ਮੰਤਰੀ ਬੈਂਸ ਖਿਲਾਫ ਔਰਤਾਂ ਹੋਈਆਂ ਲਾਮਬੰਦ, ਕਰ ਦਿੱਤਾ ਆਰ-ਪਾਰ ਦਾ ਐਲਾਨ
ਰੋਪੜ : 1158 ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਬਲਵਿੰਦਰ ਕੌਰ ਦੀ ਦੇਹ ਨੂੰ ਹਾਲੇ ਵੀ ਰੋਪੜ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਹੋਇਆ ਹੈ ਅਤੇ ਪਰਿਵਾਰ ਅਤੇ ਜਥੇਬੰਦੀਆਂ ਦੀ ਇਹੀ ਮੰਗ ਹੈ ਕਿ ਜਦੋਂ ਤੱਕ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਖਿਲਾਫ਼ ਪਰਚਾ ਦਰਜ ਨਹੀਂ ਕੀਤਾ ਜਾਂਦਾ, ਉਦੋਂ ਤੱਕ ਬਲਵਿੰਦਰ
