ਹੁਣ WhatsApp ’ਤੇ ਬਿਨਾਂ ਇੰਟਰਨੈਟ ਤੋਂ ਭੇਜ ਸਕੋਗੇ ਫੋਟੋਆਂ ਤੇ ਵੀਡੀਓਜ਼!
- by Manpreet Singh
- April 24, 2024
- 0 Comments
ਵਟਸਐਪ ਆਮ ਲੋਕਾਂ ਨੂੰ ਵੱਡਾ ਤੋਹਫਾ ਦੇਣ ਜਾ ਰਿਹਾ ਹੈ। WhatsApp ਨੂੰ ਚਲਾਉਣ ਲਈ ਪਹਿਲਾਂ ਇੰਟਰਨੈਟ ਦੀ ਜ਼ਰੂਰਤ ਹੁੰਦੀ ਸੀ ਤੇ ਹੁਣ ਇਹ ਬਿਨਾਂ ਇੰਟਰਨੈਟ ਤੋਂ ਵੀ ਕੰਮ ਕਰੇਗਾ। ਬਿਨਾਂ ਇੰਟਰਨੈਟ ਤੋਂ ਇਸ ਰਾਹੀਂ ਫੋਟੋਆਂ, ਵੀਡੀਓ, ਮੈਸੇਜ ਜਾਂ ਕੋਈ ਵੀ ਫਾਈਲ ਭੇਜੀ ਜਾ ਸਕਦੀ ਹੈ। ਜਾਣਕਾਰੀ ਮੁਤਾਬਕ ਵਟਸਐਪ ਇੱਕ ਫੀਚਰ ‘ਤੇ ਕੰਮ ਕਰ ਰਿਹਾ ਹੈ,
ਈਵੀਐੱਮ ਬਾਰੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ , ਸੀਨੀਅਰ ਡਿਪਟੀ ਚੋਣ ਕਮਿਸ਼ਨਰ ਤੋਂ ਮੰਗੇ ਜਵਾਬ
- by Manpreet Singh
- April 24, 2024
- 0 Comments
ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਚੋਣ ਕਮਿਸ਼ਨ ਦੇ ਸਾਹਮਣੇ ਉਠਾਏ ਗਏ ਸਵਾਲਾਂ ਦੇ ਜਵਾਬਾਂ ਦਾ ਨੋਟਿਸ ਲੈਂਦਿਆਂ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟ੍ਰੇਲ (ਵੀਵੀਪੀਏਟੀ) ਨਾਲ ਈਵੀਐਮ ਦੀ ਵਰਤੋਂ ਕਰਕੇ ਪਾਈਆਂ ਗਈਆਂ ਵੋਟਾਂ ਦੀ ਪੂਰੀ ਕਰਾਸ-ਵੈਰੀਫਿਕੇਸ਼ਨ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਦੇ ਬੈਚ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਜਸਟਿਸ ਸੰਜੀਵ ਖੰਨਾ ਅਤੇ ਦੀਪਾਂਕਰ ਦੱਤਾ ਦੇ
12ਵੀਂ ਵਾਲਿਆਂ ਦੀ ਵੀ ਉਡੀਕ ਖ਼ਤਮ, ਇਸ ਦਿਨ ਆਵੇਗਾ ਨਤੀਜਾ
- by Preet Kaur
- April 24, 2024
- 0 Comments
ਹਾਲ ਹੀ ਵਿੱਚ ਪਿਛਲੇ ਹਫ਼ਤੇ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ ਹੈ। ਹੁਣ 12ਵੀਂ ਜਮਾਤ ਦਾ ਨਤੀਜਾ (PSEB 12th Result 2024) ਵੀ ਜਲਦ ਆਉਣ ਵਾਲਾ ਹੈ। ਖ਼ਬਰ ਹੈ ਕਿ ਬੋਰਡ ਨੇ ਨਤੀਜੇ ਐਲਾਨਣ ਦੀ ਤਿਆਰੀ ਕਰ ਲਈ ਹੈ। ਸੂਤਰਾਂ ਮੁਤਾਬਕ 30 ਅਪ੍ਰੈਲ ਤਕ ਬਾਰ੍ਹਵੀਂ ਦਾ ਨਤੀਜਾ ਐਲਾਨਿਆ ਜਾ ਸਕਦਾ ਹੈ।
ਬਾਬਾ ਤਰਸੇਮ ਸਿੰਘ ਕਤਲ ਮਾਮਲੇ ‘ਚ ਪੁਲਿਸ ਦੀ ਕਾਰਵਾਈ ਜਾਰੀ, ਦਿੱਤੀ ਚੇਤਾਵਨੀ
- by Manpreet Singh
- April 24, 2024
- 0 Comments
ਬਾਬਾ ਤਰਸੇਮ ਸਿੰਘ ਕਤਲ ਮਾਮਲੇ ਵਿੱਚ ਉਤਰਾਖੰਡ ਪੁਲਿਸ ਨੇ ਮੁਲਜ਼ਮ ਨੂੰ ਚੇਤਾਵਨੀ ਦਿੰਦਿਆਂ ਹੋਇਆ ਕਿਹਾ ਕਿ ਜੇਕਰ ਉਸ ਨੇ ਸਰੈਂਡਰ ਨਾਂ ਕੀਤਾ ਤਾਂ ਉਸ ਦੀ ਜਾਇਦਾਦ ਜ਼ਬਤ ਕਰ ਲਈ ਜਾਵੇਗੀ। ਕੁੱਝ ਦਿਨ ਪਹਿਲਾਂ ਗੁਰਦੁਆਰਾ ਨਾਨਕਮਤਾ ਉਤਰਾਖੰਡ ਦੇ ਕਾਰ ਸੇਵਕ ਤਰਸੇਮ ਸਿੰਘ ਦਾ ਦੋ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਤੋਂ ਪੁਲਿਸ
ਭਾਰਤ ਨੇ ਬਦਲਿਆ ਜੁੱਤੀਆਂ ਦਾ ਨੰਬਰ ਸਿਸਟਮ, ਹੁਣ ਉਮਰ ਦੇ ਹਿਸਾਬ ਨਾਲ ਬਣੇਗਾ ਸਾਈਜ਼ ਚਾਰਟ
- by Preet Kaur
- April 24, 2024
- 0 Comments
ਭਾਰਤ ਵਿੱਚ ਜੁੱਤੀਆਂ ਤਿਆਰ ਕਰਨ ਲਈ ਨਵੇਂ ਭਾਰਤੀ ਮਾਪਦੰਡ ਤਿਆਰ ਕੀਤੇ ਜਾ ਰਹੇ ਹਨ। ਹੁਣ ਅਗਲੇ ਸਾਲ ਯਾਨੀ 2025 ਤੋਂ ਕੰਪਨੀਆਂ ਭਾਰਤੀਆਂ ਲਈ ਵੱਖਰੇ ਤੌਰ ‘ਤੇ ਜੁੱਤੀਆਂ ਦਾ ਉਤਪਾਦਨ ਕਰਨਗੀਆਂ। ਇਸਦੇ ਲਈ ਕੋਡ ‘ਭਾ’ (Bha) ਰੱਖਿਆ ਗਿਆ ਹੈ, ਜਿਸਦਾ ਅਰਥ ਹੈ ਭਾਰਤ। ਇਸਦੇ ਲਈ ਅਜੇ ਬਿਊਰੋ ਆਫ ਇੰਡੀਅਨ ਸਟੈਂਡਰਡਸ (Bureau of Indian Standards) ਤੋਂ ਮਾਨਤਾ
ਲੁਟੇਰਿਆਂ ਦੇ ਹੌਸਲੇ ਬੁਲੰਦ, ਮੁਕੇਰੀਆਂ ‘ਚ ਦਿੱਤਾ ਵਾਰਦਾਤ ਨੂੰ ਅੰਜਾਮ
- by Manpreet Singh
- April 24, 2024
- 0 Comments
ਪੰਜਾਬ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਆਏ ਦਿਨ ਹੀ ਅਜੀਹੀ ਘਟਨਾ ਸਾਹਮਣੇ ਆਉਂਦੀ ਰਹਿੰਦੀ ਹੈ। ਹੁਸ਼ਿਆਰਪੁਰ (Hoshiarpur) ਦੇ ਮੁਕੇਰੀਆਂ (Mukerian) ‘ਚ ਬੰਦੂਕ ਦੀ ਨੋਕ ‘ਤੇ ਬਜ਼ਾਰ ਦੇ ਵਿੱਚ ਗਹਿਣਿਆਂ ਦੀ ਦੁਕਾਨ ਜੌੜਾ ਆਰਨਾਮੈਂਟਸ ‘ਤੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਲੁਟੇਰੇ ਦੁਕਾਨ ਤੋਂ ਸੋਨੇ ਅਤੇ ਨਕਦੀ ਸਮੇਤ ਸੀਸੀਟੀਵੀ ਕੈਮਰੇ
ਅਬੋਹਰ ‘ਚ ਕਣਕ ਦੇ ਖੇਤ ਨੂੰ ਲੱਗੀ ਅੱਗ, ਪਰਾਲੀ ਤੇ ਟਰਾਲੀ ਸਮੇਤ 3 ਏਕੜ ਫਸਲ ਸੜ ਕੇ ਸੁਆਹ
- by Gurpreet Singh
- April 24, 2024
- 0 Comments
ਅਬੋਹਰ : ਸੂਬੇ ਵਿੱਚ ਇਸ ਸਮੇਂ ਕਣਕ ਦੀ ਕਟਾਈ ਜ਼ੋਰਾਂ ‘ਤੇ ਚੱਲ ਰਹੀ ਹੈ। ਕਿਸਾਨ ਆਪਣੀ ਵਾਢੀ ਦੀ ਕਟਾਈ ਵਿੱਚ ਲੱਗੇ ਹੋਏ ਹਨ। ਇਸੇ ਦੌਰਾਨ ਕਈ ਥਾਵਾਂ ਤੋਂ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦੀ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਅਬੋਹਰ ਦੇ ਪਿੰਡ ਅੱਚਦੀਕੀ ਵਿੱਚ ਬੁੱਧਵਾਰ ਦੁਪਹਿਰ ਇੱਕ ਕਿਸਾਨ ਦੇ ਖੇਤ ਵਿੱਚ ਕਣਕ ਦੀ
ਡੇਰਾ ਬਾਬਾ ਨਾਨਕ ‘ਚ 2 ਸਕੇ ਭਰਾਵਾਂ ਦੀ ਗਈ ਜਾਨ, ਇੰਸਟਾਗ੍ਰਾਮ ਤੇ ਨਿਹੰਗ ਸਿੰਘ ਫਾਸਟ ਫੂਡ ਦੇ ਨਾਮ ਨਾਲ ਸਨ ਮਸ਼ਹੂਰ
- by Gurpreet Singh
- April 24, 2024
- 0 Comments
ਗੁਰਦਾਸਪੁਰ : ਬੀਤੀ ਦਿਨ ਦੇਰ ਰਾਤ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਸੂਰਤ ਮੱਲ੍ਹੀ ਦੇ 2 ਸਕੇ ਭਰਾ ਅਕਾਸ਼ਦੀਪ ਸਿੰਘ ਅਤੇ ਦਲਜੀਤ ਸਿੰਘ ਨਾਲ ਫਤਿਹਗੜ੍ਹ ਚੂੜੀਆਂ ਤੋਂ ਆਉਂਦੇ ਸਮੇਂ ਭਿਆਨਕ ਸੜਕ ਹਾਦਸਾ ਵਾਪਰਿਆ ਗਿਆ ਸੀ। ਜਿਸ ਵਿੱਚ ਅਕਾਸ਼ਦੀਪ ਸਿੰਘ ਦੀ ਮੌਤ ਹੋ ਗਈ ਸੀ, ਜਦਕਿ ਛੋਟਾ ਭਰਾ ਦਲਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ,
