ਕੋਟਕਪੂਰਾ ਤੋਂ ਮਿਲਿਆ ਚੰਡੀਗੜ੍ਹ ਤੋਂ ਅਗਵਾਹ ਕੀਤਾ ਗਿਆ ਪੱਤਰਕਾਰ, ਮੁਲਜ਼ਮ ਫਰਾਰ
ਬਿਊਰੋ ਰਿਪੋਰਟ (ਚੰਡੀਗੜ੍ਹ, 5 ਨਵੰਬਰ 2025): ਚੰਡੀਗੜ੍ਹ ਤੋਂ ਅਗਵਾਹ ਕੀਤੇ ਗਏ ਹਮਦਰਦ ਚੈਨਲ ਦੇ ਪੱਤਰਕਾਰ ਗੁਰਪਿਆਰ ਸਿੰਘ ਨੂੰ ਕੋਟਕਪੂਰਾ ਤੋਂ ਜ਼ਿਲ੍ਹਾ ਪੁਲਿਸ ਨੇ ਬਰਾਮਦ ਕਰ ਲਿਆ ਹੈ। ਪੁਲਿਸ ਨੇ ਪਟਿਆਲਾ, ਬਠਿੰਡਾ ਅਤੇ ਫਰੀਦਕੋਟ ਪੁਲਿਸ ਦੀ ਮਦਦ ਨਾਲ ਇੱਕ ਸਾਂਝਾ ਸਰਚ ਆਪ੍ਰੇਸ਼ਨ ਚਲਾਇਆ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਹਰਦੀਪ ਸਿੰਘ ਅਤੇ ਜੱਸਾ ਸਿੰਘ ਵਜੋਂ ਕੀਤੀ ਹੈ,
