ਖੇਤ ਦੀ ਸਫ਼ਾਈ ਕਰ ਰਿਹਾ ਸੀ ਕਿਸਾਨ, ਮਿਲਿਆ ਅਜਿਹਾ ਖ਼ਜ਼ਾਨਾ,ਦੇਖ ਕੇ ਉੱਡ ਗਏ ਹੋਸ਼…
ਗੋਆ ਵਿੱਚ ਇੱਕ ਕਿਸਾਨ ਨੂੰ 16ਵੀਂ ਸਦੀ ਦੇ ਕੀਮਤੀ ਸਿੱਕੇ ਮਿਲੇ ਹਨ। ਉੱਤਰੀ ਗੋਆ ਦੇ ਨਨੋਦਾ ਪਿੰਡ ਦਾ ਰਹਿਣ ਵਾਲਾ ਵਿਸ਼ਨੂੰ ਸ਼੍ਰੀਧਰ ਜੋਸ਼ੀ ਆਪਣੇ ਕਾਜੂ ਦੇ ਖੇਤ ਦੀ ਸਫ਼ਾਈ ਕਰ ਰਿਹਾ ਸੀ। ਅਚਾਨਕ ਉਸ ਦੀ ਨਜ਼ਰ ਜ਼ਮੀਨ ‘ਤੇ ਪਈ, ਜੋ ਥੋੜ੍ਹੀ ਉੱਭਰੀ ਹੋਈ ਸੀ ।ਵਿਸ਼ਨੂੰ ਨੇ ਧਿਆਨ ਨਾਲ ਦੇਖਿਆ ਤਾਂ ਉੱਥੇ ਕੁਝ ਦੱਬਿਆ ਹੋਇਆ ਨਜ਼ਰ
