Punjab

‘ਮੈਂ ਆ ਰਿਹਾ ਹਾਂ’ ! ‘ਸਵਾਲਾਂ ਦਾ ਜਵਾਬ ਦੇਣ ਸਮੇਂ ਭੱਜਿਓ ਨਾ ਭਗਵੰਤ ਮਾਨ ਜੀ’ !

ਜਾਖੜ ਨੇ ਰਾਜਪਾਲ ਨਾਲ ਬਲਵਿੰਦਰ ਕੌਰ ਦੇ ਮਾਮਲੇ ਵਿੱਚ ਗੱਲਬਾਤ ਕੀਤੀ

Read More
India International Punjab

ਕੈਨੇਡਾ ‘ਚ ਪੰਜਾਬੀ ਨੌਜਵਾਨ ਨੂੰ ਲੈ ਕੇ ਆਈ ਮਾੜੀ ਖ਼ਬਰ, ਪਰਿਵਾਰ ਨੇ ਕਰਜ਼ਾ ਚੁੱਕ ਕੇ ਪੜ੍ਹਾਈ ਲਈ ਭੇਜਿਆ ਸੀ, ਪਰਿਵਾਰ ‘ਚ ਸੋਗ

 ਮੁਹਾਲੀ : ਵਿਦੇਸ਼ਾਂ ਵਿੱਚੋਂ ਰੋਜ਼ਾਨਾ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਵਾਲੀਆਂ ਖ਼ਬਰਾਂ ਵਧਦੀਆਂ ਜਾ ਰਹੀਆਂ ਹਨ। ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਵਿੱਚ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਕੈਨੇਡਾ (Canada) ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪੰਜਾਬ ਦੀ ਨੌਜਵਾਨ ਲੜਕੇ ਦੀ ਸੜਕ ਹਾਦਸੇ ‘ਚ ਮੌਤ ਹੋ

Read More
Punjab

ਵਿਦੇਸ਼ ਜਾ ਰਹੇ ਤਰਸੇਮ ਸਿੰਘ ਨੂੰ ਏਅਰਪੋਰਟ ਤੋਂ ਵਾਪਸ ਭੇਜਿਆ ਗਿਆ ! ਕਈ ਘੰਟੇ ਹੋਈ ਪੁੱਛ-ਗਿੱਛ !

ਕਿਰਨਦੀਪ ਕੌਰ ਨੂੰ ਵੀ 3 ਵਾਰ ਏਅਰਪੋਰਟ ਤੋਂ ਵਾਪਸ ਭੇਜਿਆ ਗਿਆ ਸੀ

Read More
India Punjab

ਰਾਜਸਥਾਨ ਤੋਂ ਵੱਡਾ ਅਫ਼ੀਮ ਤਸਕਰ ਗ੍ਰਿਫ਼ਤਾਰ, ਦਿੱਲੀ ਪੁਲਿਸ ਨੂੰ ਮਿਲੀ ਕਾਮਯਾਬੀ, ਮਨੀਪੁਰ ਕੁਨੈਕਸ਼ਨ ਦਾ ਖ਼ੁਲਾਸਾ

ਮਨੀਪੁਰ ਤੋਂ ਸਪੈਸ਼ਲ ਅਫ਼ੀਮ ਲਿਆ ਕੇ ਵੇਚਣ ਵਾਲੇ ਸਭ ਤੋਂ ਵੱਡੇ ਨਸ਼ਾ ਤਸਕਰ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਰਾਜਸਥਾਨ ਦੇ ਸਰਦਾਰਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਮੰਗਲਵਾਰ ਨੂੰ ਮੀਡੀਆ ਦੇ ਇੱਕ ਹਿੱਸੇ ਵਿੱਚ ਚਰਚਾ ਸੀ ਕਿ ਉਕਤ ਮੁਲਜ਼ਮ ਨੂੰ ਬਠਿੰਡਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਰ ਦਿੱਲੀ ਨਾਲ ਸਬੰਧਿਤ ਸੂਤਰਾਂ ਨੇ ਦੱਸਿਆ

Read More
India

ਅਮਰੋਹਾ ‘ਚ ਭਾਜਪਾ ਨੇਤਾ ਨਾਲ ਕਾਰ ਜਾਂਦੇ ਸਮੇਂ ਹੋਇਆ ਕੁਝ ਅਜਿਹਾ, ਜਾਣ ਕੇ ਉੱਡ ਜਾਣਗੇ ਹੋਸ਼…

ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਵਿੱਚ ਇੱਕ ਕਾਰ ਹਾਦਸੇ ਵਿੱਚ ਭਾਜਪਾ ਆਗੂ ਦੀ ਮੌਤ ਹੋ ਗਈ। ਸੋਮਵਾਰ ਰਾਤ ਨੂਰਪੁਰ ਤੋਂ ਮੁਰਾਦਾਬਾਦ ਘਰ ਪਰਤ ਰਹੀ ਮਹਿਲਾ ਭਾਜਪਾ ਨੇਤਾ ਸਰਿਤਾ ਚੰਦਰ ਦੀ ਕਾਰ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਹੁੰਦੇ ਹੀ ਕਾਰ ਨੂੰ ਅੱਗ ਲੱਗ ਗਈ। ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ। ਮੌਕੇ ‘ਤੇ

Read More
India

ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ, ਅਚਾਨਕ ਵਿਆਹ ਵਾਲੇ ਮੁੰਡੇ ਨੇ ਚੁੱਕਿਆ ਇਹ ਕਦਮ

ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਹਾਂਸੀ ਸ਼ਹਿਰ ਦੀ ਹਨੂਮਾਨ ਕਾਲੋਨੀ ਵਿੱਚ ਨਹਿਰੂ ਕਾਲਜ ਨੇੜੇ ਆਪਣੇ ਦਫ਼ਤਰ ਵਿੱਚ 25 ਸਾਲਾ ਨੌਜਵਾਨ ਨੇ ਪੱਖੇ ਦੀ ਹੁੱਕ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਨੌਜਵਾਨ ਦੀ ਪਛਾਣ ਸੋਨੂੰ ਵਾਸੀ ਹਨੂਮਾਨ ਕਾਲੋਨੀ ਵਜੋਂ ਹੋਈ ਹੈ। ਸੂਚਨਾ ਮਿਲਣ ‘ਤੇ ਕਿਲ੍ਹਾ ਬਾਜ਼ਾਰ ਪੁਲਸ ਚੌਕੀ ਨੇ ਸਿਵਲ ਹਸਪਤਾਲ ਪਹੁੰਚ ਕੇ ਲਾਸ਼ ਨੂੰ

Read More
India Punjab

ਦਿੱਲੀ ਕ੍ਰਾਈਮ ਬ੍ਰਾਂਚ ਦਾ ਸੈਕਟਰ-34 ‘ਚ ਰੇਡ : ਦਿੱਲੀ ਪੁਲਸ ਨੇ ਇਮੀਗ੍ਰੇਸ਼ਨ ਕੰਪਨੀ ਦੇ ਸੰਚਾਲਕ ਨੂੰ ਕੀਤਾ ਗ੍ਰਿਫ਼ਤਾਰ, 15 ਫ਼ਰਜ਼ੀ ਵੀਜ਼ੇ ਬਰਾਮਦ

ਪੰਜਾਬ-ਹਰਿਆਣਾ ‘ਚ ਵਿਦੇਸ਼ ਜਾਣ ਦਾ ਕਾਫੀ ਕ੍ਰੇਜ਼ ਹੈ। ਹਰ ਪਿੰਡ ਦੇ ਨੌਜਵਾਨਾਂ ਦੀ ਫ਼ੌਜ ਬਾਹਰ ਜਾਣਾ ਚਾਹੁੰਦੀ ਹੈ। ਇਸ ਦਾ ਫ਼ਾਇਦਾ ਠੱਗ ਉਠਾ ਰਹੇ ਹਨ। ਚੰਡੀਗੜ੍ਹ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ। ਕ੍ਰਾਈਮ ਬ੍ਰਾਂਚ ਦਿੱਲੀ ਦੀ ਟੀਮ ਨੇ ਸੈਕਟਰ-34 ਤੋਂ ਇਕ ਇਮੀਗ੍ਰੇਸ਼ਨ ਆਪਰੇਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸੈਕਟਰ-34 ਥਾਣੇ ਵਿੱਚ ਡੀਡੀਆਰ ਵੀ ਦਰਜ ਕਰਵਾਈ

Read More
Punjab

ਜਲੰਧਰ ‘ਚ ਰੰਜਸ਼ ਕਾਰਨ ਦੋ ਧਿਰਾਂ ਨੇ ਇੱਕ ਦੂਜੇ ਨਾਲ ਕੀਤਾ ਇਹ ਕਾਰਾ…

ਜਲੰਧਰ ਦੇ ਲਾਂਬੜਾ ਦੇ ਪਿੰਡ ਅਲੀ ਚੱਕ ‘ਚ ਪੁਰਾਣੀ ਰੰਜਸ਼ ਕਾਰਨ ਦੋ ਧਿਰਾਂ ਵਿਚਾਲੇ ਗੋਲੀਆਂ ਚੱਲੀਆਂ । ਇਸ ਘਟਨਾ ‘ਚ ਕਰੀਬ 3 ਨੌਜਵਾਨ ਜ਼ਖ਼ਮੀ ਹੋ ਗਏ ਹਨ। ਘਟਨਾ ‘ਚ ਕਰੀਬ 8 ਰਾਊਂਡ ਫਾਇਰ ਕੀਤੇ ਗਏ। ਪੁਲਿਸ ਨੇ ਇਸ ਮਾਮਲੇ ਵਿੱਚ ਕਰਾਸ ਐਫਆਈਆਰ ਦਰਜ ਕਰ ਲਈ ਹੈ। ਮਾਮਲੇ ‘ਚ ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਸਮੇਤ ਕਈ

Read More
India

ਕਿਤੇ ਬਰਫ਼ ਪੈ ਰਹੀ ਹੈ ਤੇ ਕਿਤੇ ਪੈ ਰਿਹਾ ਮੀਂਹ , ਚੱਕਰਵਾਤੀ ਤੂਫਾਨ ਨੇ ਬਦਲਿਆ ਮੌਸਮ, 5 ਦਿਨ ਦਿੱਲੀ ‘ਚ ਧੁੰਦ ਰਹੇਗੀ ਧੁੰਦ!

ਮੌਸਮ ਵਿਭਾਗ ਨੇ ਚੱਕਰਵਾਤੀ ਤੂਫ਼ਾਨ ਕਾਰਨ ਕੇਰਲ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਅਗਲੇ ਚਾਰ ਦਿਨਾਂ ਤੱਕ ਇੱਥੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਤੂਫ਼ਾਨ ਅਤੇ ਬਿਜਲੀ ਡਿੱਗਣ ਨੂੰ ਲੈ ਕੇ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਚੇਨਈ ਅਤੇ ਤਾਮਿਲਨਾਡੂ ਦੇ ਤੱਟੀ ਇਲਾਕਿਆਂ ‘ਚ ਵੀ ਮੌਸਮ ‘ਚ ਬਦਲਾਅ ਦੀ ਸੰਭਾਵਨਾ ਹੈ। ਦੇਸ਼

Read More