India

ਬੈਂਕਾਂ ‘ਚ ਅੱਜ ਤੋਂ ਬਾਅਦ ਨਹੀਂ ਬਦਲੇ ਜਾ ਸਕਣਗੇ 2000 ਦੇ ਨੋਟ…

ਦਿੱਲੀ : ਜੇਕਰ ਹੁਣ ਵੀ ਤੁਹਾਡੇ ਕੋਲ 2000 ਦੇ ਨੋਟ ਹਨ ਤਾਂ ਇਸ ਨੂੰ ਬਦਲਣ ਤੇ ਖਾਤੇ ਵਿਚ ਜਮ੍ਹਾ ਕਰਾਉਣ ਦਾ ਅੱਜ ਆਖਰੀ ਮੌਕਾ ਹੈ। 2000 ਦੇ ਨੋਟ 7 ਅਕਤੂਬਰ ਦੇ ਬਾਅਦ ਬੈਂਕਾਂ ਵਿਚ ਨਾ ਤਾਂ ਬਦਲੇ ਜਾਣਗੇ ਤੇ ਨਾ ਹੀ ਜਮ੍ਹਾ ਹੋ ਸਕਣਗੇ। ਹਾਲਾਂਕਿ ਆਰਬਆਈ ਨੇ 19 ਖੇਤਰੀ ਦਫਤਰਾਂ ਵਿਚ ਇਨ੍ਹਾਂ ਨੂੰ ਬਦਲਣ ਦੀ

Read More
Punjab

ਬੀਬੀ ਜਗੀਰ ਕੌਰ ਵਿਜੀਲੈਂਸ ਦੇ ਰਾਡਾਰ ‘ਤੇ, ਬੇਗੋਵਾਲ ਡੇਰੇ ਪਹੁੰਚ ਕੇ ਕੀਤੀ ਪੁੱਛ-ਗਿੱਛ…

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਭੁਲੱਥ ਤੋਂ ਸਾਬਕਾ ਅਕਾਲੀ ਮੰਤਰੀ ਬੀਬੀ ਜਗੀਰ ਕੌਰ (Bibi Jagir Kaur) ਇਨ੍ਹੀਂ ਦਿਨੀ ਵਿਜੀਲੈਂਸ ਦੇ ਰਡਾਰ ‘ਤੇ ਹਨ। ਬੀਤੀ ਸ਼ੁੱਕਰਵਾਰ ਨੂੰ ਵਿਜੀਲੈਂਸ ਟੀਮ (Vigilance Team) ਨੇ ਬੀਬੀ ਜਗੀਰ ਕੌਰ (Bigi Jagir Kaur) ਦੇ ਡੇਰੇ ‘ਤੇ ਛਾਪਾ ਮਾਰਿਆ। ਟੀਮ ਨੇ ਕਰੀਬ ਦੋ ਘੰਟੇ ਪੁੱਛਗਿੱਛ ਕੀਤੀ ਤੇ ਜਾਂਚ ਕੀਤੀ।

Read More
India International Sports

ਏਸ਼ੀਆਈ ਖੇਡਾਂ ‘ਚ ਭਾਰਤ ਨੇ ਰਚਿਆ ਇਤਿਹਾਸ, ਏਸ਼ੀਆਡ ਦੇ ਇਤਿਹਾਸ ‘ਚ ਪਹਿਲੀ ਵਾਰ ਭਾਰਤ ਨੇ 100 ਤਮਗੇ ਜਿੱਤੇ…

ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ 2022 ਵਿੱਚ ਪਹਿਲੀ ਵਾਰ ਭਾਰਤ ਨੇ 100 ਤਮਗੇ ਜਿੱਤੇ ਹਨ। ਸ਼ੁੱਕਰਵਾਰ ਤੱਕ ਭਾਰਤ ਨੇ ਕੁੱਲ 95 ਤਗਮੇ ਜਿੱਤੇ ਸਨ। ਸ਼ਨੀਵਾਰ ਸਵੇਰੇ ਭਾਰਤ ਨੇ ਪਹਿਲਾਂ ਤੀਰਅੰਦਾਜ਼ੀ ਵਿੱਚ ਦੋ ਤਗਮੇ ਜਿੱਤੇ। ਮਹਿਲਾ ਵਰਗ ਵਿੱਚ ਭਾਰਤ ਦੀ ਜੋਤੀ ਸੁਰੇਖਾ ਨੇ ਸੋਨ ਤਗ਼ਮਾ ਅਤੇ ਅਦਿਤੀ ਸਵਾਮੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ।

Read More
India

ਸਿੱਕਮ ‘ਚ ਹੜ੍ਹ ਰੁੜ ਜਾਣ ਵਾਲਿਆਂ ਦੀ ਗਿਣਤੀ ਹੋਈ 27, 142 ਲੋਕ ਅਜੇ ਵੀ ਲਾਪਤਾ…

ਉੱਤਰੀ ਸਿੱਕਮ ਵਿੱਚ ਬੁੱਧਵਾਰ ਨੂੰ ਅਚਾਨਕ ਬੱਦਲ ਫਟਣ ਤੋਂ ਬਾਅਦ ਆਇਆ ਹੜ੍ਹ (ਸਿੱਕਮ ਫਲੈਸ਼ ਫਲੱਡ) ਖੇਤਰ ਵਿੱਚ ਤਬਾਹੀ ਮਚਾ ਰਿਹਾ ਹੈ। ਸ਼ੁੱਕਰਵਾਰ ਨੂੰ, ਗੁਆਂਢੀ ਰਾਜ ਬੰਗਾਲ ਦੇ ਜਲਪਾਈਗੁੜੀ ਅਤੇ ਕੂਚ ਬਿਹਾਰ ਵਿੱਚ ਤੀਸਤਾ ਨਦੀ ਦੇ ਹੇਠਲੇ ਹਿੱਸੇ ਵਿੱਚ ਛੇ ਹੋਰ ਲਾਸ਼ਾਂ ਰੁੜ੍ਹ ਕੇ ਆ ਗਈਆਂ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 27 ਹੋ ਗਈ। ਸਿੱਕਮ

Read More
International

ਮੈਕਸੀਕੋ ਤੋਂ ਅਮਰੀਕਾ ਜਾ ਰਹੀ ਬੱਸ ਖੱਡ ‘ਚ ਡਿੱਗੀ…

ਦੱਖਣੀ ਮੈਕਸੀਕੋ ਵਿਚ ਸ਼ੁੱਕਰਵਾਰ ਸਵੇਰੇ ਇਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇੱਕ ਬੱਸ ਪਲਟਣ ਨਾਲ 18 ਪ੍ਰਵਾਸੀਆਂ ਦੀ ਮੌਤ ਹੋ ਗਈ ਅਤੇ 27 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਇਹ ਬੱਸ ਪ੍ਰਵਾਸੀਆਂ ਨੂੰ ਲੈ ਕੇ ਅਮਰੀਕਾ ਵੱਲ ਜਾ ਰਹੀ ਸੀ। ਪੁਲਸ ਅਧਿਕਾਰੀਆਂ ਮੁਤਾਬਕ ਇਹ ਹਾਦਸਾ ਓਕਸਾਕਾ ਅਤੇ ਗੁਆਂਢੀ ਸੂਬੇ

Read More
Punjab

ਇਸ ਵਾਰ CM ਮਾਨ ਨੇ ‘ਦੱਬ’ ਲਿਆ !

ਤਨਖਾਹ ਨਾਲ ਜੁੜੀ ਫਾਈਲਾਂ ਵੀ ਰੋਕਿਆ

Read More
Punjab

24 ਘੰਟੇ ਅੰਦਰ ਨਵੇਂ AG ‘ਤੇ ਉੱਠੀਆਂ ਉਂਗਲਾਂ !

2017 ਤੋਂ 6 AG ਵਿੱਚੋਂ 3 2015 ਬਹਿਬਲਕਲਾਂ ਮਾਾਮਲੇ ਵਿੱਚ ਮੁਲਜ਼ਮਾਂ ਦੇ ਵਕੀਲ ਸਨ

Read More
Punjab

“ਪਾਣੀ ਦੀ ਇੱਕ ਬੂੰਦ ਵੀ ਪੰਜਾਬ ਤੋਂ ਬਾਹਰ ਨਹੀਂ ਜਾਣ ਦਿਆਂਗੇ”

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਅੱਜ ਗਵਰਨਰ ਹਾਊਸ ਪਹੁੰਚਿਆ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਡਾ. ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ, ਡਾ. ਸੁਖਵਿੰਦਰ ਸਿੰਘ ਸੁੱਖੀ, ਐਸ ਵਾਈ ਐਲ ਦੇ ਮੁੱਦੇ ਨੂੰ ਲੈ ਕੇ ਰਾਜਪਾਲ ਨੂੰ ਮੰਗ ਪੱਤਰ ਸੌਂਪੇ। ਇਸ ਦੌਰਾਨ

Read More