ਇੱਥੋਂ ਮਿਲੀ ਅਨੋਖੀ ਔਰਤ, ਡਾਕਟਰ ਨੇ ਕਿਹਾ- ਦੁਨੀਆ ‘ਚ ਸਿਰਫ਼ 100 ਅਜਿਹੇ ਲੋਕ
ਦਿੱਲੀ : ਭਿਲਾਈ ਦੇ ਹਸਪਤਾਲ ‘ਚ ਇਨਫੈਕਸ਼ਨ ਅਤੇ ਸਰੀਰ ‘ਚ ਤੇਜ਼ ਦਰਦ ਦੀ ਸ਼ਿਕਾਇਤ ਲੈ ਕੇ ਪਹੁੰਚੀ ਮਹਿਲਾ ਮਰੀਜ਼ ਆਪਣੇ ਆਪ ‘ਚ ਅਨੋਖੀ ਹੈ ਅਤੇ ਦੁਨੀਆ ਦੇ ਦੁਰਲੱਭ ਮੈਡੀਕਲ ਮਾਮਲਿਆਂ ‘ਚੋਂ ਇਕ ਹੈ, ਡਾਕਟਰਾਂ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਸੀ। ਜਦੋਂ ਔਰਤ ਦੀ ਜਾਂਚ ਕੀਤੀ ਗਈ ਤਾਂ ਡਾਕਟਰ ਵੀ ਹੈਰਾਨ ਰਹਿ ਗਏ। ਔਰਤ
