ਕਰਿਆਨੇ ਦੁਕਾਨ ‘ਤੇ ਬੈਠੇ ਅਕਾਲੀ ਆਗੂ ਦੇ ਅਣਪਛਾਤਿਆਂ ਨੇ ਕਰ ਦਿੱਤਾ ਇਹ ਹਾਲ, ਸਾਰੇ ਪਿੰਡ ‘ਚ ਸੋਗ…
ਹੁਸ਼ਿਆਰਪੁਰ ਵਿਚ ਅਕਾਲੀ ਨੇਤਾ ਸੁਰਜੀਤ ਅਣਖੀ ਦਾ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਇਹ ਹੈ ਕਿ, ਸੁਰਜੀਤ ਸਿੰਘ ਅਣਖੀ ਸਾਬਕਾ ਸਰਪੰਚ ਸਨ ਅਤੇ ਅਕਾਲੀ ਦਲ ਦੇ ਸਰਗਰਮ ਨੇਤਾ ਸਨ। ਉਨ੍ਹਾਂ ਦਾ ਦੁਕਾਨ ਉੱਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕੇ
