ਕੁਲਵਿੰਦਰ ਦੇ ਹੱਕ ‘ਚ ਡਟਿਆ ਪਰਿਵਾਰ, ਕਿਸਾਨ ਜਥੇਬੰਦੀਆਂ ਨੇ ਸਾਥ ਦੇਣ ਦਾ ਕੀਤਾ ਐਲਾਨ
ਕੰਗਣਾ ਰਣੌਤ ਨੂੰ ਥੱਪੜ ਮਾਰਨ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਮਹੀਵਾਲ ਸੰਗਠਨ ਸਕੱਤਰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਕਪੂਰਥਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੰਡੀਗੜ੍ਹ ਹਵਾਈ ਅੱਡੇ ‘ਤੇ ਵਾਪਰੀ ਸਾਰੀ ਘਟਨਾ ਸਕਿਉਰਟੀ ਨੂੰ ਲੈ ਕੇ ਵਾਪਰੀ ਹੈ। ਸ਼ੇਰ ਸਿੰਘ ਨੇ ਕਿਹਾ ਕਿ ਹਵਾਈ ਅੱਡੇ ’ਤੇ ਸਮਾਨ ਗਲਤ ਜਗ੍ਹਾਂ ਤੋਂ ਲਘਾਉਣ ਨੂੰ ਲੈ ਕੇ ਇਹ ਸਾਰੀ
