ਪੰਜਾਬ ਵਿੱਚ ਰਜਿਸਟਰੀਆਂ ਨਹੀਂ ਹੋਣਗੀਆਂ: ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੀ ਅਣਮਿਥੇ ਸਮੇਂ ਦੀ ਹੜਤਾਲ…
ਪੰਜਾਬ ਵਿੱਚ ਮੁਲਾਜ਼ਮ ਬੇਸ਼ੱਕ ਕੰਮ ’ਤੇ ਪਰਤ ਆਏ ਹਨ ਪਰ ਅੱਜ ਵੀ ਤਹਿਸੀਲਾਂ ਤੇ ਸਬ ਤਹਿਸੀਲਾਂ ਵਿੱਚ ਰਜਿਸਟਰੀਆਂ ਨਹੀਂ ਹੋਣਗੀਆਂ। ਅੱਜ ਕੁਝ ਵੀ ਕੰਮ ਨਹੀਂ ਹੋਵੇਗਾ। ਹੜ੍ਹ ਨਾਲ ਸਬੰਧਿਤ ਕੰਮ ਤੋਂ ਇਲਾਵਾ ਮਾਲ ਵਿਭਾਗ ਨਾਲ ਸਬੰਧਿਤ ਨਾ ਤਾਂ ਕੋਈ ਰਜਿਸਟਰੀ ਹੋਵੇਗੀ ਅਤੇ ਨਾ ਹੀ ਕੋਈ ਹੋਰ ਕੰਮ ਹੋਵੇਗਾ ਕਿਉਂਕਿ ਤਹਿਸੀਲਦਾਰ-ਨਾਇਬ ਤਹਿਸੀਲਦਾਰ ਅਜੇ ਵੀ ਅਣਮਿਥੇ ਸਮੇਂ
