India International

ਮੱਛੀ ਖਾਣ ਦੇ ਸ਼ੌਕੀਨ ਹੋ ਤਾਂ ਪਹਿਲਾਂ ਪੜ੍ਹੋ ਇਹ ਖ਼ਬਰ! ਮਸਾਲਿਆਂ ’ਚੋਂ ਮਿਲ ਰਿਹਾ ਜਾਨਲੇਵਾ ਕੀਟਨਾਸ਼ਕ!

ਹਾਂਗਕਾਂਗ ਵਿੱਚ ਫੂਡ ਸੇਫਟੀ ਸੈਂਟਰ ਨੇ ਬਾਜ਼ਾਰ ਤੋਂ ਫਿਸ਼ ਕਰੀ ਮਸਾਲਾ ਵਾਪਸ ਮੰਗਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਥੀਲੀਨ ਆਕਸਾਈਡ ਦੀ ਮਾਤਰਾ ਸੀਮਾ ਤੋਂ ਜ਼ਿਆਦਾ ਹੋਣ ਕਾਰਨ ਅਜਿਹਾ ਫ਼ੈਸਲਾ ਲਿਆ ਗਿਆ ਹੈ। ਈਥੀਲੀਨ ਆਕਸਾਈਡ (Ethylene Oxide) ਇੱਕ ਕੀਟਨਾਸ਼ਕ ਹੈ। ਸਿੰਗਾਪੁਰ ਭਾਰਤ ਤੋਂ ਇਹ ਮਸਾਲਾ ਦਰਾਮਦ ਕਰਦਾ ਹੈ। ਸਿੰਗਾਪੁਰ ਫੂਡ ਏਜੰਸੀ (ਐਸਐਫਏ) ਨੇ ਦਰਾਮਦਕਾਰ ਐਸਪੀ ਮੁਥੀਆ

Read More
Lok Sabha Election 2024 Punjab

ਬਠਿੰਡਾ ਏਮਜ਼ ਨੂੰ ਲੈ ਕੇ ਬਾਦਲ-ਮਲੂਕਾ ਨੂੰਹਾਂ ਆਹਮੋ-ਸਾਹਮਣੇ, ਵਿਕਾਸ ਸਬੰਧੀ ਹੋ ਰਹੀ ‘ਕ੍ਰੈਡਿਟ ਵਾਰ’

ਬਠਿੰਡਾ ਦੇ ਏਮਜ਼ ਹਸਪਤਾਲ ਨੂੰ ਲੈ ਕੇ ਬਠਿੰਡਾ ਤੋਂ ਤੀਜੀ ਵਾਰ ਸੰਸਦ ਮੈਂਬਰ ਬਣੀ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ (Harsimrat Kaur Badal) ਅਤੇ ਲੋਕ ਸਭਾ ਸੀਟ ਤੋਂ ਬੀਜੇਪੀ ਦੀ ਉਮੀਦਵਾਰ ਮਲੂਕਾ ਪਰਿਵਾਰ ਦੀ ਨੂੰਹ ਪਰਮਪਾਲ ਕੌਰ ਸਿੱਧੂ (Parampal Kaur Sidhu) ਵਿਚਾਲੇ ‘ਕਰੈਡਿਟ ਵਾਰ’ (Credit War) ਸ਼ੁਰੂ ਹੋ ਗਈ ਹੈ। ਅਕਾਲੀ ਦਲ ਬਠਿੰਡਾ ਵਿੱਚ

Read More
Punjab

ਕਿਸਾਨਾਂ ਦਾ ਧਰਨਾ ਜਾਰੀ, ਗ੍ਰਿਫ਼ਤਾਰ ਕਿਸਾਨਾਂ ਦੀ ਰਿਹਾਈ ਦੀ ਕੀਤੀ ਮੰਗ

13 ਫਰਵਰੀ ਤੋਂ ਕਿਸਾਨਾਂ ਵੱਲੋਂ ਪੰਜਾਬ-ਹਰਿਆਣਾ ਦੀ ਸਰਹੱਦ ਉੱਪਰ ਮੋਰਚਾ ਲਗਾਇਆ ਹੋਇਆ ਹੈ। ਸ਼ੰਭੂ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਅੱਜ ਚੌਥੇ ਦਿਨ ਵਿੱਚ ਸ਼ਾਮਲ ਹੋ ਗਿਆ। ਕਿਸਾਨਾਂ ਦੇ ਧਰਨੇ ਕਾਰਨ ਅੰਬਾਲਾ ਕੈਂਟ ਤੋਂ ਪੰਜਾਬ ਅਤੇ ਜੰਮੂ-ਕਸ਼ਮੀਰ ਨੂੰ ਜਾਣ ਵਾਲਾ ਰੇਲਵੇ ਟਰੈਕ ਪੂਰੀ ਤਰ੍ਹਾਂ ਜਾਮ ਹੋ ਗਿਆ ਹੈ। ਟ੍ਰੈਕ ਜਾਮ ਹੋਣ ਕਾਰਨ

Read More
Manoranjan Punjab

ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ! ਡਾ. ਮੋਹਨਜੀਤ ਨਹੀਂ ਰਹੇ

ਪੰਜਾਬ ਦੇ ਸਾਹਿਤ ਨੂੰ ਅੱਜ ਵੱਡਾ ਘਾਟਾ ਪਿਆ ਹੈ। ਪੰਜਾਬੀ ਕਵੀ ਡਾ. ਮੋਹਨਜੀਤ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਅੱਜ ਸਵੇਰੇ ਕਰੀਬ ਪੌਣੇ 6 ਵਜੇ ਉਨ੍ਹਾਂ ਆਖ਼ਰੀ ਸਾਹ ਲਿਆ। ਡਾ. ਮੋਹਨਜੀਤ ਦਾ ਜਨਮ ਅੰਮ੍ਰਿਤਸਰ ਦੇ ਪਿੰਡ ਅਦਲੀਵਾਲਾ ਵਿੱਚ 7 ਮਈ 1938 ਨੂੰ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਦੋ ਪੁੱਤਰ ਤੇ ਪਤਨੀ ਹਨ। ਬੀਤੇ

Read More
Manoranjan Punjab

ਸਿੱਧੂ ਮੂਸੇਵਾਲਾ ਦੇ ਖ਼ਾਸ ਮਿੱਤਰ ਨੂੰ ਜਾਨੋਂ ਮਾਰਨ ਦੀ ਧਮਕੀ, ਅਦਾਲਤ ਤੋਂ ਕੀਤੀ ਸੁਰੱਖਿਆ ਦੀ ਮੰਗ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਖ਼ਾਸ ਮਿੱਤਰ ਜਸਕਰਨ ਸਿੰਘ ਗਰੇਵਾਲ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਜਸਕਰਨ ਸਿੰਘ ਗਰੇਵਾਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਸੁਰੱਖਿਆ ਦੀ ਮੰਗ ਕਰਦਿਆਂ ਪਟੀਸ਼ਨ ਪਾਈ ਹੈ। ਜਾਣਕਾਰੀ ਮੁਤਾਬਕ ਜਸਟਿਸ ਜਸਜੀਤ ਸਿੰਘ ਬੇਦੀ ਨੇ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪੰਜਾਬ ਪੁਲਿਸ ਨੂੰ ਜਸਕਰਨ ਸਿੰਘ ਗਰੇਵਾਲ ਨੂੰ ਦੋ

Read More
Punjab

ਲੁਧਿਆਣਾ ‘ਚ ਸੂਟਕੇਸ ‘ਚੋਂ ਮਿਲੀ ਲਾਸ਼ ਦਾ ਮਾਮਲਾ : ਡੰਪ ‘ਚੋਂ ਮਿਲੇ ਕੁਝ ਸ਼ੱਕੀ ਨੰਬਰ, ਜਾਂਚ ਜਾਰੀ

11 ਅਪ੍ਰੈਲ ਨੂੰ ਲੁਧਿਆਣਾ ਦੇ ਸ਼ੇਰਪੁਰ ਪੁੱਲ ‘ਤੇ ਸੂਟਕੇਸ ‘ਚ ਕੱਟੇ ਹੋਏ ਨੌਜਵਾਨ ਦੀ ਲਾਸ਼ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਲਾਸ਼ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਪੁਲਿਸ ਅਜੇ ਤੱਕ ਪਛਾਣ ਕਰਨ ਵਿੱਚ ਕਾਮਯਾਬ ਨਹੀਂ ਹੋਈ। ਪੁਲਿਸ ਨੇ ਸੀਸੀਟੀਵੀ ਵਿੱਚ ਤਿੰਨ ਸ਼ੱਕੀ ਵਾਹਨਾਂ ਨੂੰ ਦੇਖਿਆ ਸੀ। ਜਿਸ ਤੋਂ

Read More
India Punjab

ਫੌਜੀ ਜਵਾਨ ਨੂੰ ਲੈ ਕੈ ਆਈ ਮਾੜੀ ਖ਼ਬਰ! ਚੱਪੇ-ਚੱਪੇ ‘ਤੇ ਹੋ ਰਹੀ ਤਲਾਸ਼

ਬਿਉਰੋ ਰਿਪੋਰਟ – ਹਰਿਆਣਾ ਦੇ ਅੰਬਾਲਾ ਕੈਂਟ ਤੋਂ ਫੌਜੀ ਦੇ ਸ਼ੱਕੀ ਹਾਲਤ ਵਿੱਚ ਲਾਪਤਾ ਹੋਣ ਦੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜਵਾਨ 25 ਫਰਵਰੀ ਨੂੰ ਹੀ 2 ਕਾਪਸ ਅੰਬਾਲਾ ਕੈਂਟ ਵਿੱਚ ADM ਡਿਊਟੀ ਦੇ ਲਈ ਆਇਆ ਸੀ ਪਰ 18 ਅਪ੍ਰੈਲ ਦੀ ਸਵੇਰ 6 ਵਜੇ ਬਿਨਾਂ ਦੱਸੇ ਚਲਾ ਗਿਆ। ਫੌਜੀ ਜਵਾਨ ਦੇ ਘਰ ਵਾਲਿਆਂ

Read More