Punjab

ਪੰਜਾਬ ਵਿੱਚ ਹੀਟ ਵੇਵ ਅਲਰਟ, 40KM/H ਦੀ ​​ਰਫ਼ਤਾਰ ਨਾਲ ਚੱਲਣਗੀਆਂ ਗਰਮ ਹਵਾਵਾਂ

ਪੰਜਾਬ ਵਿੱਚ ਇਸ ਸਮੇਂ ਬਹੁਤ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਨੇ ਅੱਜ 13 ਜ਼ਿਲ੍ਹਿਆਂ ਵਿੱਚ ਹੀਟ ਵੇਵ ਦਾ ਆਰੇਂਜ ਅਲਰਟ ਅਤੇ 10 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। 13 ਸ਼ਹਿਰਾਂ ਵਿੱਚ ਤਾਪਮਾਨ 44 ਡਿਗਰੀ ਨੂੰ ਪਾਰ ਕਰ

Read More
India International

ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਨਿਖਿਲ ਗੁਪਤਾ ਨੇ ਖੁਦ ਨੂੰ ਬੇਕਸੂਰ ਦੱਸਿਆ

ਅਮਰੀਕਾ : ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਭਾਰਤੀ ਨਾਗਰਿਕਗਰਿਕ ਨਿਖਿਲ ਗੁਪਤਾ ਨੂੰ ਅਮਰੀਕੀ ਅਦਾਲਤ ‘ਚ ਪੇਸ਼ ਕੀਤਾ ਗਿਆ। ਨਿਖਿਲ ਗੁਪਤਾ ਨੇ ਸੋਮਵਾਰ ਨੂੰ ਅਦਾਲਤ ‘ਚ ਖੁਦ ਨੂੰ ਬੇਕਸੂਰ ਕਰਾਰ ਦਿੱਤਾ। ਨਿਖਿਲ ਗੁਪਤਾ ਨੂੰ ਸ਼ੁੱਕਰਵਾਰ ਨੂੰ ਚੈੱਕ ਗਣਰਾਜ ਤੋਂ ਅਮਰੀਕਾ ਹਵਾਲੇ ਕੀਤਾ ਗਿਆ। ਗੁਪਤਾ ਨੇ ਕਿਹਾ ਕਿ ਮੇਰਾ ਇਸ ਸਾਜ਼ਿਸ਼

Read More
India

T-20 ਵਰਲਡ ਕੱਪ ਦੇ ਵਿਚਾਲੇ ਸ਼ੁਭਮਨ ਗਿੱਲ ਨੂੰ ਭਾਰਤ ਵਾਪਸ ਭੇਜਿਆ! ਕਪਤਾਨ ਰੋਹਿਤ ਸ਼ਰਮਾ ਸਨ ਨਰਾਜ਼!

ਬਿਉਰੋ ਰਿਪੋਰਟ – T-20 ਵਰਲਡ ਕੱਪ (WORLD CUP) ਦੇ ਵਿਚਾਲੇ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ (ROHIT SHARMA) ਅਤੇ ਸ਼ੁਭਮਨ ਗਿੱਲ (SHUBHMAN GILL) ਨੂੰ ਲੈਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰੋਹਿਤ ਸ਼ਰਮਾ ਨੇ ਸ਼ੁਭਮਨ ਗਿੱਲ ਨੂੰ ਭਾਰਤ ਵਾਪਸ ਭੇਜ ਦਿੱਤਾ ਹੈ, ਜਿਸ ਤੋਂ ਬਾਅਦ ਸ਼ੁਭਮਨ ਗਿੱਲ ਨੇ ਰੋਹਿਤ ਸ਼ਰਮਾ

Read More
India

ਐਕਸ ਨੇ ਫਿਰ ਕੀਤੀ ਭਾਰਤੀ ਖਾਤਿਆਂ ਤੇ ਕਾਰਵਾਈ, ਦਿੱਤੇ ਵੱਖ-ਵੱਖ ਕਾਰਨ

ਐਲਨ ਮਸਕ (Alon Musk) ਦੀ ਕੰਪਨੀ ਐਕਸ ਕਾਰਪ ਵੱਲੋਂ ਪਹਿਲਾਂ ਵੀ ਭਾਰਤੀ ਖਾਤਿਆਂ ਨੂੰ ਬੰਦ ਕੀਤਾ ਗਿਆ ਸੀ। ਇਹ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ। ਐਕਸ ਕਾਰਪ ਵੱਲੋਂ 26 ਅ੍ਰਪੈਲ ਤੋਂ ਲੈ ਕੇ 25 ਮਈ ਤੱਕ 230,892 ਬੰਦ ਕੀਤਾ ਹੈ। ਹਰ ਖਾਤੇ ਨੂੰ ਬੰਦ ਕਰਨ ਦਾ ਵੱਖ-ਵੱਖ ਕਾਰਨ ਹੈ। ਕੰਪਨੀ ਨੇ ਦੱਸਿਆ ਕਿ 2,29,925 ਖਾਤਿਆਂ ਨੂੰ

Read More
Punjab

ਦੋ ਲੋਕਾਂ ਨੇ ਨਹਿੰਗ ਬਾਣੇ ਨੂੰ ਲਾਇਆ ਦਾਗ, ਕੀਤੀ ਘਟੀਆ ਕਰਤੂਤ

ਪੰਜਾਬ ਵਿੱਚ ਚੋਰੀ, ਲੁੱਟ ਖੋਹ ਦੀਆਂ ਘਟਨਾਵਾਂ ਆਏ ਦਿਨ ਹੋ ਰਹੀਆਂ ਹਨ। ਚੋਰਾਂ ਨੂੰ ਪੰਜਾਬ ਪੁਲਿਸ ਦਾ ਕੋਈ ਖੌਫ ਤੱਕ ਨਹੀਂ ਰਿਹਾ। ਅਜਿਹਾ ਹੀ ਇਕ ਮਾਮਲਾ ਜਲੰਧਰ (Jalandhar) ਤੋਂ ਸਾਹਮਣੇ ਆਇਆ ਹੈ, ਜਿੱਥੇ ਸੈਂਟਰਲ ਟਾਊਨ (Central town) ਇਲਾਕੇ ਵਿੱਚ ਨਹਿੰਗ ਬਾਣੇ ਵਿੱਚ ਆਏ ਦੋ ਲੋਕ ਐਕਟੀਵਾ ਚੋਰੀ ਕਰਕੇ ਲੈ ਗਏ। ਦੱਸ ਦੇਈਏ ਕਿ ਘਰ ਦੇ

Read More
India

ਪ੍ਰਿਅੰਕਾ ਗਾਂਧੀ ਦੀ ਚੋਣ ਮੈਦਾਨ ਵਿੱਚ ਹੋਈ ਐਂਟਰੀ! ਇਸ ਲੋਕ ਸਭਾ ਹਲਕੇ ਤੋਂ ਜ਼ਿਮਨੀ ਚੋਣ ਲੜਨਗੇ!

ਬਿਉਰੋ ਰਿਪੋਰਟ – ਕਾਂਗਰਸ ਨੇ ਗਾਂਧੀ ਪਰਿਵਾਰ ਨੂੰ ਲੈਕੇ 2 ਵੱਡੇ ਫੈਸਲੇ ਲਏ ਹਨ। ਪਹਿਲਾਂ ਰਾਹੁਲ ਗਾਂਧੀ ਰਾਏਬਰੇਲੀ ਦੀ ਸੀਟ ਤੋਂ ਐੱਮਪੀ ਰਹਿਣਗੇ ਅਤੇ ਵਾਇਨਾਡ ਸੀਟ ਤੋਂ ਅਸਤੀਫਾ ਦੇਣਗੇ। ਦੂਜਾ ਪ੍ਰਿਅੰਕਾ ਗਾਂਧੀ ਦਾ ਚੋਣ ਮੈਦਾਨ ਵਿੱਚ ਐਂਟਰੀ ਸ਼ੁਰੂ ਹੋ ਰਹੀ ਹੈ। ਰਾਹੁਲ ਦੀ ਵਾਇਨਾਡ ਸੀਟ ਤੋਂ ਪ੍ਰਿਅੰਕਾ ਗਾਂਧੀ ਉਮੀਦਵਾਰ ਹੋਣਗੀ। ਸੋਮਵਾਰ ਨੂੰ ਕਾਂਗਰਸ ਦੀ 2

Read More
Punjab

ਨਹਿਰ ਵਿੱਚ ਮਿਲੀ ਠੇਕੇਦਾਰ ਦੀ ਲਾਸ਼ ! 8 ਲੋਕਾਂ ਖਿਲਾਫ ਮਾਮਲਾ ਦਰਜ

ਬਿਉਰੋ ਰਿਪੋਰਟ – ਖੰਨਾ ਦੇ ਮਲੌਦ ਵਿੱਚ ਇੱਕ ਠੇਕੇਦਾਰ ਦੀ ਲਾਸ਼ ਨਹਿਰ ਤੋਂ ਬਰਾਮਦ ਹੋਈ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਇਹ ਆਪਣੀ ਜੀਵਨ ਲੀਲਾ ਆਪ ਖਤਮ ਕਰਨ ਦਾ ਮਾਮਲਾ ਨਜ਼ਰ ਆ ਰਿਹਾ ਹੈ। ਮਲੌਦ ਥਾਣੇ ਵਿੱਚ ਪੁਲਿਸ ਨੇ 8 ਲੋਕਾਂ ਦੇ ਖਿਲਾਫ਼ ਖੁਦਕੁਸ਼ੀ ਦਾ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ 53 ਸਾਲ ਦੇ

Read More