India

CM ਕੇਜਰੀਵਾਲ ਦਾ ਪਹਿਲੀ ਵਾਰ ਮਾਲੀਵਾਲ ‘ਤੇ ਵੱਡਾ ਬਿਆਨ ! ਪੀੜਤ MP ਨੇ LG ਨੂੰ ਫੋਨ ਕਰਕੇ ਧਮਕੀ ਦੇਣ ਦੀ ਸ਼ਿਕਾਇਤ ਕੀਤੀ

ਬਿਉਰੋ ਰਿਪੋਰਟ -ਸਵਾਤੀ ਮਾਲੀਵਾਲ ਨਾਲ ਕਥਿਤ ਕੁੱਟਮਾਰ ਦੇ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਦਾ ਪਹਿਲੀ ਵਾਰ ਬਿਆਨ ਸਾਹਮਣੇ ਆਇਆ ਹੈ। ਨਿਊਜ਼ ਏਜੰਸੀ PTI ਨੂੰ ਉਨ੍ਹਾਂ ਨੇ ਕਿਹਾ ਇਹ ਘਟਨਾ ਮੇਰੇ ਸਾਹਮਣੇ ਨਹੀਂ ਹੋਈ ਹੈ ਮਾਮਲੇ ਵਿੱਚ 2 ਪੱਖ ਹਨ। ਪੁਲਿਸ ਨੂੰ ਨਿਰਪੱਖ ਜਾਂਚ ਕਰਕੇ ਇਨਸਾਫ ਦੇਣਾ ਚਾਹੀਦਾ ਹੈ। ਕੇਜਰੀਵਾਲ ਨੇ ਕਿਹਾ ਮਾਮਲਾ ਕੋਰਟ ਵਿੱਚ ਹੈ ਉਹ

Read More
India

ਸ਼ੂਗਰ ਵਾਲੇ ਵੀ ਖਾ ਸਕਦੇ ਹਨ ਅੰਬ! ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਹੈ ! ਸਰੀਰ ਨੂੰ ਦਿੰਦਾ ਹੈ ਤਾਕਤ !

ਬਿਉਰੋ ਰਿਪੋਰਟ – ਅੰਬ ਦਾ ਨਾਂ ਸੁਣ ਦੇ ਹੀ ਮੂੰਹ ਵੀ ਪਾਣੀ ਆ ਜਾਂਦਾ ਹੈ,ਸੀਜ਼ਨ ਵੀ ਸ਼ੁਰੂ ਹੋ ਗਿਆ ਪਰ ਅੰਬ ਦੇ ਸ਼ੌਕੀਨ ਸ਼ੂਗਰ ਦੇ ਮਰੀਜ਼ ਮਨ ਮਾਰ ਕੇ ਇਸ ਨੂੰ ਖਾਣ ਤੋਂ ਪਰਹੇਜ਼ ਕਰਦੇ ਹਨ। ਪਰ ਤੁਹਾਨੂੰ ਸ਼ਾਇਦ ਸੁਣ ਕੇ ਹੈਰਾਨੀ ਹੋਵੇਗੀ, ਸ਼ੂਗਰ ਦੇ ਮਰੀਜ਼ ਅੰਬ ਖਾ ਸਕਦੇ ਹਨ। ਕੁਝ ਦਿਨ ਪਹਿਲਾਂ ਜਦੋਂ ਦਿੱਲੀ

Read More
India

ਚੰਡੀਗੜ੍ਹ ’ਚ ਵੱਡਾ ਹਾਦਸਾ! ਫੌਜ ਦੇ ਟਰੱਕ ਦੀ ਲਾਪਰਵਾਹੀ ਨਾਲ ਇੱਕ ਦੀ ਮੌਤ

ਬਿਉਰੋ ਰਿਪੋਰਟ – ਚੰਡੀਗੜ੍ਹ ਦੇ ਸੈਕਟਰ 17 ਅਤੇ 18 ਦੀ ਲਾਲ ਬੱਤੀ ’ਤੇ ਸੜਕ ਹਾਦਸੇ ਵਿੱਚ ਇੱਕ ਐਕਟਿਵਾ ਸਵਾਰ ਦੀ ਮੌਤ ਹੋ ਗਈ। ਐਕਟਿਵਾ ਸਵਾਰ ਨੂੰ ਫੌਜ ਦੇ ਟਰੱਕ ਨੇ ਦਰੜ ਦਿੱਤੀ। ਮ੍ਰਿਤਕ ਐਕਟਿਵਾ ਸਵਾਰ ਦੀ ਪਛਾਣ ਰਣਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ। ਉਹ ਨਿੱਜੀ ਕੰਮ ਦੇ ਲਈ ਐਕਟਿਵਾ ‘ਤੇ ਜਾ ਰਿਹਾ ਸੀ। ਰੈੱਡ

Read More
Punjab

ਪੰਜਾਬ ’ਚ ਸਿਰਫ਼ਿਰਿਆ ਆਸ਼ਕ ਬਣਿਆ ਜੱਲਾਦ! ਵੱਢੀ 10ਵੀਂ ਜਮਾਤ ਦੀ ਵਿਦਿਆਰਥਣ

ਲੁਧਿਆਣਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਸਿਰਫ਼ਿਰੇ ਆਸ਼ਿਕ ਨੇ 10ਵੀਂ ਜਮਾਤ ਵਿੱਚ ਪੜ੍ਹਦੀ ਲੜਕੀ ’ਕੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਲੜਕੀ ਸਕੂਲ ਤੋਂ ਛੁੱਟੀ ਹੋਣ ਬਾਅਦ ਘਰ ਜਾ ਰਹੀ ਸੀ ਕਿ ਮੁਲਜ਼ਮ ਲੜਕੇ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ

Read More
India Punjab Video

5 ਵਜੇ ਦੀਆਂ 10 ਵੱਡੀਆਂ ਖਬਰਾਂ

ਮੁੱਖ ਮੰਤਰੀ ਭਗਵੰਤ ਮਾਨ ਨੈ ਲਗਾਤਾਰ ਦੂਜੇ ਦਿਨ ਬਠਿੰਡਾ ਵਿੱਚ ਕੀਤਾ ਚੋਣ ਪ੍ਰਚਾਰ

Read More
Punjab

EX CM ਬੇਅੰਤ ਸਿੰਘ ਦੇ ਕਤਲਕਾਂਡ ਦਾ ਮੁਲਜ਼ਮ ਬਰੀ !

ਬਿਉਰੋ ਰਿਪੋਰਟ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲਕਾਂਡ ਵਿੱਚ ਸ਼ਾਮਲ ਜਗਤਾਰ ਸਿੰਘ ਤਾਰਾ ਨੂੰ ਜਲੰਧਰ ਦੀ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ UAPA ਅਤੇ ਆਰਮਸ ਐਕਟ ਅਧੀਨ ਚੱਲ ਰਹੇ ਕੇਸ ਤੋਂ ਤਾਰਾ ਨੂੰ ਬਰੀ ਕਰ ਦਿੱਤਾ ਹੈ। ਜਗਤਾਰ ਸਿੰਘ ਤਾਰਾ ਦੇ ਵਕੀਲ ਕੇ.ਐੱਸ ਹੁੰਦਲ ਨੇ ਦੱਸਿਆ ਕਿ ਸਾਲ 2012

Read More
Punjab

ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਮਲੇ ‘ਚ ਸੀਨੀਅਰ ਪੱਤਰਕਾਰ ‘ਤੇ ਮਾਮਲਾ ਹੋਇਆ ਦਰਜ

ਜਲੰਧਰ ਵਿਜੀਲੈਂਸ ਬਿਊਰੋ ਨੇ ਸ਼ਹਿਰ ਕਰਤਾਰਪੁਰ ਵਿੱਚ ਸਥਿਤ ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਮਲੇ ਸਬੰਧੀ ਐਫਆਈਆਰ ਦਰਜ ਕੀਤੀ ਹੈ। ਇਸ ਮਾਮਲੇ ਵਿੱਚ ਪੰਜਾਬ ਦੇ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਦਾ ਨਾਂ ਵੀ ਸ਼ਾਮਲ ਹੈ। ਇਸ ਮਾਮਲੇ ਵਿੱਚ ਜਲੰਧਰ ਵਿਜੀਲੈਂਸ ਵੱਲੋਂ ਐਸਡੀਓ ਰੈਂਕ ਦੇ ਦੋ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਰਜਿੰਦਰ ਸਿੰਘ ਹਮਦਰਦ ਨੂੰ 6 ਦਿਨਾਂ ਦੇ

Read More
India Manoranjan

ਯੂਟਿਊਬਰ ਐਲਵਿਸ਼ ਯਾਦਵ ’ਤੇ ED ਦਾ ਸ਼ਿਕੰਜਾ! ਸੱਪ ਦਾ ਜ਼ਹਿਰ ਸਪਲਾਈ ਕਰਨ ਵਾਲੇ ਸਪੇਰੇ ਦਾ ਹੈਰਾਨੀਜਨਕ ਬਿਆਨ ਆਇਆ ਸਾਹਮਣੇ

ਯੂਟਿਊਬਰ ਐਲਵਿਸ਼ ਯਾਦਵ ਦੀਆਂ ਮੁਸ਼ਕਿਲਾਂ ਜਲਦ ਵਧਣ ਵਾਲੀਆਂ ਹਨ। ਨੋਇਡਾ ਪੁਲਿਸ ਤੋਂ ਬਾਅਦ ਹੁਣ ਈਡੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਈਡੀ ਨੇ ਹੁਣ ਜਾਂਚ ਤੇਜ਼ ਕਰ ਦਿੱਤੀ ਹੈ। ਇਸ ਮਾਮਲੇ ‘ਚ ਨੋਇਡਾ ਪੁਲਿਸ ਨੇ ਅਦਾਲਤ ‘ਚ 1200 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ, ਜਿਸ ‘ਚ ਨੋਇਡਾ ਪੁਲਿਸ ਨੇ ਐਲਵਿਸ਼ ਅਤੇ ਉਸ ਦੇ 8

Read More