5 ਅਪ੍ਰੈਲ ਦੀਆਂ ਵੱਡੀਆਂ ਖ਼ਬਰਾਂ
5 ਅਪ੍ਰੈਲ ਦੀਆਂ ਵੱਡੀਆਂ ਖ਼ਬਰਾਂ |
5 ਅਪ੍ਰੈਲ ਦੀਆਂ ਵੱਡੀਆਂ ਖ਼ਬਰਾਂ |
ਪਾਵਨ ਸਰੂਪਾਂ ਦੀ ਛਪਾਈ ‘ਤੇ ਕੀ ਹੋਇਆ ਵੱਡਾ ਫੈਸਲਾ | ਵਿਸਾਖੀ ਮੇਲਾ ਸਮਾਪਤ
ਵੜਿੰਗ ਨਾਲ ਇਹ ਕੀ ਹੋਇਆ ! ਢੀਂਡਸਿਆਂ ਨਾਲ ਠੱਗੀ | ਬੀਬੀ ਬਾਦਲ ਦਾ ਹਲਕਾ ਬਦਲਿਆ ? ਖਾਸ ਚੋਣ ਰਿਪੋਰਟ |
ਦਿੱਲੀ ਸ਼ਰਾਬ ਘੁਟਾਲੇ ਮਾਮਲੇ(Delhi Liquor Scam Cases) ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ(Arvind Kejriwal) ਨੂੰ ਸੁਪਰੀਮ ਕੋਰਟ(Supreme Court) ਤੋਂ ਅਜੇ ਰਾਹਤ ਨਹੀਂ ਮਿਲੀ ਹੈ। ਸੋਮਵਾਰ ਨੂੰ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਉਤੇ ਸੁਪਰੀਮ ਕੋਰਟ ਨੇ ਈਡੀ ਨੂੰ ਨੋਟਿਸ ਜਾਰੀ ਕੀਤਾ। ਦਿੱਲੀ ਦੀ ਹਾਊਸ ਐਵੇਨਿਊ ਅਦਾਲਤ ਨੇ ਆਬਕਾਰੀ ਨੀਤੀ ਮਨੀ ਲਾਂਡਰਿੰਗ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ
ਲੁਧਿਆਣਾ ਦੇ ਸਿਵਲ ਹਸਪਤਾਲ ਤੋਂ ਸ਼ਰਮਸਾਰ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ। ਹਸਪਤਾਲ ‘ਚ ਇੱਕੋ ਬੈੱਡ ‘ਤੇ ਇੱਕ ਜ਼ਿੰਦਾ ਮਰੀਜ਼ ਦੇ ਨਾਲ ਇੱਕ ਲਾਸ਼ ਰੱਖੀ ਗਈ। ਮਰੀਜ਼ ਸਾਰੀ ਰਾਤ ਲਾਸ਼ ਕੋਲ ਪਿਆ ਰਿਹਾ ਪਰ ਡਾਕਟਰਾਂ ਜਾਂ ਹਸਪਤਾਲ ਦੇ ਕਿਸੇ ਬੰਦੇ ਨੇ ਇਸ ਮਰੀਜ਼ ਜਾਂ ਲਾਸ਼ ਵੱਲ ਕੋਈ ਧਿਆਨ ਨਹੀਂ ਦਿੱਤਾ। ਸਵੇਰੇ ਕਿਸੇ ਨੇ ਇਸ ਮਾਮਲੇ
ਦੇਸ਼ ਵਿੱਚ ਲੋਕ ਸਭਾ ਚੋਣਾਂ (Lok Sabha Election) ਨੂੰ ਲੈ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਰਾਹੁਲ ਗਾਂਧੀ (Rahul Gandhi) ਵੱਲੋਂ ਪ੍ਰਚਾਰ ਮੁੰਹਿੰਮ ਆਰੰਭੀ ਹੋਈ ਹੈ। ਚੋਣ ਅਧਿਕਾਰੀਆਂ ਵੱਲੋਂ ਤਾਮਿਲਨਾਡੂ ਦੇ ਨੀਲਗਿਰੀ ਵਿੱਚ ਸੋਮਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਜਾਂਚ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਰਾਹੁਲ ਗਾਂਧੀ
ਬਿਉਰੋ ਰਿਪੋਰਟ – ਪੰਜਾਬ ਦੇ ਫ਼ਿਲਮੀ ਕਲਾਕਾਰ ਰਾਜਸਥਾਨ ਵਿੱਚ ਬੀਜੇਪੀ ਦੇ ਲਈ ਪ੍ਰਚਾਰ ਕਰਨ ਲਈ ਉੱਤਰ ਗਏ ਹਨ। ਬੀਜੇਪੀ ਦੇ ਉਮੀਦਵਾਰ ਅਤੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇੱਚ ਪੋਸਟਰ ਸ਼ੇਅਰ ਕੀਤਾ ਹੈ, ਜਿਸ ਵਿੱਚ ਬੀਨੂੰ ਢਿੱਲੋਂ ਅਤੇ ਗੁਰਪ੍ਰੀਤ ਘੁੱਗੀ ਦੀ ਤਸਵੀਰ ਹੈ। ਬੀਜੇਪੀ ਦੇ ਆਗੂ ਨੇ ਆਪਣੇ ਸੋਸ਼ਲ ਮੀਡੀਆ ਐਕਾਊਂਟ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਸ਼ਰਾਬ ਨੀਤੀ ਨਾਲ ਜੁੜੇ ਇੱਕ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਾਲ ਰਾਜ ਸਭਾ ਮੈਂਬਰ ਸੰਦੀਪ ਪਾਠਕ ਵੀ ਮੌਜੂਦ ਹਨ। ਇਹ ਮੀਟਿੰਗ ਕਰੀਬ ਅੱਧਾ ਘੰਟਾ ਚੱਲੀ। ਇਹ ਮੁਲਾਕਾਤ ਕਰੀਬ ਅੱਧਾ ਘੰਟਾ ਚੱਲੀ। ਇਸ ਮੀਟਿੰਗ ਤੋਂ
ਬਿਉਰੋ ਰਿਪੋਰਟ – ਜਲੰਧਰ ਲੋਕਸਭਾ ਸੀਟ (Lok Sabha Election 2024) ‘ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹੁਣ ਕਾਂਗਰਸ ਨੇ ਚੌਧਰੀ ਖ਼ਾਨਦਾਨ ਦੀ ਨਾਰਾਜ਼ਗੀ ਦਾ ਹੱਲ ਵੀ ਲੱਭ ਲਿਆ ਹੈ। ਪਾਰਟੀ ਵਿੱਚ ਚੌਧਰੀ ਖ਼ਾਨਦਾਨ ਨੂੰ ਹੁਸ਼ਿਆਰਪੁਰ ਸ਼ਿਫਟ ਕਰਨ ਦੀ ਚਰਚਾ ਹੈ। ਰਾਜਕੁਮਾਰ ਚੱਬੇਵਾਲ ਦੇ ਆਮ ਆਦਮੀ
ਦਿੱਲੀ : ਦੇਸ਼ ਦੀ ਸਰਬ ਉਚ ਅਦਾਲਤ ਸੁਪਰੀਮ ਕੋਰਟ(supreme court of india )ਅਤੇ ਹਾਈ ਕੋਰਟਾਂ ਦੇ 21 ਸੇਵਾਮੁਕਤ ਜੱਜਾਂ ਨੇ ਸੀਜੇਆਈ ਡੀਵਾਈ ਚੰਦਰਚੂੜ(CJI DYE Chandrachud) ਨੂੰ ਪੱਤਰ ਲਿਖ ਕੇ ਨਿਆਂਪਾਲਿਕਾ ਨੂੰ ਲੈ ਕੇ ਚਿੰਤਾ ਜਤਾਈ ਹੈ। ਪੱਤਰ ਵਿਚ ਉਨ੍ਹਾਂ ਕਿਹਾ ਹੈ ਕਿ ਕੁਝ ਲੋਕ ਦਬਾਅ ਬਣਾ ਕੇ, ਗਲਤ ਜਾਣਕਾਰੀ ਫੈਲਾ ਕੇ ਅਤੇ ਜਨਤਕ ਤੌਰ ‘ਤੇ