ਘਰ ਪੁੱਤ ਹੋਇਆ,ਫੌਜੀ ਜਵਾਨ ਘਰ ਆਇਆ ! ਫਿਰ ਜ਼ਿੰਦਾ ਸੜ ਗਿਆ ! ਪਰਿਵਾਰ ਦੇ ਹੋਸ਼ ਉੱਡੇ
- by Khushwant Singh
- March 25, 2024
- 0 Comments
25 ਸਾਲ ਦੇ ਜਵਾਨ ਦਾ ਨਾਂ ਵਿਕਾਸ ਸੀ ਅਤੇ ਉਹ ਸ੍ਰੀਨਗਰ ਵਿੱਚ ਪੋਸਟੇਡ ਸੀ
ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ ਨੱਡਾ ਦੀ ਕੀਮਤੀ ਚੀਜ਼ ‘ਤੇ ਚੋਰਾਂ ਨੇ ਹੱਥ ਸਾਫ ਕੀਤਾ ! ਪੁਲਿਸ ਦੇ ਹੱਥ ਪੈਰ ਫੁੱਲੇ
- by Khushwant Singh
- March 25, 2024
- 0 Comments
ਜੇ.ਪੀ ਨੱਡਾ ਦੀ ਪਤਨੀ ਦੀ ਫਾਰਚੂਨਰ ਗੱਡੀ ਚੋਰੀ
ਹਰਿਆਣਾ-ਪੰਜਾਬ, ਚੰਡੀਗੜ੍ਹ ਤੇ ਹਿਮਾਚਲ ‘ਚ ਉਤਸ਼ਾਹ ਨਾਲ ਮਨਾਈ ਗਈ ਹੋਲੀ….
- by Gurpreet Singh
- March 25, 2024
- 0 Comments
ਚੰਡੀਗੜ੍ਹ : ਅੱਜ ਦੇਸ਼ ਭਰ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ‘ਚ ਵੀ ਲੋਕ ਰੰਗਾਂ ਦੇ ਤਿਉਹਾਰ ‘ਤੇ ਇਕ-ਦੂਜੇ ਨੂੰ ਰੰਗ ਲਗਾ ਕੇ ਵਧਾਈਆਂ ਦੇ ਰਹੇ ਹਨ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪਿੰਜੌਰ ਪਹੁੰਚ ਕੇ ਹੋਲਿਕਾ ਪੂਜਾ ਵਿੱਚ ਸ਼ਿਰਕਤ ਕੀਤੀ। ਜਿੱਥੋਂ ਸੀਐਮ ਸੈਣੀ ਨੇ ਸੂਬੇ ਦੇ
ਅਧਿਆਪਕਾਂ ਨੂੰ ਪੰਜਾਬ ਸਿੱਖਿਆ ਬੋਰਡ ਦੀ ਸਖਤ ਹਦਾਇਤਾਂ ! ਇਹ ਹਰਕਤ ਭੁੱਲ ਕੇ ਵੀ ਨਾ ਕਰਨਾ…ਨਹੀਂ ਤਾਂ …
- by Khushwant Singh
- March 25, 2024
- 0 Comments
PSEB ਵੱਲੋਂ ਬੋਰਡ ਦੇ ਪੇਪਰ ਚੈੱਕ ਕਰਨ ਗਏ ਅਧਿਆਪਕਾਂ ਨੂੰ ਸਖਤ ਹਦਾਇਤਾਂ
ਫਾਜ਼ਿਲਕਾ ‘ਚ ਵਿਆਹ ਸਮਾਗਮ ‘ਚ ਚੱਲੀਆਂ ਗੋਲੀਆਂ, 2 ਵਿਅਕਤੀ ਗੰਭੀਰ ਜ਼ਖਮੀ…
- by Gurpreet Singh
- March 25, 2024
- 0 Comments
ਫਾਜ਼ਿਲਕਾ ਦੇ ਜਲਾਲਾਬਾਦ ਦੇ ਪਿੰਡ ਪੱਕਾ ਕਾਲੇ ਵਾਲਾ ‘ਚ ਵਿਆਹ ਦੌਰਾਨ ਮਾਮੂਲੀ ਝਗੜੇ ਤੋਂ ਬਾਅਦ ਕੁਝ ਲੋਕਾਂ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੋਂ ਡਾਕਟਰਾਂ ਨੇ ਉਸ ਨੂੰ ਅੱਗੇ ਰੈਫਰ ਕਰ ਦਿੱਤਾ। ਇਸ ਸਬੰਧੀ ਜ਼ਖ਼ਮੀ ਹਾਲਤ
ਉਜੈਨ ਦੇ ਮਹਾਕਾਲ ਮੰਦਿਰ ਦੇ ਪਾਵਨ ਅਸਥਾਨ ‘ਚ ਲੱਗੀ ਅੱਗ, 13 ਲੋਕ ਸੜੇ….
- by Gurpreet Singh
- March 25, 2024
- 0 Comments
ਮੱਧ ਪ੍ਰਦੇਸ਼ ਦੇ ਉਜੈਨ ‘ਚ ਮਹਾਕਾਲ ਮੰਦਰ ‘ਚ ਸੋਮਵਾਰ ਸਵੇਰੇ ਭਸਮ ਆਰਤੀ ਦੌਰਾਨ ਪਾਵਨ ਅਸਥਾਨ ‘ਚ ਲੱਗੀ ਅੱਗ ‘ਚ ਪੁਜਾਰੀ ਸਮੇਤ 14 ਲੋਕ ਝੁਲਸ ਗਏ। ਭਸਮ ਆਰਤੀ ਦੌਰਾਨ ਅਬੀਰ-ਗੁਲਾਲ ਲਗਾਇਆ ਜਾ ਰਿਹਾ ਸੀ। ਇਸ ਦੌਰਾਨ ਅੱਗ ਲੱਗ ਗਈ। ਸਾਰਿਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਜਾਰੀ ਹੈ। ਸਮੇਂ ਸਿਰ ਅੱਗ ‘ਤੇ ਕਾਬੂ ਪਾ ਲਿਆ
ਹਿਮਾਚਲ ‘ਚ ਹੋਲੀ ਦੌਰਾਨ ਲੈਂਡ ਸਲਾਈਡ ਨਾਲ ਭਗਦੜ, 2 ਸ਼ਰਧਾਲੂਆਂ ਦੀ ਮੌਤ, 7 ਜ਼ਖਮੀ
- by Gurpreet Singh
- March 25, 2024
- 0 Comments
ਹਿਮਾਚਲ ਪ੍ਰਦੇਸ਼ ਵਿੱਚ ਹੋਲੀ ਵਾਲੇ ਦਿਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਢਿੱਗਾਂ ਡਿੱਗਣ ਕਾਰਨ ਪੰਜਾਬ ਦੇ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਸੱਤ ਜ਼ਖ਼ਮੀ ਹੋ ਗਏ। ਇਸ ਦੌਰਾਨ ਸੱਤ ਹੋਰ ਜ਼ਖ਼ਮੀ ਹੋ ਗਏ। ਇਨ੍ਹਾਂ ‘ਚੋਂ ਤਿੰਨ ਗੰਭੀਰ ਜ਼ਖਮੀ ਸ਼ਰਧਾਲੂਆਂ ਨੂੰ ਅੰਬ ‘ਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਊਨਾ ਦੇ ਖੇਤਰੀ ਹਸਪਤਾਲ ‘ਚ ਰੈਫਰ ਕਰ
ਅਸੀਂ ਈਡੀ ਜਾਂ ਸੀਬੀਆਈ ਤੋਂ ਡਰਨ ਵਾਲੇ ਨਹੀਂ ਹਾਂ : ਸਰਵਣ ਸਿੰਘ ਪੰਧੇਰ
- by Gurpreet Singh
- March 25, 2024
- 0 Comments
ਸ਼ੰਭੂ : ਅੱਜ 25 ਮਾਰਚ ਨੂੰ ਕਿਸਾਨ ਅੰਦੋਲਨ-2 ਦਾ 41ਵਾਂ ਦਿਨ ਹੈ। ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਲਈ ਕਾਨੂੰਨ ਬਣਾਉਣ ਸਮੇਤ ਹੋਰ ਕਈ ਮੰਗਾਂ ‘ਤੇ ਅੜੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਸ਼ੰਭੂ ਅਤੇ ਖਨੌਰੀ ਬਾਰਡਰ ਧਰਨੇ ‘ਤੇ ਡਟੇ ਰਹਿਣਗੇ। ਇਸੇ ਦੌਰਾਨ ਕਿਸਾਨ ਆਗੂ
