Punjab

ਭੈਣ ਦਾ ਕਤਲ ਕਰਕੇ ਲਾਸ਼ ਨੂੰ ਘਰ ‘ਚ ਦੱਬਿਆ, ਉਪਰੋਂ ਪਾਇਆ ਫਰਸ਼….

ਉੱਤਰ ਪ੍ਰਦੇਸ਼ ਦੇ ਬਰੇਲੀ ‘ਚ ਇਕ ਭਰਾ ਨੇ ਆਪਣੀ ਵੱਡੀ ਭੈਣ ਦਾ ਕਤਲ ਕਰਕੇ ਉਸ ਦੀ ਲਾਸ਼ ਘਰ ‘ਚ ਹੀ ਦੱਬ ਦਿੱਤੀ। ਇੰਨਾ ਹੀ ਨਹੀਂ ਇਸ ਦੇ ਉੱਪਰ ਫਰਸ਼ ਵੀ ਬਣਾਇਆ ਗਿਆ ਸੀ। ਕਤਲ ਦੇ 18 ਦਿਨ ਬਾਅਦ ਬੁੱਧਵਾਰ ਨੂੰ ਪੁਲਿਸ ਨੇ ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ

Read More
Punjab

ਕੁੱਖੋਂ ਜੰਮੇ ਪੁੱਤ ਨੂੰ ਕਿਉਂ ਉਤਾਰਿਆ ਮੌਤ ਦੇ ਘਾਟ, ਕਾਤਲ ਮਾਂ ਨੇ ਦੱਸੀ ਸਾਰੀ ਗੱਲ…

ਮਾਨਸਾ ‘ਚ ਦੋ ਦਿਨ ਪਹਿਲਾਂ ਬੱਸ ਸਟੈਂਡ ‘ਤੇ 10 ਸਾਲਾਂ ਗੁਰਸਿੱਖ ਬੱਚੇ ਦੀ ਲਾਸ਼ ਰੱਖੇ ਜਾਣ ਦੀ ਗੁੱਥੀ ਸੁਲਝਾ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਉਸ ਦੀ ਮਾਂ ਨੇ ਅੰਜਾਮ ਦਿੱਤਾ ਹੈ। ਪੁਲਿਸ ਨੇ ਮ੍ਰਿਤਕ ਬੱਚੇ ਦੀ ਮਾਂ ਜੈਸਮੀਨ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ

Read More
Punjab

IAS ਅਫ਼ਸਰ ਦਾ ਅਸਤੀਫਾ ! ਬੀਜੇਪੀ ਵੱਲੋਂ ਚੋਣ ਲੜਨਗੇ ! ਬਾਦਲ ਪਰਿਵਾਰ ਦੇ ਕਰੀਬੀ ਆਗੂ ਦੀ ਨੂੰਹ !

ਬਿਉਰੋ ਰਿਪੋਰਟ : ਅਕਾਲੀ ਦਲ ਦੇ ਟਕਸਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਅਤੇ IAS ਅਫਸਰ ਪਰਮਪਾਲ ਕੌਰ ਬੀਜੇਪੀ ਵਿੱਚ ਸ਼ਾਮਲ ਹੋ ਸਕਦੀ ਹਨ । ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ । 2015 ਵਿੱਚ ਪਰਮਪਾਲ ਕੌਰ PCS ਤੋਂ ਪਰਮੋਟ ਹੋਕੇ IAS ਬਣੀ ਸਨ। ਉਹ ਪੰਜਾਬ ਦੇ ਕਈ ਅਹਿਮ

Read More
Punjab

‘ਚੰਨੀ ਦੀ ਪ੍ਰਧਾਨ ਮੰਤਰੀ ਖਿਲਾਫ ਵੱਡੀ ਸ਼ਰਾਰਤ’! ‘ਚੋਣ ਲੜਨ ਲਾਇਨ ਨਹੀਂ’!

ਬਿਉਰੋ ਰਿਪੋਰਟ : ਜਲੰਧਰ ਤੋਂ ਚੋਣ ਲੜਨ ਲਈ ਮੈਦਾਨ ਵਿੱਚ ਡੱਟੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ 2 ਵੱਡੇ ਬਿਆਨ ਸਾਹਮਣੇ ਆਏ ਹਨ । ਜਿੰਨਾਂ ਵਿੱਚ ਇੱਕ ਗੰਭੀਰ ਇਲਜ਼ਾਮ ਹੈ । ਬੀਜੇਪੀ ਵਿੱਚ ਸ਼ਾਮਲ ਹੋਏ ਕਾਂਗਰਸ ਦੇ ਤਿੰਨ ਵਾਰ ਐੱਮਪੀ ਰਵਨੀਤ ਸਿੰਘ ਬਿੱਟੂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਵੱਡਾ ਬਿਆਨ

Read More