ਅੱਠਵੀਂ ਪਾਸ ਉਮੀਦਵਾਰਾਂ ਨੂੰ ਬੈਂਕਾਂ ਵਿੱਚ ਮਿਲ ਰਹੀ ਨੌਕਰੀ , ਜਾਣੋ ਪੂਰੀ ਜਾਣਕਾਰੀ
ਸੈਂਟਰਲ ਬੈਂਕ ਆਫ ਇੰਡੀਆ ਨੇ ਉਨ੍ਹਾਂ ਲੋਕਾਂ ਲਈ 484 ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ ਜੋ ਬੈਂਕ ਵਿੱਚ ਨੌਕਰੀ ਪ੍ਰਾਪਤ ਕਰਕੇ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ।
ਸੈਂਟਰਲ ਬੈਂਕ ਆਫ ਇੰਡੀਆ ਨੇ ਉਨ੍ਹਾਂ ਲੋਕਾਂ ਲਈ 484 ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ ਜੋ ਬੈਂਕ ਵਿੱਚ ਨੌਕਰੀ ਪ੍ਰਾਪਤ ਕਰਕੇ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ।
ਸੀਐੱਮ ਮਾਨ ਨੇ ਵਿਰੋਧੀਆਂ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਮਾਲ ਗੱਡੀ ਦੇ ਖ਼ਾਲੀ ਡੱਬੇ ਜ਼ਿਆਦਾ ਖੜਕਦੇ ਹਨ, ਇਸ ਲਈ ਵਿਰੋਧੀ ਮੇਰੇ ਖ਼ਿਲਾਫ਼ ਕੁਝ ਵੀ ਬੋਲਦੇ ਰਹਿੰਦੇ ਹਨ।
ਵਿਦਿਆਰਥੀ ਦੀ ਮੌਤ ਦੀ ਖ਼ਬਰ ਆਉਣ ਉੱਤੇ ਸਕੂਲ ਅਤੇ ਘਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
PUNJAB NEWS : 2 ਵਜੇ ਤੱਕ ਦੀਆਂ 5 ਖਾਸ ਖ਼ਬਰਾਂ ਦੇਖੋ।
ਗਣਤੰਤਰ ਦਿਵਸ (Republic Day 2024) 'ਤੇ ਦਿੱਲੀ 'ਚ ਹੋਣ ਵਾਲੀ ਪਰੇਡ 'ਚੋਂ ਖ਼ਾਰਜ ਹੋਈ ਝਾਕੀ ਪੰਜਾਬ ਵਿੱਚ ਦਿਖਾਈ ਜਾਵੇਗੀ।
'ਸੂਬੇ ਦੀ ਭਾਵਨਾਵਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਵੇਗਾ'
09 ਜਨਵਰੀ ਦੀਆਂ 20 ਵੱਡੀਆਂ ਖ਼ਬਰਾਂ ਦੇਖੋ।
11 ਦਸੰਬਰ 2023 ਨੂੰ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਸੀ