ਅੰਮ੍ਰਿਤਸਰ ਵਿੱਚ ਦਲ ਖ਼ਾਲਸਾ ਜਥੇਬੰਦੀ ਦੇ ਆਗੂ ਪਰਮਜੀਤ ਸਿੰਘ ਮੰਡ ਦੀ ਅਗਵਾਈ ਵਿੱਚ ਜੂਨ 2023 ਨੂੰ ਕੈਨੇਡਾ ਵਿੱਚ ਖਾਲਿਸਤਾਨ ਪੱਖੀ ਨਾਇਕ ਹਰਦੀਪ ਸਿੰਘ ਨਿੱਝਰ ਦੇ ਕਤਲ ਸਮੇਤ ਵਿਦੇਸ਼ੀ ਧਰਤੀ ‘ਤੇ ਖਾਲਿਸਤਾਨੀਆਂ ਦੇ ਕਤਲੇਆਮ ਦੇ ਖਿਲਾਫ ਆਪਣਾ ਵਿਰੋਧ ਦਰਜ ਕਰਵਾਉਣ ਲਈ ਭਾਰਤ ਦੀ ਬਾਹਰੀ ਖੁਫੀਆ ਏਜੰਸੀ ਰਾਅ ਦੇ ਦਫਤਰ ਵੱਲ ਨੂੰ ਕੂਚ ਕੀਤਾ ਗਿਆ, ਪਰ ਪੁਲਿਸ
ਕਾਰ ‘ਚ ਜਾ ਰਹੇ ਸੀ ਦੋ ਭਰਾ ਕਿ ਇੱਕ ਦਮ ਗਲਤ ਸਾਈਡ ਤੋਂ ਆ ਆਈ ਕੰਬਾਈਨ ਤਾਂ…ਘਰ ‘ਚ ਛਾ ਗਿਆ ਸੋਗ
- by Gurpreet Singh
- July 1, 2023
- 0 Comments
ਪਟਿਆਲਾ : ਪਟਿਆਲਾ ਸ਼ਹਿਰ ਵਿੱਚ ਇੱਕ ਸੜਕ ਹਾਦਸੇ ਵਿੱਚ ਦੋ ਭਰਾਵਾਂ ਦੀ ਮੌਤ ਹੋ ਗਈ ਹੈ। ਜਦਕਿ ਹਾਦਸੇ ਵਿੱਚ ਬੁਰੀ ਤਰਾਂ ਜ਼ਖ਼ਮੀ ਵੱਡੇ ਭਰਾ ਦੀ ਪਤਨੀ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਹ ਸਾਰੇ ਕਾਰ ਵਿੱਚ ਸਵਾਰ ਸਨ ਅਤੇ ਗ਼ਲਤ ਸਾਈਡ ਤੋਂ ਆ ਰਹੀ ਕੰਬਾਈਨ ਦਾ ਸ਼ਿਕਾਰ ਹੋ ਗਏ। ਹਾਦਸੇ ਵਿੱਚ ਮੁਲਜ਼ਮ
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਮਾਨ ਸਰਕਾਰ ਨੂੰ ਤਾੜਨਾ ! ਕਿਹਾ ਇਹ ਚੀਜ਼ ਬਿਲਕੁਲ ਬਰਦਾਸ਼ਤ ਨਹੀਂ !
- by Khushwant Singh
- July 1, 2023
- 0 Comments
ਜਥੇਦਾਰ ਵੱਲੋਂ ਸਰਕਾਰ ਨੂੰ ਵੱਡਾ ਨਿਰਦੇਸ਼
ਪੰਜਾਬੀਆਂ ਨੂੰ ਬਿਜਲੀ ਮਿਲੇਗੀ ਸਸਤੀ , ਪੰਜਾਬ ਸਰਕਾਰ ਖ਼ਰੀਦਣ ਜਾ ਰਹੀ ਹੈ ਇੱਕ ਪ੍ਰਾਈਵੇਟ ਥਰਮਲ ਪਲਾਂਟ…
- by Gurpreet Singh
- July 1, 2023
- 0 Comments
ਚੰਡੀਗੜ੍ਹ : ਪੰਜਾਬ ਸਰਕਾਰ ਬਹੁਤ ਜਲਦ ਸੂਬੇ ਵਿੱਚ ਇੱਕ ਪ੍ਰਾਈਵੇਟ ਥਰਮਲ ਪਲਾਂਟ ਖ਼ਰੀਦ ਰਹੀ ਹੈ ਅਤੇ ਜਿਸ ਨਾਲ ਬਿਜਲੀ ਦੀ ਲਾਗਤ ਹੋਰ ਘਟੇਗੀ। ਇਸ ਅਹਿਮ ਫ਼ੈਸਲਾ ਦੇ ਜਾਣਕਾਰੀ ਖ਼ੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਂਝੀ ਕੀਤੀ ਹੈ। ਸੀ ਐੱਮ ਮਾਨ ਨੇ ਇੱਕ ਟਵੀਟ ਕਰਦਿਆਂ ਕਿਹਾ ਕਿ ਪੰਜਾਬੀਆਂ ਨਾਲ ਇੱਕ ਖ਼ੁਸ਼ਖ਼ਬਰੀ ਸਾਂਝੀ ਕਰ ਰਿਹਾ
ਬਠਿੰਡਾ ‘ਚ ਸੀ ਵੇਟਰ ! ਪਤਨੀ ਨੇ ਛੱਡਿਆ ਤਾਂ ਬਣ ਗਿਆ ‘ਬੇਵਫਾ ਚਾਹ ਵਾਲਾ’!
- by Khushwant Singh
- July 1, 2023
- 0 Comments
ਬਠਿੰਡਾ ਤੋਂ ਕੀਤਾ ਸੀ ਹੋਟਲ ਮੈਨੇਜਮੈਂਟ ਦਾ ਕੋਰਸ
20 ਜੁਲਾਈ ਤੋਂ ਸੰਸਦ ਦਾ ਮੌਨਸੂਨ ਸੈਸ਼ਨ ਹੋਵੇਗਾ ਸ਼ੁਰੂ, ਪੁਰਾਣੀ ਬਿਲਡਿੰਗ ‘ਚ ਸ਼ੁਰੂ ਹੋ ਕੇ ਨਵੀਂ ਬਿਲਡਿੰਗ ‘ਚ ਖਤਮ ਹੋਵੇਗਾ ਸੈਸ਼ਨ
- by Gurpreet Singh
- July 1, 2023
- 0 Comments
ਦਿੱਲੀ : ਸੰਸਦ ਦਾ ਮੌਨਸੂਨ ਸੈਸ਼ਨ 20 ਜੁਲਾਈ ਤੋਂ ਸ਼ੁਰੂ ਹੋਵੇਗਾ ਅਤੇ 11 ਅਗਸਤ ਤੱਕ ਚੱਲੇਗਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੰਸਦ ਦਾ ਮੌਨਸੂਨ ਸੈਸ਼ਨ 20 ਜੁਲਾਈ ਤੋਂ ਸ਼ੁਰੂ ਹੋ ਕੇ 11 ਅਗਸਤ ਤੱਕ ਚੱਲੇਗਾ। ਸੈਸ਼ਨ ਦੌਰਾਨ ਸਾਰੀਆਂ ਪਾਰਟੀਆਂ ਨੂੰ ਵਿਧਾਨਿਕ ਕੰਮਕਾਜ ਅਤੇ ਹੋਰ ਵਿਸ਼ਿਆਂ
ਪੰਜਾਬੀ ਗਾਇਕ ਨੂੰ ਲੈਕੇ ਮਿਲੀ ਮਾੜੀ ਖ਼ਬਰ ! ਰੇਲਵੇ ਟਰੈਕ ‘ਤੇ ਇਸ ਹਾਲ ਵਿੱਚ ਮਿਲਿਆ ! ਪਤਨੀ ਨੇ ਕੀਤਾ ਵੱਡਾ ਖੁਲਾਸਾ
- by Khushwant Singh
- July 1, 2023
- 0 Comments
ਰਣਜੀਤ ਸਿੰਘ ਦੀ ਪਤਨੀ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਧੀ ਦਾ ਵਿਆਹ ਕੀਤਾ ਸੀ
ਹਿਮਾਚਲ ਚੰਡੀਗੜ੍ਹ ਵਿੱਚ 7.19% ਹਿੱਸੇਦਾਰੀ ਲਵੇਗਾ , CM ਸੁੱਖੂ ਵੱਲੋਂ ਕੈਬਨਿਟ ਸਬ-ਕਮੇਟੀ ਦਾ ਗਠਨ , ਅਕਾਲੀ ਦਲ ਨੇ ਕੀਤਾ ਵਿਰੋਧ
- by Gurpreet Singh
- July 1, 2023
- 0 Comments
ਹਿਮਾਚਲ ਦੀਆਂ ਸਰਕਾਰਾਂ ਅੱਜ ਤੱਕ ਚੰਡੀਗੜ੍ਹ ਵਿੱਚ ਸੂਬੇ ਦਾ ਹਿੱਸਾ ਲੈਣ ਦੇ ਵੱਡੇ-ਵੱਡੇ ਦਾਅਵੇ ਕਰਦੀਆਂ ਰਹੀਆਂ ਹਨ। ਪਰ ਇਸ ਲਈ ਕਿਸੇ ਨੇ ਠੋਸ ਕਦਮ ਨਹੀਂ ਚੁੱਕੇ। ਸੀਐਮ ਸੁਖਵਿੰਦਰ ਸਿੰਘ ਸੁੱਖੂ ਨੇ ਇਸ ਦਿਸ਼ਾ ਵਿੱਚ ਵੱਡਾ ਕਦਮ ਚੁੱਕਿਆ ਹੈ। ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਪ੍ਰੋਜੈਕਟ ਤੋਂ ਚੰਡੀਗੜ੍ਹ ਦੀ ਜ਼ਮੀਨ
ਸੀਨੀਅਰ ਆਈਏਐਸ ਅਧਿਕਾਰੀ ਅਨੁਰਾਗ ਵਰਮਾ ਨੇ ਸੰਭਾਲਿਆ ਪੰਜਾਬ ਦੇ ਮੁੱਖ ਸਕੱਤਰ ਦਾ ਅਹੁਦਾ
- by Gurpreet Singh
- July 1, 2023
- 0 Comments
ਚੰਡੀਗੜ੍ਹ : ਸੀਨੀਅਰ ਆਈਏਐਸ ਅਧਿਕਾਰੀ ਅਨੁਰਾਗ ਵਰਮਾ ਨੇ ਅੱਜ ਪੰਜਾਬ ਦੇ ਨਵੇਂ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਸੇਵਾਮੁਕਤ ਹੋਏ ਪੰਜਾਬ ਦੇ ਮੁੱਖ ਸਕੱਤਰ ਵੀ.ਕੇ. ਜੰਜੂਆ ਵੀ ਹਾਜ਼ਰ ਸਨ। ਚੀਫ਼ ਸੈਕਟਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਅਨੁਰਾਗ ਵਰਮਾ ਨੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਵਿੱਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੋਇਆ ਹੈ।
ਸ੍ਰੀ ਹਰਿਮੰਦਰ ਸਾਹਿਬ ‘ਚ ਮੰਗੇਤਰ ਪਰਣੀਤੀ ਚੋਪੜਾ ਨਾਲ ਨਤਮਸਤਕ ਹੋਏ ਸਾਂਸਦ ਰਾਘਵ ਚੱਢਾ
- by Gurpreet Singh
- July 1, 2023
- 0 Comments
ਆਮ ਆਦਮੀ ਪਾਰਟੀ ਦੇ ਨੇਤਾ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਉਨ੍ਹਾਂ ਦੀ ਮੰਗੇਤਰ ਪਰਣੀਤੀ ਚੋਪੜਾ ਅੰਮ੍ਰਿਤਸਰ ਪਹੁੰਚੇ। ਉਥੇ ਉੁਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨਾਲ ਪਰਣੀਤੀ ਚੋਪੜਾ ਦੀ ਮੰਗਣੀ ਹੋਈ ਸੀ ਤੇ ਦੋਵੇਂ ਜਲਦ ਹੀ ਵਿਆਹ ਕਰਨ ਵਾਲੇ ਹਨ। ਅਭਿਨੇਤਰੀ
