India

ਜੰਮੂ ‘ਚ ਸੁ ਰੱਖਿਆ ਬਲਾਂ ਅਤੇ ਦਹਿਸ਼ ਤਗਰਦਾਂ ਵਿਚਾਲੇ ਮੁ ਕਾਬਲੇ ‘ਚ, ਇਕ ਜਵਾਨ ਸ਼ ਹੀਦ, ਦੋ ਅੱ ਤਵਾਦੀ ਢੇ ਰ

‘ਦ ਖਾਲਸ ਬਿਊਰੋ:ਜੰਮੂ ਵਿੱਚ ਫ਼ੌਜ ਦੇ ਇੱਕ ਅਦਾਰੇ ਨੇੜੇ ਸੁ ਰੱਖਿਆ ਬ ਲਾਂ ਅਤੇ ਦਹਿਸ਼ ਤਗਰਦਾਂ ਵਿਚਾਲੇ ਜ਼ਬ ਰਦਸਤ ਮੁ ਕਾਬਲਾ ਹੋਇਆ ਹੈ, ਜੋ ਹਾਲੇ ਵੀ ਜਾਰੀ ਹੈ। ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੋ ਦਿਨ ਬਾਅਦ ਇਸ ਇਲਾਕੇ ਦੇ ਦੌਰੇ ਤੇ ਆ ਰਹੇ ਹਨ।ਇਹ ਮੁ ਕਾਬਲਾ ਉਦੋਂ ਸ਼ੁਰੂ ਹੋਇਆ ਜਦੋਂ ਸੁਰੱ ਖਿਆ

Read More
India

ਹਿਜ਼ਾਬ ਮਾਮਲੇ ਨਾਲ ਸੰਬੰਧਤ ਦੋ ਵਿਦਿਆਰਥਣਾਂ ਨੂੰ ਨਹੀਂ ਮਿਲੀ ਪ੍ਰੀਖਿਆ ਦੇਣ ਦੀ ਇਜਾਜ਼ਤ

‘ਦ ਖਾਲਸ ਬਿਊਰੋ:ਕਰਨਾਟਕ ਵਿੱਚ ਹਿਜਾਬ ਦੇ ਹੱਕ ਵਿੱਚ ਅਰਜ਼ੀ ਦੇਣ ਵਾਲੀਆਂ ਦੋ ਵਿਦਿਆਰਥਣਾਂ ਨੂੰ ਹਿਜਾਬ ਪਹਿਨ ਕੇ ਪ੍ਰੀਖਿਆ ਵਿੱਚ ਬੈਠਣ ਦੀ ਇਜਾਝਤ ਨਹੀਂ ਮਿਲੀ,ਜਿਸ ਤੋਂ ਬਾਅਦ ਉਹ ਕਾਲਜ ਤੋਂ ਵਾਪਸ ਪਰਤ ਆਈਆਂ।ਇਨ੍ਹਾਂ ਦੋਨਾਂ ਵਿਦਿਆਰਥਣਾਂ ਨੇ ਜਮਾਤਾਂ ਵਿੱਚ ਹਿਜਾਬ ਪਹਿਨਣ ਦੀ ਇਜਾਜ਼ਤ ਲਈ ਪਟੀਸ਼ਨ ਦਾਇਰ ਕੀਤੀ ਹੈ। ਅੱਜ ਵੀ ਉਹਨਾਂ ਨੇ ਹਿਜਾਬ ਪਾ ਕੇ 12ਵੀਂ ਬੋਰਡ

Read More
Punjab

ਸਿੱਧੂ ਕਾਂਗਰਸ ਨੂੰ ਨਵੇਂ ਸਿਰੇ ਤੋਂ ਖੜ੍ਹਾ ਕਰਨ ਦੇ ਹੱਕ ‘ਚ

‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਰਾਜਾ ਵੜਿੰਗ ਦੇ ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਕਿਹਾ “ਮੈਂ ਰਾਜਾ ਵੜਿੰਗ ਨੂੰ ਵਧਾਈ ਦਿੰਦਾ ਹਾਂ। ਪਰਮਾਤਮਾ ਤੋਂ ਆਸ ਕਰਦਾ ਹਾਂ ਕਿ ਬਹੁਤ ਤਰੱਕੀਆ ਬਖਸ਼ੇ” । ਉਨ੍ਹਾਂ  ਨੇ ਕਿਹਾ ਕਿ ਆਉਣ ਵਾਲਾ

Read More
Punjab

ਰਾਜਾ ਵੜਿੰਗ ਨੇ ਦਿਖਾਇਆ ਅਨੁਸ਼ਾਸ਼ਨ ਦਾ ਡੰ ਡਾ

‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨਾਲ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਵੀ ਚਾਰਜ ਸੰਭਾਲ ਲਿਆ ਹੈ। ਇਸ ਲਈ ਤਾਜਪੋਸ਼ੀ’ ਸਮਾਗਮ ‘ਚ ਸ਼ਾਮਲ ਹੋਣ ਲਈ ਪੰਜਾਬ ਦੇ ਕਈ

Read More
Punjab

ਕਿਸੇ ਵੀ ਕਿਸਾਨ ਦੀ ਨਹੀਂ ਹੋਵੇਗੀ ਗ੍ਰਿਫ਼ਤਾਰੀ,ਵਾਰੰਟ ਵੀ ਛੇਤੀ ਹੋਣਗੇ ਰੱਦ : ਹਰਪਾਲ ਚੀਮਾ

‘ਦ ਖਾਲਸ ਬਿਊਰੋ:ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਕਿਸਾਨਾਂ ਨੂੰ ਬੈਂਕਾਂ ਵੱਲੋਂ ਕਰਜੇ ਦੀ ਵਸੂਲੀ ਲਈ ਕੀਤੀ ਗਈ ਕਾਰਵਾਈ ਤੇ ਇੱਕ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਹੈ ਛੇਤੀ ਹੀ ਸਰਕਾਰ ਕਿਸਾਨਾਂ ਨੂੰ ਕਰਜ਼ੇ ਤੋਂ ਬਾਹਰ ਕੱਢਣ ਲਈ ਨਵੀਂ ਨੀਤੀ ਲਿਆਵੇਗੀ,ਜਿਸ ਤੇ ਖੁੱਦ ਮੁੱਖ ਮੰਤਰੀ ਕੰਮ ਕਰ ਰਹੇ ਹਨ। ਇਸ ਦੇ ਨਾਲ

Read More
Punjab

ਰਾਜਾ ਵੜਿੰਗ ਨੇ ਸਾਂਭੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ

‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ  ਦੇ ਨਵੇਂ ਬਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ  ਵਿਖੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨਾਲ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਵੀ ਚਾਰਜ ਸੰਭਾਲ ਲਿਆ ਹੈ।  ਇਸ ਲਈ ਤਾਜਪੋਸ਼ੀ’ ਸਮਾਗਮ ‘ਚ ਸ਼ਾਮਲ ਹੋਣ ਲਈ ਪੰਜਾਬ ਦੇ ਕਈ ਵੱਡੇ

Read More
India Punjab Religion

ਪ੍ਰਕਾਸ਼ ਪੁਰਬ ਮੌਕੇ ਲਾਲ ਕਿਲ੍ਹੇ ‘ਤੇ ਵਿਸ਼ੇਸ਼ ਸਮਾਗਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਲਾਲ ਕਿਲ੍ਹੇ ‘ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨਾਏ ਜਾ ਰਹੇ 400ਵੇਂ ਪ੍ਰਕਾਸ਼ ਦਿਹਾੜੇ ਸਮਾਗਮ ਵਿੱਚ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਸਿੱਕਾ ਅਤੇ ਡਾਕ

Read More
Punjab

ਦਿਲ…ਦਿਲ…ਦਿਲ…ਹਾਏ ਮੇਰਾ ਦਿਲ, ਪੀਜੀਆਈ ਨੇ ਬਦਲਿਆ ਸੱਤਵਾਂ ਦਿਲ

ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ ‘ਦ ਖ਼ਾਲਸ ਬਿਊਰੋ : ਪੀਜੀਆਈ ਦਾ ਮੁਲਕ ਭਰ ਵਿੱਚੋਂ ਮੈਡੀਕਲ ਦੇ ਖੇਤਰ ਵਿੱਚ ਕੋਈ ਸਾਨੀ ਨਹੀਂ। ਪੀਜੀਆਈ ਦੀਆਂ ਨਵੀਆਂ ਇਲਾਜ ਤਕਨੀਕਾਂ ਦੀ ਧਾਂਕ ਪੱਛਮੀ ਦੇਸ਼ਾਂ ਤੋਂ ਪਰ੍ਹੇ ਅਮਰੀਕਾ ਤੱਕ ਹੈ। ਪੀਜੀਆਈ ਗੁਰਦੇ ਅਤੇ ਪੈਂਕਰੀਆਜ਼ ਟਰਾਂਸਪਲਾਂਟ ਲਈ ਦੇਸ਼ ਭਰ ਵਿੱਚੋਂ ਨੰਬਰ ਵਨ ਹੈ ਜਦਕਿ ਹਾਰਟ ਟਰਾਂਸਪਲਾਂਟ ਲਈ ਮੋਹਰੀ ਦੋ ਹਸਪਤਾਲਾਂ

Read More
International

ਅਫਗਾਨਿਸਤਾਨ ਦੀ ਮਸਜਿਦ ‘ਚ ਧਮਾ ਕਾ ਹੋਣ ਤੋਂ ਬਾਅਦ 5 ਦੀ ਮੌ ਤ, 20 ਦੇ ਜ਼ਖ ਮੀ ਹੋਣ ਦੀ ਖਬਰ

‘ਦ ਖਾਲਸ ਬਿਊਰੋ:ਅਫ਼ਗਾਨਿਸਤਾਨ ਕੇ ਦੇ ਉੱਤਰੀ ਇਲਾਕੇ ‘ਚ ਸਥਿਤ ਮਜ਼ਾਰ-ਏ-ਸ਼ਰੀਫ ਦੀ ਇਕ ਸ਼ੀਆ ਮਸਜਿਦ ‘ਚ ਵੀਰਵਾਰ ਨੂੰ ਧਮਾ ਕਾ ਹੋਣ ਤੋਂ ਬਾਅਦ 5 ਲੋਕਾਂ ਦੇ ਮਾ ਰੇ ਜਾਣ ਤੇ ਘੱਟੋ-ਘੱਟ 20 ਲੋਕਾਂ ਦੇ ਜ਼ਖ ਮੀ ਹੋਣ ਖਬਰ ਸਾਹਮਣੇ ਆ ਰਹੀ ਹੈ। ਇਹ ਧਮਾ ਕਾ ਉਸ ਧ ਮਾਕੇ ਤੋਂ ਦੋ ਦਿਨ ਬਾਅਦ ਹੋਇਆ ਹੈ ਜਿਸ ਨੇ

Read More
Punjab

ਜਥੇਦਾਰ ਦੇ ਵੱਡੇ ਐਲਾਨ, ਹੁਣ ਸਿੱਖ ਕਰਨਗੇ ਫੈਸਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 401ਵੇਂ ਪ੍ਰਕਾਸ਼ ਦਿਹਾੜੇ ਮੌਕੇ ਸੰਗਤ ਨੂੰ ਵਧਾਈ ਦਿੰਦਿਆਂ ਸਿੱਖ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਫਲਸਫੇ ਨੂੰ ਪੂਰੀ ਦੁਨੀਆ ਤੱਕ ਪਹੁੰਚਾਉਣ ਲਈ

Read More