Lok Sabha Election 2024 Punjab

ਬੀਜੇਪੀ ਉਮੀਦਵਾਰ ਨੇ ਮਜ਼ਦੂਰ-ਕਿਸਾਨ ਏਕਤਾ ਜਿੰਦਾਬਾਦ ਦੇ ਨਾਅਰੇ ਲਗਾਏ! ਕਿਸਾਨ ਆਗੂ ਨੇ ਵੀ ਜਿੱਤ ਦੀ ਅਰਦਾਸ ਕੀਤੀ! ਵੇਖ ਕੇ ਸਾਰੇ ਹੈਰਾਨ

ਬਿਉਰੋ ਰਿਪੋਰਟ – ਪੰਜਾਬ ਵਿੱਚ ਕਿਸਾਨ ਬੀਜੇਪੀ ਦੇ ਉਮੀਦਵਾਰਾਂ ਨੂੰ ਘੇਰ ਰਹੇ ਹਨ ਅਜਿਹੇ ਵਿੱਚ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਇੱਕ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ। ਸ੍ਰੀ ਫਤਿਹਗੜ੍ਹ ਸਾਹਿਬ ਤੋਂ ਬੀਜੇਪੀ ਦੇ ਉਮੀਦਵਾਰ ਗੇਜਾ ਰਾਮ ਵਾਲਮੀਕੀ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਵਿਚਾਲੇ ਪਹਿਲਾਂ ਗਰਮਾ ਗਰਮੀ ਹੋਈ। ਫਿਰ ਗੇਜਾ ਰਾਮ ਨੇ ਕਿਸਾਨਾਂ ਦਾ ਝੰਡਾ ਫੜ ਕੇ

Read More
Punjab

‘ਆਪ’ ਉਮੀਦਵਾਰ ਦੀ ਪਤਨੀ ਦਾ ਹੋਇਆ ਐਕਸੀਡੈਂਟ, ਗੱਡੀ ਦਾ ਫਟਿਆ ਟਾਇਰ

ਲੋਕ ਸਭਾ ਚੋਣਾਂ (Lok Sabha Election) ਨੂੰ ਲੈ ਕੇ ਉਮੀਦਵਾਰਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਚੋਣ ਪ੍ਰਚਾਰ ਦੌਰਾਨ ਫਤਿਹਗੜ੍ਹ ਸਾਹਿਬ (Fatehgarh Sahib) ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੀ (Gurpreet Singh GP) ਪਤਨੀ ਗੁਰਪ੍ਰੀਤ ਕੌਰ ਨਾਲ ਹਾਦਸਾ ਵਾਪਰਿਆ ਹੈ। ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਈ

Read More
Punjab

ਪੰਜਾਬ ਦੀ 13 ਸਾਲ ਦੀ ਧੀ ਦਾ ਕਦਮ ਮਾਪਿਆਂ ਦਾ ਕਲੇਜਾ ਬਾਹਰ ਕੱਢ ਦੇਵੇਗਾ! ਰੱਬ ਦਾ ਵਾਸਤਾ, ਕੋਈ ਹੋਰ ਧੀ ਇਹ ਕਦਮ ਨਾ ਚੁੱਕੇ!

ਲੁਧਿਆਣਾ (Ludhiana) ਦੇ ਪਿੰਡ ਮੁੰਡੀਆ ਕਲਾਂ ਵਿੱਚ 13 ਸਾਲਾ ਲੜਕੀ ਨੇ ਸ਼ੱਕੀ ਹਾਲਾਤਾਂ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਮ੍ਰਿਤਕਾ ਦੀ ਪਛਾਣ 13 ਸਾਲਾ ਰਿਤੂ ਕੁਮਾਰੀ (Ritu Kumari) ਵਾਸੀ ਮੁੰਡੀਆ ਕਲਾਂ (Mundian Kalan), ਲੁਧਿਆਣਾ ਵਜੋਂ ਹੋਈ ਹੈ। ਇਸ ਦੀ ਸੂਚਨਾ ਮਿਲਦੇ ਹੀ ਥਾਣਾ ਜਮਾਲਪੁਰ ਅਧੀਨ ਪੈਂਦੀ ਮੁੰਡੀਆਂ ਕਲਾਂ ਚੌਕੀ ਦੀ ਪੁਲਿਸ

Read More
India

ਕੇਜਰੀਵਾਲ ਦੇ PA ਖਿਲਾਫ ਸਵਾਤੀ ਫੁੱਟ-ਫੁੱਟ ਕੇ ਰੋਣ ਲੱਗੀ! ‘ਪਾਵਰਪੁੱਲ ਬੰਦਾ ਹੈ, ਮੇਰੀ ਜਾਨ ਨੂੰ ਖਤਰਾ’! ਫਿਰ ਜੱਜ ਨੇ ਸੁਣਾਇਆ ਵੱਡਾ ਫੈਸਲਾ!

ਸਵਾਤੀ ਮਾਲੀਵਾਲ (Swati Maliwal) ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੇ ਪੀਏ ਬਿਭਵ ਕੁਮਾਰ (Bibhav Kumar) ਦੀ ਜ਼ਮਾਨਤ ਪਟੀਸ਼ਨ ਹੋ ਗਈ ਹੈ। ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਜ਼ਮਾਨਤ ਪਟੀਸ਼ਨ ਰੱਦ ਕੀਤੀ ਹੈ। ਬਿਭਵ ਕੁਮਾਰ ਵੱਲੋਂ 25 ਮਈ ਨੂੰ ਅਦਾਲਤ ਵਿੱਚ ਪਟਿਸ਼ਨ ਦਾਇਰ ਕਰਕੇ ਜ਼ਮਾਨਤ ਦੀ ਮੰਗ ਕੀਤੀ ਸੀ। ਅਦਾਲਤ ਦੀ

Read More
India Lok Sabha Election 2024

ਸੋਸ਼ਲ ਮੀਡੀਆ ’ਤੇ ਰਾਹੁਲ ਦੇ PM ਮੋਦੀ ਤੋਂ ਦੁਗਣੇ ਲਾਈਕ, ਤਿਗਣੀ ਸ਼ੇਅਰਿੰਗ, ਕਰੋੜਾਂ ਵਿਊਜ਼! ਕੀ ਪਲਟ ਰਹੀ ਹੈ ਬਾਜ਼ੀ!

ਬਿਉਰੋ ਰਿਪੋਰਟ – ਲੋਕ ਸਭਾ ਚੋਣਾਂ (Lok Sabha Election 2024 ) ਦੀ ਜੰਗ ਪੀਐਮ ਨਰੇਂਦਰ ਮੋਦੀ (Narendra Modi) ਜਿੱਤਦੇ ਹਨ ਜਾਂ ਰਾਹੁਲ ਗਾਂਧੀ (Rahul Gandhi), ਇਹ ਤਾਂ 4 ਜੂਨ ਨੂੰ ਪਤਾ ਲੱਗੇਗਾ, ਪਰ ਸੋਸ਼ਲ ਮੀਡੀਆ ਦੀ ਜੰਗ ਰਾਹੁਲ ਗਾਂਧੀ ਦੇ ਹੱਕ ਵਿੱਚ ਜਾਂਦੀ ਹੋਈ ਨਜ਼ਰ ਆ ਰਹੀ ਹੈ। ਦੈਨਿਕ ਭਾਸਕਰ ਦੀ ਰਿਪੋਰਟ ਦੇ ਮੁਤਾਬਿਕ ਰਾਹੁਲ

Read More
Punjab

ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਲਾਰੈਂਸ ਗੈਂਗ ਦੇ ਦੋ ਮੁਲਜ਼ਮ ਕੀਤੇ ਗ੍ਰਿਫ਼ਤਾਰ

ਪੰਜਾਬ ਪੁਲਿਸ (Punjab Police) ਨੇ ਵੱਡੀ ਸਫਲਤਾ ਹਾਸਲ ਕਰਦਿਆਂ ਹੋਇਆ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਗੈਂਗ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪਟਿਆਲਾ ਪੁਲਿਸ (Patiala Police) ਵੱਲੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਦੀ ਪਹਿਚਾਣ ਹਰਜਿੰਦਰ ਸਿੰਘ ਉਰਫ ਲਾਡੀ ਅਤੇ ਸੁਬੀਰ ਸਿੰਘ ਉਰਫ ਸੂਬੀ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਲਾਡੀ

Read More