਦਾਦੀ ਅਤੇ ਪੋਤੇ-ਪੋਤੀਆਂ ’ਤੇ ਡਿੱਗੀ ਦੀਵਾਰ, ਬਜ਼ੁਰਗ ਔਰਤ ਦੀ ਮੌਤ, 3 ਬੱਚੇ ਜ਼ਖ਼ਮੀ

ਬਿਊਰੋ ਰਿਪੋਰਟ (ਚੰਡੀਗੜ੍ਹ, 4 ਨਵੰਬਰ 2025): ਚੰਡੀਗੜ੍ਹ ਨਾਲ ਲੱਗਦੇ ਪਿੰਡ ਦੜਵਾ ਵਿੱਚ ਮੰਗਲਵਾਰ ਦੁਪਹਿਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ, ਜਿੱਥੇ ਇੱਕ ਟ੍ਰਾਂਸਪੋਰਟ ਕੰਪਨੀ ਦੀ ਕੰਧ ਅਚਾਨਕ ਡਿੱਗ ਗਈ। ਇਸ ਹਾਦਸੇ ਵਿੱਚ 75 ਸਾਲਾ ਬਜ਼ੁਰਗ ਔਰਤ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੇ 3 ਛੋਟੇ ਪੋਤੇ-ਪੋਤੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਇਲਾਕੇ

Read More