ਰਾਮਪੁਰਾ ਫੂਲ ਦੇ ਅਮਰਿੰਦਰ ਖਿੱਪਲ ਨੇ ਨਿਊਜ਼ੀਲੈਂਡ ’ਚ ਪੰਜਾਬ ਦਾ ਮਾਣ ਵਧਾਇਆ
ਚੰਡੀਗੜ੍ਹ : ਮਿਹਨਤ ਅੱਗੇ ਹੱਦਾਂ ਸਰਹੱਦਾਂ ਵੀ ਰੁਕਾਵਟ ਨਹੀਂ ਬਣ ਸਕਦੀਆਂ ਹਨ। ਇਸ ਕਹਾਵਤ ਨੂੰ ਇਥੋਂ ਦੇ ਖਿੱਪਲ ਪਰਵਾਰ ਦੇ ਹੋਣਹਾਰ ਨੌਜਵਾਨ ਅਮਰਿੰਦਰ ਸਿੰਘ ਨੇ ਵਿਦੇਸ਼ੀ ਧਰਤੀ ’ਤੇ ਜਾ ਕੇ ਸੱਚ ਕਰ ਵਿਖਾਇਆ ਹੈ। ਰਾਮਪੁਰਾ ਫੂਲ (ਬਠਿੰਡਾ) ਦੇ ਭਾਰਤੀਆ ਮਾਡਲ ਸਕੂਲ ਤੋਂ ਦਸਵੀਂ ਬਾਰ੍ਹਵੀਂ ਤੇ ਗਰੈਜੂਏਸ਼ਨ ਤੋਂ ਬਾਅਦ ਫ਼ਤਿਹਗੜ੍ਹ ਸਾਹਿਬ ਤੋਂ ਅੰਤਰਰਾਸ਼ਟਰੀ ਬਿਜ਼ਨਸ ਵਿਚ ਐੱਮ
