India

ਪੇਸ਼ੀ ਲਈ ਲੈ ਕੇ ਜਾ ਰਹੀ ਸੀ ਪੁਲਿਸ, ਰਸਤੇ ਵਿੱਚ ਹੀ ਬੱਸ ਰੋਕ ਕੇ ਕਰ ਦਿੱਤਾ ਇਹ ਕਾਰਾ, ਸਾਰੇ ਹੈਰਾਨ

ਜੈਪੁਰ : ਰਾਜਸਥਾਨ ਵਿੱਚ ਪੁਲਿਸ ਦੀ ਹਿਰਾਸਤ ਵਿੱਚ ਗੈਂਗਸਟਰ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦਾ ਹੈਰਾਨਕੁਨ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪੁਲਿਸ ਟੀਮ ਗੈਂਗਸਟਰ ਕੁਲਦੀਪ ਨੂੰ ਜੈਪੁਰ ਤੋਂ ਭਰਤਪੁਰ ਕੋਰਟ ਲੈ ਕੇ ਆ ਰਹੀ ਸੀ। ਇਸ ਦੌਰਾਨ ਬਦਮਾਸ਼ਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਹਮਲੇ ‘ਚ ਕਈ ਗੋਲੀਆਂ ਲੱਗਣ ਨਾਲ ਗੈਂਗਸਟਰ ਕੁਲਦੀਪ ਦੀ ਮੌਤ

Read More
India

ਇੱਕ ਵਾਰ ਫਿਰ ਸ਼ਰਧਾ ਕੇਸ ਜਿਹਾ ਮਾਮਲਾ ਦਿੱਲੀ ਤੋਂ ਆਇਆ ਸਾਹਮਣੇ, ਕਈ ਟੁਕੜਿਆਂ ‘ਚ ਮਿਲੀ…

ਦਿੱਲੀ : ਦਿੱਲੀ ਵਿੱਚ ਸ਼ਰਧਾ ਵਾਕਰ ਕਤਲ ਕਾਂਡ ਵਰਗਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਰਾਜਧਾਨੀ ਦੀ ਗੀਤਾ ਕਾਲੋਨੀ ‘ਚ ਫਲਾਈਓਵਰ ਦੇ ਕੋਲ ਇਕ ਲੜਕੀ ਦੀ ਲਾਸ਼ ਕਈ ਟੁਕੜਿਆਂ ‘ਚ ਮਿਲੀ ਹੈ। ਪੁਲਿਸ ਸੂਤਰਾਂ ਮੁਤਾਬਕ ਬੁੱਧਵਾਰ ਨੂੰ ਪੁਲਿਸ ਨੇ ਲਾਸ਼ ਦੇ ਕਈ ਟੁਕੜੇ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ‘ਤੇ ਪਹੁੰਚੀ ਪੁਲਿਸ

Read More
Punjab

ਪਹਿਲਾਂ ਪਤੀ ਹੁਣ ਪੰਜਾਬ ਪੁਲਿਸ ‘ਚ ਭਰਤੀ ਇਕਲੌਤਾ ਪੁੱਤ ਦੁਨੀਆ ਤੋਂ ਅਲਵਿਦਾ !

ਫਿਰੋਜ਼ਪੁਰ ਵਿੱਚ ਵੀ ਕਾਂਸਟੇਬਲ ਦਾ ਵਾਇਰਲ ਵੀਡੀਓ ਸਾਹਮਣੇ ਆਇਆ ਸੀ

Read More
India

ਜ਼ਮੀਨ ਖਿਸਕਣ ਕਾਰਨ ਆਵਾਜਾਈ ਹੋਈ ਬੰਦ , ਮੁੜ ਰੁਕੀ ਕੇਦਾਰਨਾਥ ਯਾਤਰਾ …

ਉਤਰਾਖੰਡ ‘ਚ ਲਗਾਤਾਰ ਪੈ ਰਹੇ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਸੜਕਾਂ ਟੁੱਟ ਗਈਆਂ ਹਨ। ਇਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਉੱਤਰਾਖੰਡ ਵਿੱਚ ਮੀਂਹ ਦਾ ਸਿਲਸਿਲਾ ਜਾਰੀ ਰਹੇਗਾ। ਅਜਿਹੇ ‘ਚ ਕੇਦਾਰਨਾਥ ਯਾਤਰਾ ਨੂੰ ਫਿਰ ਤੋਂ ਰੋਕਣ ਦਾ ਫੈਸਲਾ ਲਿਆ ਗਿਆ ਹੈ। ਲਗਾਤਾਰ

Read More
Punjab

ਪੰਜਾਬ ‘ਚ ਹੜ੍ਹ ਦੇ ਹਾਲਾਤਾਂ ‘ਤੇ ਬੋਲੇ CM ਮਾਨ, ਕਿਹਾ ਨੁਕਸਾਨ ਦੀ ਪੂਰਤੀ ਲਈ ਸਰਕਾਰ ਲੋਕਾਂ ਨਾਲ ਖੜੇਗੀ…

ਚੰਡੀਗੜ੍ਹ : ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਹੜ੍ਹਾਂ ਦੇ ਹਾਲਾਤ ਬਣੇ ਹੋਏ ਹਨ। ਹੜ੍ਹਾਂ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ਉੱਤੇ ਪਹੁੰਚਾਉਣ ਜਾਂ ਲੋਕਾਂ ਤੱਕ ਲੋੜੀਂਦਾ ਸਮਾਨ ਪਹੁੰਚਾਉਣ ਲਈ ਕਈ ਨਾਗਰਿਕ ਵੀ ਅੱਗੇ ਆ ਰਹੇ ਹਨ। ਮਦਦ ਕਰਨ ਵਾਲੇ ਆਪੋ-ਆਪਣੇ ਤਰੀਕਿਆਂ ਤੇ ਸਰੋਤਾਂ ਮੁਤਾਬਕ ਕੋਸ਼ਿਸ਼ ਕਰ ਰਹੇ ਹਨ। ਕੋਈ ਬੇਘਰ ਹੋਏ ਲੋਕਾਂ

Read More
India Punjab

ਹਿਮਾਚਲ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ SGPC , ਕਰ ਦਿੱਤਾ ਇਹ ਐਲਾਨ

ਅੰਮ੍ਰਿਤਸਰ : ਪੰਜਾਬ ‘ਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਸਿੱਖ ਕੌਮ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੀੜਤਾਂ ਦੀ ਮਦਦ ਲਈ ਅੱਗੇ ਆਈ ਹੈ। ਹਿਮਾਚਲ ਪ੍ਰਦੇਸ਼ ਵਿੱਚ ਖ਼ਰਾਬ ਮੌਸਮ ਕਾਰਨ ਵੱਖ-ਵੱਖ ਥਾਵਾਂ ’ਤੇ ਫਸੇ ਪੰਜਾਬ ਦੇ ਸ਼ਰਧਾਲੂਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਵਾਪਸ ਲਿਆਂਦਾ ਜਾਵੇਗਾ।

Read More
India

Weather Forecast : ਹਿਮਾਚਲ ਤੇ ਉੱਤਰਾਖੰਡ ‘ਚ ਮੌਸਮ ਵਿਭਾਗ ਦਾ ਰੈੱਡ ਅਲਰਟ

Weather forecast- ਆਈਐਮਡੀ ਮੁਤਾਬਕ ਅੱਜ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਉੱਤਰਾਖੰਡ ਤੱਕ ਭਾਰੀ ਮੀਂਹ ਪੈ ਸਕਦਾ ਹੈ।

Read More
Punjab

ਗੁਰਦੁਆਰਾ ਸਾਹਿਬ ‘ਚ ਵੜਿਆ ਪਾਣੀ ਤਾਂ ਮੰਤਰੀ ਭੁੱਲਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ

ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੋ ਦਿਨਾਂ ਤੋਂ ਪੱਟੀ ਹਲਕੇ ਦੇ ਲੋਕਾਂ ਦੀ ਲਗਾਤਾਰ ਸੇਵਾ ਕਰ ਰਹੇ ਹਨ। ਜਦੋਂ ਹੜ੍ਹ ਦਾ ਪਾਣੀ ਪਿੰਡ ਗੁਦਾਈਕੇ ਦੇ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋ ਗਿਆ ਤਾਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਸਿਰ ’ਤੇ ਚੁੱਕ ਕੇ

Read More
Punjab

ਜਲੰਧਰ ‘ਚ ਟੁੱਟਿਆ ਬੰਨ੍ਹ , ਚੱਲਿਆ ਬਚਾਅ ਕਾਰਜ , ਸੰਸਦ ਮੈਂਬਰ ਰਿੰਕੂ ਤੇ ਸੀਚੇਵਾਲ ਨੇ ਖ਼ੁਦ ਚੁੱਕੇ ਮਿੱਟੀ ਦੇ ਬੋਰੇ

ਜਲੰਧਰ ਦੀ ਸ਼ਾਹਕੋਟ ਸਬ-ਡਿਵੀਜ਼ਨ ਅਧੀਨ ਪੈਂਦੇ ਮੰਡਾਲਾ ਵਿੱਚ ਸਤਲੁਜ ਦਰਿਆ ਦੇ ਵਹਾਅ ਨੂੰ ਰੋਕਣ ਲਈ ਬਣਾਇਆ ਗਿਆ ਧੁੱਸੀ ਬੰਨ੍ਹ ਦੁਫਾੜ ਹੋ ਗਿਆ। ਇੱਥੇ ਰਾਤ ਭਰ ਬਚਾਅ ਕਾਰਜ ਜਾਰੀ ਰਿਹਾ। ਲੋਕਾਂ ਦੇ ਨਾਲ-ਨਾਲ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਖ਼ੁਦ ਰਾਤ ਭਰ ਧੁੱਸੀ ਬੰਨ੍ਹ ਨੂੰ ਹੋਰ ਟੁੱਟਣ ਤੋਂ ਰੋਕਣ ਲਈ ਲੱਗੇ

Read More
Punjab

ਫ਼ਰੀਦਕੋਟ : ਪਤੀ ਅਤੇ ਗਰਭਵਤੀ ਪਤਨੀ ਅਤੇ ਚਾਰ ਸਾਲਾ ਪੁੱਤਰੀ ਸੌਂ ਰਹੇ ਸਨ ਕਿ ਅਚਾਨਕ ਮੀਂਹ ਕਾਰਨ ਅਜਿਹਾ ਹੋਇਆ ਕਿ ਸਾਰੇ ਪਿੰਡ ਵਿੱਚ ਛਾਇਆ ਸੋਗ..

ਫ਼ਰੀਦਕੋਟ ਅਧੀਨ ਪੈਂਦੇ ਕੋਟਕਪੂਰਾ ਵਿੱਚ ਬੁੱਧਵਾਰ ਤੜਕੇ ਇੱਕ ਵੱਡਾ ਹਾਦਸਾ ਵਾਪਰਿਆ, ਇੱਥੇ ਇੱਕ ਘਰ ਦੀ ਛੱਤ ਡਿੱਗਣ ਨਾਲ ਘਰ ਵਿੱਚ ਸੁੱਤੇ ਪਏ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਵੇਰੇ ਘਰ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਸਾਰੇ ਮੈਂਬਰ ਛੱਤ ਹੇਠਾਂ ਦੱਬ ਗਏ ਜਦਕਿ ਇੱਕ ਜ਼ਖ਼ਮੀ ਹੈ। ਹਾਦਸੇ ਤੋਂ ਬਾਅਦ ਹਫ਼ੜਾ-ਦਫ਼ੜੀ ਮੱਚ

Read More