India International Sports

ਪਾਕਿਸਤਾਨ ਦੇ ਸਮਰਥਨ ‘ਚ ਉਤਰੇ ਹਰਭਜਨ ਸਿੰਘ, ਅਫਰੀਕੀ ਕ੍ਰਿਕਟਰ ਨੇ ਦਿੱਤਾ ਢੁੱਕਵਾਂ ਜਵਾਬ..

ਦਿੱਲੀ : ਪਾਕਿਸਤਾਨ ਨੂੰ ਵਿਸ਼ਵ ਕੱਪ ਦੇ 26ਵੇਂ ਮੈਚ ਵਿੱਚ ਦੱਖਣੀ ਅਫ਼ਰੀਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਾਰ ਨਾਲ ਪਾਕਿਸਤਾਨ ਦੀ ਟੀਮ ਵਿਸ਼ਵ ਕੱਪ ਤੋਂ ਬਾਹਰ ਹੋਣ ਦੇ ਕੰਢੇ ‘ਤੇ ਹੈ। ਪਾਕਿਸਤਾਨ ਇਹ ਮੈਚ ਜਿੱਤ ਸਕਦਾ ਸੀ ਪਰ ਕਿਸਮਤ ਵਿੱਚ ਕੁਝ ਹੋਰ ਹੀ ਲਿਖਿਆ ਸੀ। ਅੰਪਾਇਰ ਦੇ ਸੱਦੇ ਵਰਗੇ ਨਿਯਮਾਂ ਕਾਰਨ ਪਾਕਿਸਤਾਨੀ

Read More
India International

ਹਰਿਆਣਾ ਦੇ 19 ਸਾਲਾ ਦੇ ਇਸ ਨੌਜਵਾਨ ਲਈ ਰੈੱਡ ਕਾਰਨਰ ਨੋਟਿਸ, ਫਰਜ਼ੀ ਪਾਸਪੋਰਟ ਬਣਾ ਕੇ ਭੱਜ ਗਿਆ ਸੀ ਅਮਰੀਕਾ

ਇੰਟਰਪੋਲ ਨੇ ਹਰਿਆਣਾ ਦੇ 19 ਸਾਲਾ ਗੈਂਗਸਟਰ ਯੋਗੇਸ਼ ਕਾਦਿਆਨ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਯੋਗੇਸ਼ ਕਾਦਿਆਨ ਝੱਜਰ ਦਾ ਰਹਿਣ ਵਾਲਾ ਹੈ। ਕੁਝ ਮਹੀਨੇ ਪਹਿਲਾਂ ਉਹ ਫ਼ਰਜ਼ੀ ਪਾਸਪੋਰਟ ਬਣਾ ਕੇ ਅਮਰੀਕਾ ਭੱਜ ਗਿਆ ਸੀ। ਯੋਗੇਸ਼ ਇੱਕ ਸ਼ਾਰਪ ਸ਼ੂਟਰ ਹੈ ਅਤੇ ਆਧੁਨਿਕ ਹਥਿਆਰਾਂ ਦੀ ਵਰਤੋਂ ਕਰਨ ਵਿੱਚ ਮਾਹਰ ਹੈ। ਕਾਦੀਆਂ ਗੈਂਗਸਟਰ ਹਿਮਾਂਸ਼ੂ ਭਾਊ ਦਾ ਕਰੀਬੀ,

Read More
Punjab

ਜੋਧਪੁਰ ਜੇਲ੍ਹ ਤੋਂ ਸਿੰਘਾਂ ਨੂੰ ਰਿਹਾਅ ਕਰਵਾਉਣ ਵਾਲੇ ਵਕੀਲਾਂ ਦਾ SGPC ਵੱਲੋਂ ਸਨਮਾਨ

1984 ਨਸਲਕੁਲੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਹਮਲੇ ਵਿੱਚ ਗ੍ਰਿਫਤਾਰ 379 ਸਿੰਘਾਂ ਨੂੰ ਜੋਧਪੁਰ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ

Read More
Khetibadi Punjab

ਕਿਸਾਨਾਂ ਲਈ ਨਵੀਂ ਮੁਸੀਬਤ, ਦੋ ਸ਼ਰਤਾਂ ਕਾਰਨ ਰੁਕਿਆ ਕਣਕ ਦੀ ਬੀਜਾਂਦ ਦਾ ਕੰਮ !

ਹੁਣ ਸਹਿਕਾਰੀ ਸੁਸਾਇਟੀ ਦੇ ਮੈਂਬਰਾਂ ਨੂੰ ਖਾਦ ਮਿਲੇਗੀ। ਗੈਰ ਮੈਂਬਰ ਕਿਸਾਨਾਂ ਨੂੰ ਜੇਕਰ ਬਚ ਜਾਂਦੀ ਹੈ ਤਦ ਹੀ ਮਿਲੇਗੀ। ਇੰਨਾ ਹੀ ਨਹੀਂ ਖਾਦ ਦੇ 12-13 ਥੈਲੇ ਚੁੱਕਣ ਨਾਲ ਨੈਨੋ ਖਾਦ ਲੈਣੀ ਵੀ ਜ਼ਰੂਰੀ ਕਰ ਦਿੱਤੀ ਗਈ ਹੈ।

Read More
Punjab

ਅਕਾਲੀ ਦਲ ਵਰਗੀਆਂ ਪਾਰਟੀਆਂ ਕੁਲਚਿਆਂ ‘ਤੇ ਲੜ ਰਹੀਆਂ ਹਨ : ਮੁੱਖ ਮੰਤਰੀ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨਾਂ ਦੇ ਸਹੁੰ ਚੁੱਕ ਸਮਾਗਮ ਮੌਕੇ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਪਹੁੰਚੇ ਹਨ। ਆਪਣੇ ਸੰਬੋਧਨ ਵਿੱਚ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਇਮਾਨਦਾਰੀ ਨਾਲ ਕੰਮ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਮਾਨ ਨੇ ਆਮ ਆਦਮੀ ਪਾਰਟੀ ਦੀ ਤਾਰੀਫ਼ ਕਰਦਿਆਂ ਕਿਹਾ

Read More