Lok Sabha Election 2024 Others Punjab

ਅੱਜ ਤੋਂ ਪੰਜਾਬ ਵਿੱਚ ਲੋਕਸਭਾ ਚੋਣਾਂ ਦੀ ਅਸਲੀ ਸ਼ੁਰੂਆਤ! ਅਗਲੇ 7 ਦਿਨ ਕਾਂਗਰਸੀ ਉਮੀਦਵਾਰਾਂ ਲਈ ਖ਼ਾਸ!

ਬਿਉਰੋ ਰਿਪੋਰਟ – ਪੰਜਾਬ ਵਿੱਚ ਅੱਜ 7 ਮਈ ਤੋਂ ਲੋਕਸਭਾ ਚੋਣਾਂ ਦੀ ਨਾਮਜ਼ਦੀ ਦੀ ਸ਼ੁਰੂਆਤ ਨਾਲ ਅਸਲੀ ਸਿਆਸੀ ਜੰਗ ਦੀ ਸ਼ੁਰੂਆਤ ਹੋ ਗਈ ਹੈ। 14 ਮਈ ਤੱਕ ਭਰੀ ਜਾਣ ਵਾਲੀਆਂ ਨਾਮਜ਼ਦਗੀਆਂ ਲਈ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਦੀ ਲਿਸਟ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਨੂੰ ਆਪਣਾ ਅਖੀਰਲਾ ਉਮੀਦਵਾਰ ਐਲਾਨ

Read More
Others

ਘਰ ’ਚੋਂ ਆ ਰਹੀ ਸੀ ਬਦਬੂ! ਜਦੋਂ ਪਲੰਗ ਖੰਗਾਲਿਆ ਤਾਂ ਉੱਡ ਗਏ ਹੋਸ਼!

ਬਿਉਰੋ ਰਿਪੋਰਟ – ਜਲੰਧਰ ਦੇ ਗਦਈਪੁਰ ਵਿੱਚ ਦਿਲ ਨੂੰ ਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਘਰ ਦੇ ਪਲੰਗ ਦੇ ਬਕਸੇ ਤੋਂ ਲਾਸ਼ ਮਿਲੀ ਹੈ। ਜਿਸ ਸ਼ਖਸ ਦੀ ਲਾਸ਼ ਹੈ ਉਹ ਪਤਨੀ ਦੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਪਿਛਲੇ 7 ਦਿਨਾਂ ਤੋਂ ਬਕਸੇ ਵਿੱਚ ਪਈ ਸੀ।

Read More
Punjab

ਪਹਿਲਾਂ ਪਤੀ ਦਾ ਕੀਤਾ ਕਤਲ! ਫਿਰ ਲਾਸ਼ ਸਣੇ ਪੰਜਾਬ ਪੁਲਿਸ ਨੇ ਫੜਿਆ

ਬਿਉਰੋ ਰਿਪੋਰਟ – ਹੁਸ਼ਿਆਰਪੁਰ ਦੇ ਦਸੂਹਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਕੋਲੀਆਂ ਵਿੱਚ ਇੱਕ ਪਤਨੀ ਨੇ ਹੀ ਆਪਣੇ ਪਤੀ ਬੂਟੀ ਰਾਮ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਫਿਰ ਉਹ ਚੁੱਪ-ਚੁਪੀਤੇ ਉਸ ਦਾ ਸਸਕਾਰ ਕਰਨ ਵਾਲੀ ਸੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਸਕਾਰ ਰੁਕਵਾਇਆ ਤੇ ਲਾਸ਼ ਆਪਣੇ

Read More
International

ਯੂਕੇ ‘ਚ ਅੰਮ੍ਰਿਤਧਾਰੀ ਔਰਤ ਨੂੰ ਕਿਰਪਾਨ ਲਿਜਾਣ ਤੋਂ ਰੋਕਿਆ, ਮਾਮਲੇ ਨੇ ਫੜਿਆ ਤੂਲ

ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਦੀ ਇੱਕ ਤਾਜ਼ਾ ਮਿਸਾਲ ਸਾਹਮਣੇ ਆਈ ਹੈ। ਯੂਕੇ (UK) ਦੀ ਇੱਕ ਅੰਮ੍ਰਿਤਧਾਰੀ ਔਰਤ ਕੇਰਨ ਕੌਰ ਨੂੰ ਟਰੇਨ ਵਿੱਚ ਸਫਰ ਤੋਂ ਪਹਿਲਾਂ ਕਿਰਪਾਨ ਉਤਾਰਨ ਲਈ ਕਿਹਾ ਗਿਆ। ਉਸ ਨੂੰ ਆਪਣੀ ਕਿਰਪਾਨ ਉਤਾਰ ਕੇ ਟਰੇ ਵਿੱਚ ਰੱਖਣ ਨੂੰ ਕਿਹਾ ਗਿਆ। ਕੇਰਨ ਕੌਰ ਨੇ ਦੱਸਿਆ ਕਿ

Read More
Lok Sabha Election 2024 Punjab

ਸੁਖਬੀਰ ਬਾਦਲ ਦੇ ‘ਸੁਖ ਵਿਲਾਸ’ ਨੂੰ ਬਣਾਇਆ ਜਾਵੇਗਾ ਸਰਕਾਰੀ ਸਕੂਲ! ‘ਦੁਨੀਆ ਦਾ ਪਹਿਲਾ ਸਕੂਲ, ਜਿਦ੍ਹੇ ਹਰ ਕਮਰੇ ਪਿੱਛੇ ਪੂਲ’

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਦੇ ਬੱਲੂਆਣਾ ਵਿੱਚ ‘ਲੋਕ ਮਿਲਣੀ’ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਹੈ ਕਿ ਫ਼ਿਰੋਜ਼ਪੁਰ ਤੋਂ ਮੌਜੂਦਾ ਸਾਂਸਦ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ‘ਸੁੱਖ ਵਿਲਾਸ’ ਨੂੰ ਸਰਕਾਰੀ ਸਕੂਲ ਵਿੱਚ ਬਦਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਹੋਟਲਾਂ ਨੂੰ

Read More
Lok Sabha Election 2024 Punjab

‘ਮੁੱਖ ਮੰਤਰੀ ਖ਼ਿਲਾਫ਼ ਦਰਜ ਹੋਵੇਗਾ NDPS ਦਾ ਕੇਸ!’

ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਤੇ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਸੰਗਰੂਰ ਵਿੱਚ ਪਹੁੰਚ ਕੇ ਉਨ੍ਹਾਂ ਖ਼ਿਲਾਫ਼ ਐਨਡੀਪੀਐਸ (NDPS) ਦਾ ਪਰਚਾ ਦਰਜ ਕਰਵਾਉਣ ਦੀ ਧਮਕੀ ਦਿੱਤੀ ਹੈ। ਖਹਿਰਾ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ਤੋਂ ਬਾਅਦ ਉਹ ਮੁੱਖ ਮੰਤਰੀ ਮਾਨ ਖ਼ਿਲਾਫ਼ NDPS ਦਾ

Read More
Lok Sabha Election 2024 Punjab

ਸੁਖਪਾਲ ਖਹਿਰਾ ਦੀ ਰੈਲੀ ‘ਚ ਮਹੰਤ ਨੇ ਕੀਤਾ ਹੰਗਾਮਾ

ਲੋਕ ਸਭਾ ਚੋਣਾਂ (Lok Sabha Election 2024)  ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ (Sukhpal Singh Khaira) ਦੇ ਚੋਣ ਪ੍ਰਚਾਰ ਦੌਰਾਨ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੰਗਰੂਰ ਦੇ ਪਿੰਡ ਲੱਡਾ ਵਿੱਚ ਸੁਖਪਾਲ ਸਿੰਘ ਖਹਿਰਾ ਸੰਬਧਨ ਕਰ ਰਹੇ ਸਨ

Read More