India International Punjab

“ਕਦੋਂ ਦੇ ਵਿਛੜੇ ਇੱਥੇ ਆ ਕੇ ਮਿਲੇ” ਕਰਤਾਰਪੁਰ ਲਾਂਘੇ ‘ਚ 76 ਸਾਲਾਂ ਬਾਅਦ ਮਿਲੇ ਵਿਛੜੇ ਭਰਾ-ਭੈਣ…

ਕਰਤਾਰਪੁਰ ਕੋਰੀਡੋਰ ਨੂੰ ਪਿਆਰ, ਸ਼ਾਂਤੀ ਅਤੇ ਮਿਲਾਪ ਦੇ ਗਲਿਆਰੇ ਦੇ ਰੂਪ ਵਿਚ ਵੀ ਜਾਣਿਆ ਜਾਣ ਲੱਗਾ ਹੈ। ਇਹ ਵਿੱਛੜਿਆਂ ਨੂੰ ਮਿਲਾਉਣ ਦੇ ਕੇਂਦਰ ਵਜੋਂ ਉੱਭਰਿਆ ਹੈ। ਹੁਣ ਇੱਕ ਹੋਰ ਤਾਜ਼ਾ ਮਾਮਲੇ ਵਿੱਚ ਲੰਮੇ ਸਮੇਂ ਬਾਅਦ ਗੁੰਮ ਹੋਏ ਭਰਾ-ਭੈਣ ਦਾ ਮੇਲ ਕਰਵਾਇਆ ਹੈ। ਪਾਕਿਸਤਾਨ ‘ਚ ਰਹਿ ਰਹੇ ਮੁਹੰਮਦ ਇਸਮਾਈਲ ਅਤੇ ਉਨ੍ਹਾਂ ਦੀ ਚਚੇਰੀ ਭੈਣ ਸੁਰਿੰਦਰ ਕੌਰ ਭਾਰਤ ਦੇ

Read More
India

ਬਿਹਾਰ ਦੇ ਦੁਰਗਾ ਪੂਜਾ ਮੇਲੇ ਦੌਰਾਨ ਮਚੀ ਹਫੜਾ-ਦਫੜੀ, 2 ਔਰਤਾਂ ਸਮੇਤ ਇੱਕ ਬੱਚੇ ਨੂੰ ਲੈ ਕੇ ਆਈ ਮਾੜੀ ਖ਼ਬਰ

ਬਿਹਾਰ ਦੇ ਗੋਪਾਲਗੰਜ ‘ਚ ਦੁਰਗਾ ਪੂਜਾ ਮੇਲੇ ਦੌਰਾਨ ਮਚੀ ਭਗਦੜ ‘ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ 12 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਹ ਘਟਨਾ ਨਗਰ ਥਾਣਾ ਖੇਤਰ ਦੇ ਸਟੇਸ਼ਨ ਰੋਡ ‘ਤੇ ਸਥਿਤ ਰਾਜਾ ਦਲ ਪੂਜਾ ਕਮੇਟੀ ਕੋਲ ਵਾਪਰੀ। ਸੱਤ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਲਈ ਸਦਰ ਹਸਪਤਾਲ ਤੋਂ ਮੈਡੀਕਲ ਕਾਲਜ ਰੈਫਰ ਕਰ ਦਿੱਤਾ

Read More
Punjab

ਬਾਈਕ ‘ਤੇ ਸਾਮਾਨ ਲੈਣ ਗਏ ਮਾਪਿਆਂ ਦੇ ਇਕਲੌਤਾ ਪੁੱਤਰ ਨਾਲ ਹੋਇਆ ਕੁਝ ਅਜਿਹਾ, ਪਰਿਵਾਰ ਦਾ ਰੋ ਰੋ ਕੋ ਹੋਇਆ ਬੁਰਾ ਹਾਲ

ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਵਾਪਰੇ ਸੜਕ ਹਾਦਸਾ ਵਾਪਰਿਆ ਹੈ ਜਿਸ ‘ਚ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਪਰ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਮਨਦੀਪ ਵਾਸੀ ਡਾਂਗੋ ਵਜੋਂ ਹੋਈ ਹੈ। ਮਨਦੀਪ ਸ਼ੀਸ਼ੇ ਦਾ ਕਾਰੀਗਰ ਸੀ, ਜੋ ਮਹਾਂਨਗਰ ਵਿੱਚ ਇੱਕ ਦੁਕਾਨ ‘ਤੇ ਕੰਮ

Read More
Punjab

1000 ਰੁਪਏ ਪਿੱਛੇ ਮੋਹਾਲੀ ਦੇ ਨੌਜਵਾਨ ਦਾ ਕਤਲ !

1000 ਉਧਾਰ ਦਿੱਤਾ ਜਦੋਂ ਮੰਗਿਆ ਤਾਂ ਕਤਲ ਕਰ ਦਿੱਤਾ

Read More
Others

ਧੀਰੇਂਦਰ ਸ਼ਾਸਤਰੀ ਨੇ ਇਸਾਈ ਭਾਈਚਾਰੇ ਦੇ ਖਿਲਾਫ ਦਿੱਤਾ ਵੱਡਾ ਵਿਵਾਦਿਤ ਬਿਆਨ

ਪਠਾਨਕੋਟ ਵਿੱਚ ਧੀਰੇਂਦਰ ਸ਼ਾਸਤਰੀ ਦਾ 3 ਦਿਨਾਂ ਦਾ ਸਮਾਗਮ ਸੀ

Read More
Punjab

ਸਹਾਇਕ ਪ੍ਰੋ ਬਲਵਿੰਦਰ ਕੌਰ ਦੀ ਮ੍ਰਿਤਕ ਦੇਹ ਮਿਲੀ…

ਰੋਪੜ : 60 ਦਿਨਾਂ ਤੋਂ 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਪਿੰਡ ਗੰਭੀਰਪੁਰ ਵਿੱਚ ਪੱਕਾ ਮੋਰਚਾ ਲਗਾ ਕੇ ਬੈਠੇ ਹੋਏ ਹਨ। ਬੀਤੇ ਦਿਨੀਂ ਬਲਵਿੰਦਰ ਕੌਰ ਨਾਮ ਦੀ ਸਹਾਇਕ ਪ੍ਰੋਫ਼ੈਸਰ ਨੇ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ ਜਿਸ ਦੀ ਮ੍ਰਿਤਕ ਲਾਸ਼ ਮਿਲ ਗਈ ਹੈ। ਜਾਣਕਾਰੀ ਮੁਤਾਬਕ ਅੱਜ ਉਸ ਦੀ ਲਾਸ਼ ਨੂੰ ਨਹਿਰ ਵਿੱਚੋਂ ਬਰਾਮਦ

Read More