India Lok Sabha Election 2024

ਨੀਤੀਸ਼ ਤੇ ਤੇਜਸਵੀ ਨੇ ਦਿੱਤੇ ਵੱਡੇ ਬਿਆਨ, ਦੋਵੇਂ ਪਹੁੰਚੇ ਦਿੱਲੀ

ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ, ਜਿਸ ਤੋਂ ਬਾਅਦ ਐਨਡੀਏ (NDA) ਅਤੇ ਇੰਡੀਆ ਗਠਜੋੜ (India Alliance) ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ। ਨਤੀਜਿਆਂ ਤੋਂ ਬਾਅਦ ਸਾਰਿਆਂ ਦੀ ਨਜ਼ਰਾਂ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ’ਤੇ ਲੱਗਿਆਂ ਹੋਇਆਂ ਹਨ। ਨੀਤੀਸ਼ ਕੁਮਾਰ ਨੇ ਦਿੱਲੀ ਪਹੁੰਚ ਕੇ ਵੱਡਾ ਬਿਆਨ ਦਿੱਤਾ ਹੈ, ਉਨ੍ਹਾਂ  ਕਿਹਾ ਕਿ ਸਰਕਾਰ ਤਾਂ

Read More
India Lok Sabha Election 2024

ਅਖੀਲੇਸ਼ ਯਾਦਵ ਇੰਡੀਆ ਗਠਜੋੜ ਦੀ ਮੀਟਿੰਗ ਲਈ ਹੋਏ ਰਵਾਨਾ

ਸਮਾਜਵਾਦੀ ਪਾਰਟੀ ਦੇ ਮੁੱਖੀ ਅਖੀਲੇਸ਼ ਯਾਦਵ ਇੰਡੀਆ ਗਠਜੋੜ ਦੀ ਹੋਣ ਜਾ ਰਹੀ ਮੀਟਿੰਗ ਲਈ ਲਖਨਊ ਤੋਂ ਰਵਾਨਾ ਹੋ ਚੁੱਕੇ ਹਨ। ਇਸ ਮੌਕੋ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ “ਜਨਤਾ ਨੇ ਪੀਡੀਏ ਦੀ ਰਣਨੀਤੀ ਅਤੇ ਭਾਰਤ ਗੱਠਜੋੜ ਦਾ ਸਮਰਥਨ ਕੀਤਾ ਹੈ। ਅਸੀਂ ਰਣਨੀਤੀ ਬਣਾਉਣ ਲਈ ਇੰਡੀਆ ਗਠਜੋੜ ਦੀ ਮੀਟਿੰਗ ਵਿੱਚ ਜਾ ਰਹੇ ਹਾਂ। ਉਨ੍ਹਾਂ ਕਿਹਾ

Read More
India

ਓਡੀਸ਼ਾ ਦੇ ਮੁੱਖ ਮੰਤਰੀ ਨੇ ਦਿੱਤਾ ਅਸਤੀਫਾ

ਓਡੀਸ਼ਾ ‘ਚ ਬੀਜੇਡੀ ਪ੍ਰਧਾਨ ਨਵੀਨ ਪਟਨਾਇਕ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਭੁਵਨੇਸ਼ਵਰ ਵਿੱਚ ਰਾਜ ਭਵਨ ਗਏ ਅਤੇ ਰਾਜਪਾਲ ਰਘੁਵਰ ਦਾਸ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਪਟਨਾਇਕ ਪਿਛਲੇ 24 ਸਾਲਾਂ ਤੋਂ ਸੂਬੇ ਦੇ ਮੁੱਖ ਮੰਤਰੀ ਸਨ। ਮੰਗਲਵਾਰ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਾਲ-ਨਾਲ ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਦੀਆਂ

Read More
Punjab

ਵਿਅਕਤੀ ਨੂੰ ਈ-ਸਿਗਰੇਟ ਵੇਚਣਾ ਪਿਆ ਮਹਿੰਗਾ, ਹੋਈ ਸਜ਼ਾ ਤੇ ਜ਼ੁਰਮਾਨਾ

ਮੋਗਾ ਅਦਾਲਤ  (Moga Court) ਨੇ ਇਕ ਵਿਅਕਤੀ ਨੂੰ ਈ-ਸਿਗਰੇਟ (E-Cigarette) ਵੇਚਣ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਹੈ। ਇਹ ਵਿਅਕਤੀ ਪਾਨ ਦੀ ਦੁਕਾਨ ਉੱਤੇ ਈ-ਸਿਗਰੇਟ ਵੇਚਦਾ ਸੀ। ਅਦਾਲਤ ਵੱਲੋਂ ਉਸ ਵਿਅਕਤੀ ਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ ਤਿੰਨ ਸਾਲ ਦੀ ਕੈਦ ਅਤੇ 1 ਲੱਖ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਦਿੰਦੇ ਹੋਏ

Read More
India Lok Sabha Election 2024

ਨਤੀਜੇ ਤੋਂ ਬਾਅਦ ਸਭ ਤੋਂ ਵੱਡੀ ਖਬਰ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦਿੱਤਾ ਅਸਤੀਫਾ

ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਕੇਂਦਰੀ ਮੰਤਰੀ ਮੰਡਲ ਦੇ ਨਾਲ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਰਾਸ਼ਟਰਪਤੀ ਨੇ ਅਸਤੀਫਾ ਸਵੀਕਾਰ ਕਰ ਲਿਆ ਅਤੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਮੰਤਰੀ ਪ੍ਰੀਸ਼ਦ ਨੂੰ ਨਵੀਂ ਸਰਕਾਰ ਬਣਨ ਤੱਕ ਅਹੁਦੇ ‘ਤੇ ਬਣੇ ਰਹਿਣ ਦੀ ਬੇਨਤੀ ਕੀਤ। PM

Read More
India Lok Sabha Election 2024 Punjab

ਲੁਧਿਆਣਾ ਨੇ ਕੀਤੇ ਕਮਾਲ, ਦੇਸ਼ ਨੂੰ ਦਿੱਤੇ ਤਿੰਨ ਸੰਸਦ ਮੈਂਬਰ

ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਜਿਸ ਵਿੱਚ ਲੁਧਿਆਣਾ ਨੇ ਵੱਖਰੀ ਛਾਪ ਛੱਡੀ ਹੈ ਕਿਉਂਕਿ ਇਸ ਜ਼ਿਲ੍ਹੇ ਨੇ ਇਸ ਵਾਰ ਲੋਕ ਸਭਾ ਵਿੱਚ ਆਪਣੇ 3 ਸੰਸਦ ਮੈਂਬਰ ਭੇਜੇ ਹਨ। ਭਾਵੇਂ ਕਿ ਲੁਧਿਆਣਾ ਤੋਂ ਮੁਕਤਸਰ ਸਾਹਿਬ ਦਾ ਉਮੀਦਵਾਰ ਚੋਣ ਜਿੱਤਿਆ ਹੈ ਪਰ ਇਸ ਨਾਲ ਸਬੰਧ ਰੱਖਦੇ ਉਮੀਦਵਾਰ ਹੋਰ ਸੀਟਾਂ ਤੋਂ ਚੋਣ ਜਿੱਤਣ ਵਿੱਚ ਕਾਮਯਾਬ

Read More