ਕਰਿਸ਼ਮਾ! ਡਾਕਟਰਾਂ ਨੇ ਮ੍ਰਿਤਕ ਗਰਭਵਤੀ ਦੇ ਪੇਟ ’ਚੋਂ ਜ਼ਿੰਦਾ ਕੱਢੀ ਬੱਚੀ! ਇਸ ਮੈਡੀਕਲ ਤਕਨੀਕ ਦੇ ਚਰਚੇ ਦੁਨੀਆ ‘ਚ
- by Preet Kaur
- April 22, 2024
- 0 Comments
ਗਾਜ਼ਾ (Gaza) ’ਤੇ ਇਜ਼ਰਾਈਲ (Israel) ਦੀ ਜੰਗ ਜਾਰੀ ਹੈ। ਜਿੱਥੇ ਜੰਗ (War) ਵਿੱਚੋਂ ਨਿਰਾਸ਼ ਕਰਨ ਵਾਲੀਆਂ ਖ਼ਬਰਾਂ ਆ ਰਹੀਆਂ ਹਨ, ਉੱਥੇ ਇੱਕ ਸਕੂਨ ਵਾਲੀ ਖ਼ਬਰ ਵੀ ਆਈ ਹੈ। ਜੰਗ ਦੇ ਚੱਲਦਿਆ ਡਾਕਟਰਾਂ ਨੇ ਇੱਕ ਮ੍ਰਿਤਕ ਗਰਭਵਤੀ ਦਾ ਜਣੇਪਾ ਕਰਕੇ ਚਮਤਕਾਰੀ ਕਾਰਨਾਮਾ ਕਰ ਵਿਖਾਇਆ ਹੈ। ਦਰਅਸਲ ਗਾਜ਼ਾ ਦੇ ਰਫਾਹ ਸ਼ਹਿਰ ‘ਤੇ ਐਤਵਾਰ ਨੂੰ ਇਜ਼ਰਾਇਲ ਨੇ ਹਮਲਾ
ਅੰਮ੍ਰਿਤਸਰ ‘ਚ ਕਿਸਾਨਾਂ ‘ਤੇ ਪੱਥਰ ਸੁੱਟਣ ਵਾਲੇ ਭਾਜਪਾ ਆਗੂਆਂ ਖਿਲਾਫ FIR ਦਰਜ
- by Gurpreet Singh
- April 22, 2024
- 0 Comments
ਪੰਜਾਬ ਦੇ ਅੰਮ੍ਰਿਤਸਰ ‘ਚ ਭਾਰਤੀ ਜਨਤਾ ਪਾਰਟੀ ਦੇ ਪ੍ਰੋਗਰਾਮ ਦਾ ਵਿਰੋਧ ਕਰਨ ਆਏ ਕਿਸਾਨਾਂ ‘ਤੇ ਇੱਟਾਂ-ਪੱਥਰ ਸੁੱਟਣ ਵਾਲੇ ਭਾਜਪਾ ਵਰਕਰਾਂ ਖਿਲਾਫ ਐੱਫ.ਆਈ.ਆਰ ਦਰਜ ਕੀਤੀ ਗਈ ਹੈ। ਜਦੋਂ ਇਹ ਘਟਨਾ ਵਾਪਰੀ ਤਾਂ ਪੁਲਿਸ ਪ੍ਰਸ਼ਾਸਨ ਵੀ ਉਥੇ ਮੌਜੂਦ ਸੀ। ਘਟਨਾ ਤੋਂ ਬਾਅਦ ਕਿਸਾਨਾਂ ਨੇ ਅਗਲੇ ਹੀ ਦਿਨ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਦਫ਼ਤਰ ਦਾ ਘਿਰਾਓ ਕੀਤਾ ਅਤੇ ਐਫਆਈਆਰ
ਬ੍ਰਿਟਿਸ਼ NRIs ਨੂੰ ਭਾਰਤ ਵਿਚ ਹੋਣ ਵਾਲੀ ਕਮਾਈ ‘ਤੇ ਦੇਣਾ ਪਵੇਗਾ ਟੈਕਸ
- by Gurpreet Singh
- April 22, 2024
- 0 Comments
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇਕ ਹੋਰ ਸਖ਼ਤ ਕਾਨੂੰਨ ਪੇਸ਼ ਕੀਤਾ ਹੈ। ਬ੍ਰਿਟੇਨ ‘ਚ ਰਹਿ ਰਹੇ ਐੱਨਆਰਆਈਜ਼ (ਪ੍ਰਵਾਸੀ ਭਾਰਤੀਆਂ) ਲਈ ਬੈਂਕ ਐਫਡੀ, ਸਟਾਕ ਮਾਰਕੀਟ ਅਤੇ ਭਾਰਤ ‘ਚ ਕਿਰਾਏ ਤੋਂ ਹੋਣ ਵਾਲੀ ਆਮਦਨ ‘ਤੇ ਟੈਕਸ ਛੋਟ 15 ਸਾਲ ਤੋਂ ਘਟਾ ਕੇ 4 ਸਾਲ ਕਰ ਦਿੱਤੀ ਗਈ ਹੈ। ਬ੍ਰਿਟੇਨ ‘ਚ ਰਹਿਣ ਦੇ ਪੰਜਵੇਂ ਸਾਲ ਤੋਂ
ਕਿਸਾਨ ਅੰਦੋਲਨ ਕਰਕੇ ਰੇਲਵੇ ਪ੍ਰੇਸ਼ਾਨ, ਕਿਸਾਨਾਂ ਦੀ ਰਿਹਾਈ ਲਈ ਜੀਂਦ ’ਚ ਮਹਾਪੰਚਾਇਤ
- by Preet Kaur
- April 22, 2024
- 0 Comments
ਕਿਸਾਨ ਅੰਦੋਲਨ 2.0 ਦੇ ਚੱਲਦਿਆਂ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਪੱਕੇ ਤੌਰ ’ਤੇ ਰੇਲ ਰੋਕੋ ਮੋਰਚਾ ਲਾ ਲਿਆ ਹੈ ਜਿਸ ਕਰਕੇ ਰੇਲਵੇ ਬਹੁਤ ਪ੍ਰੇਸ਼ਾਨ ਨਜ਼ਰ ਆ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ ‘ਤੇ ਸੰਘਰਸ਼ਸ਼ੀਲ ਕਿਸਾਨ ਪਿਛਲੇ ਛੇ ਦਿਨਾਂ ਤੋਂ ਸ਼ੰਭੂ ਰੇਲਵੇ ਸਟੇਸ਼ਨ ‘ਤੇ ਰੇਲਵੇ ਲਾਈਨਾਂ ਜਾਮ ਕਰਕੇ ਰੋਸ ਪ੍ਰਦਰਸ਼ਨ ਕਰ
ਸੀਨੀਅਰ ਕਾਂਗਰਸ ਆਗੂ ਮਹਿੰਦਰ ਸਿੰਘ ਕੇ ਪੀ ਅਕਾਲੀ ਦਲ ਵਿਚ ਹੋਣਗੇ ਸ਼ਾਮਲ
- by Gurpreet Singh
- April 22, 2024
- 0 Comments
ਕਾਂਗਰਸ ਦੇ ਸੀਨੀਅਰ ਆਗੂ ਮਹਿੰਦਰ ਸਿੰਘ (Mahinder Singh ) ਕੇ ਪੀ ਸ਼੍ਰੋਮਣੀ ਅਕਾਲੀ ਦਲ (Akali Dal) ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਮਹਿੰਦਰ ਸਿੰਘ ਕੇ ਪੀ ਅੱਜ ਬਾਅਦ ਦੁਪਹਿਰ 2 ਵਜੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਸਕਦੇ ਹਨ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਅਕਾਲੀ
ਕਾਂਗਰਸ ਤੋਂ ਨਾਰਾਜ਼ ਸੁਖਵਿੰਦਰ ਡੈਨੀ, ਲੋਕ ਸਭਾ ਚੋਣਾਂ ਲੜਨ ਤੋਂ ਕੀਤਾ ਇਨਕਾਰ
- by Gurpreet Singh
- April 22, 2024
- 0 Comments
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣ ਆਪਣੇ ਲੋਕ ਸਭਾ ਹਲਕੇ ਫਰੀਦਕੋਟ ਵਿੱਚ ਘਿਰ ਗਏ ਹਨ। ਪਾਰਟੀ ਅੰਦਰ ਬਾਗੀ ਸੁਰਾਂ ਉੱਠੀਆਂ ਹਨ। ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਫਰੀਦਕੋਟ ਲੋਕ ਸਭਾ ਸੀਟ ਤੋਂ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਪਾਰਟੀ ਤੋਂ ਟਿਕਟ ਦਾ ਦਾਅਵਾ ਵੀ ਵਾਪਸ ਲੈ ਲਿਆ
ਸ਼੍ਰੀਲੰਕਾ ‘ਚ ਇੱਕ ਕਾਰ ਰੇਸ ਨੇ ਲਈ 7 ਲੋਕਾਂ ਦੀ ਜਾਨ
- by Gurpreet Singh
- April 22, 2024
- 0 Comments
ਸ਼੍ਰੀਲੰਕਾ ਦੇ ਸੈਂਟਰਲ ਹਿਲਸ ‘ਚ ਐਤਵਾਰ ਨੂੰ ਕਾਰ ਰੇਸ ਦੌਰਾਨ ਇਕ ਕਾਰ ਪਟੜੀ ਤੋਂ ਉਤਰ ਗਈ। ਇਸ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ। ਪੁਲਿਸ ਦੇ ਮੀਡੀਆ ਬੁਲਾਰੇ ਡੀਆਈਜੀ ਨਿਹਾਲ ਥਲਦੁਵਾ ਨੇ ਕਿਹਾ ਕਿ ਸੱਤ ਮਰਨ ਵਾਲਿਆਂ ਵਿੱਚ ਰੇਸ ਮਾਰਸ਼ਲ ਅਤੇ ਦਰਸ਼ਕ ਸ਼ਾਮਲ ਹਨ। ਇਸ ਹਾਦਸੇ ਵਿੱਚ ਇੱਕ
