ਹਾਈਕੋਰਟ ਦੀ ਅਹਿਮ ਟਿੱਪਣੀ : ਵਿਕਲਪ ਤੋਂ ਬਿਨਾਂ ਪਲਾਸਟਿਕ ਅਤੇ ਪੋਲੀਥੀਨ ‘ਤੇ ਪਾਬੰਦੀ ਕਾਰਗਰ ਨਹੀਂ ਹੋ ਸਕਦੀ, ਹੱਲ ਜ਼ਰੂਰੀ
ਚੰਡੀਗੜ੍ਹ ‘ਚ ਜਿੱਥੇ ਵੀ ਦੇਖੋ, ਪਲਾਸਟਿਕ ਅਤੇ ਪਾਲੀਥੀਨ ਹੀ ਨਜ਼ਰ ਆਉਂਦੀ ਹੈ। ਇਹ ਟਿੱਪਣੀ ਡਿਸਪੋਜ਼ੇਬਲ ਪਲਾਸਟਿਕ ਅਤੇ ਪੋਲੀਥੀਨ ਦੇ ਖਿਲਾਫ ਜਨਹਿਤ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਪੰਜਾਬ ਹਰਿਆਣਾ ਹਾਈਕੋਰਟ ਨੇ ਕੀਤੀ ਹੈ। ਹਾਈਕੋਰਟ ਨੇ ਕਿਹਾ ਕਿ ਇਨ੍ਹਾਂ ‘ਤੇ ਪਾਬੰਦੀ ਲਗਾਉਣਾ ਉਦੋਂ ਤੱਕ ਕਾਫ਼ੀ ਨਹੀਂ ਹੈ, ਜਦੋਂ ਤੱਕ ਲੋਕਾਂ ਨੂੰ ਵਿਕਲਪ ਪ੍ਰਦਾਨ ਨਹੀਂ ਕੀਤੇ ਜਾਂਦੇ। ਮੌਜੂਦਾ
