ਵਿਆਹ ਸਮਾਗਮ ਤੋਂ ਕਾਰ ‘ਚ ਵਾਪਸ ਜਾ ਰਹੇ ਲੋਕਾਂ ਨਾਲ ਅਚਾਨਕ ਹੋਇਆ ਇਹ ਕਾਰਾ…!
ਉੱਤਰ ਪ੍ਰਦੇਸ਼ ਦੇ ਬਰੇਲੀ ‘ਚ ਸ਼ਨੀਵਾਰ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ‘ਚ ਕਾਰ ‘ਚ ਸਵਾਰ 8 ਲੋਕ ਜ਼ਿੰਦਾ ਸੜ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬਰੇਲੀ-ਨੈਨੀਤਾਲ ਹਾਈਵੇਅ ‘ਤੇ ਸ਼ਨੀਵਾਰ ਰਾਤ 11 ਵਜੇ ਮਾਰੂਤੀ ਅਰਟਿਗਾ ਕਾਰ ਦਾ ਟਾਇਰ ਫਟ ਗਿਆ ਅਤੇ ਇਹ ਦੂਜੇ ਪਾਸੇ ਦੇ ਡਿਵਾਈਡਰ ਨੂੰ ਪਾਰ ਕਰ ਕੇ ਡੰਪਰ ਨਾਲ ਟਕਰਾ ਗਈ। ਇਸ
