India

ਹਿਮਾਚਲ ਸਰਕਾਰ ਨੇ ਬੁਢਾਪਾ ਪੈਨਸ਼ਨ ਵਧਾ ਕੇ 1500 ਰੁਪਏ ਕੀਤੀ

‘ਦ ਖ਼ਾਲਸ ਬਿਊਰੋ : ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਅੱਜ ਵਿੱਤੀ ਸਾਲ 2022-23 ਲਈ ਵਿਧਾਨ ਸਭਾ ਵਿੱਚ ਬਜਟ ਪੇਸ਼ ਕਰਦੇ ਹੋਏ ਮਾਸਿਕ ਬੁਢਾਪਾ ਪੈਨਸ਼ਨ 1001 ਰੁਪਏ ਤੋਂ ਵਧਾ ਕੇ 1500 ਰੁਪਏ ਕਰਨ ਦਾ ਐਲਾਨ ਕੀਤਾ ਹੈ। ਇਸ ਸਰਕਾਰ ਦਾ ਪੰਜਵਾਂ ਅਤੇ ਆਖ਼ਰੀ ਬਜਟ ਪੇਸ਼ ਕਰਦਿਆਂ ਸ੍ਰੀ ਠਾਕੁਰ ਨੇ ਬੁਢਾਪਾ ਪੈਨਸ਼ਨ ਲੈਣ

Read More
International

ਰੂਸ ਦੇ ਗੁਆਂਢੀਆਂ ਨੂੰ ਤਣਾਅ ਨਹੀਂ ਵਧਾਉਣਾ ਚਾਹੀਦਾ: ਪੁਤਿਨ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ੁੱਕਰਵਾਰ ਨੂੰ ਗੁਆਂਢੀ ਦੇਸ਼ਾਂ ਨੂੰ ਯੂਕਰੇਨੀ ਸੰਕਟ ‘ਤੇ ਤਣਾਅ ਨਾ ਵਧਾਉਣ ਦੀ ਅਪੀਲ ਕੀਤੀ। “ਸਾਡੇ ਗੁਆਂਢੀਆਂ ਪ੍ਰਤੀ ਕੋਈ ਮਾੜੇ ਇਰਾਦੇ ਨਹੀਂ ਹਨ। ਅਤੇ ਮੈਂ ਉਨ੍ਹਾਂ ਨੂੰ ਇਹ ਵੀ ਸਲਾਹ ਦੇਵਾਂਗਾ ਕਿ ਉਹ ਸਥਿਤੀ ਨੂੰ ਹੇਰ ਨਾ ਖਰਾਬ ਕਰਨ ਤੇ ਨਾ ਹੀ ਕੋਈ ਪਾਬੰਦੀਆਂ ਲਗਾਉਣ। ਅਸੀਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ

Read More
India

ਵਕੀਲ ਸਾਲਿਸਟਰ ਜਨਰਲ ਅਮਨ ਲੇਖੀ ਨੇ ਅਸ ਤੀਫ਼ਾ ਦਿੱਤਾ

‘ਦ ਖ਼ਾਲਸ ਬਿਊਰੋ : ਸੀਨੀਅਰ ਵਕੀਲ ਅਮਨ ਲੇਖੀ ਨੇ ਅੱਜ ਭਾਰਤ ਦੇ ਵਧੀਕ ਸਾਲਿਸਟਰ ਜਨਰਲ ਦੇ ਅਹੁਦੇ ਤੋਂ ਅਸ ਤੀਫਾ ਦੇ ਦਿੱਤਾ। ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਕਿਰਨ ਰਿਜਿਜੂ ਨੂੰ ਸੰਬੋਧਿਤ ਦੋ ਲਾਈਨਾਂ ਵਾਲੇ ਪੱਤਰ ਵਿੱਚ ਲੇਖੀ ਨੇ ਕਿਹਾ ਕਿ ਉਹ ਤੁਰੰਤ ਸੁਪਰੀਮ ਕੋਰਟ ਵਿੱਚ ਵਧੀਕ ਸਾਲਿਸਟਰ ਜਨਰਲ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ।

Read More
India

ਚੰਡੀਗੜ੍ਹ ਪ੍ਰਸ਼ਾਸ਼ਨ ਵਿੱਚ ਫੇਰਬਦਲ

‘ਦ ਖ਼ਲਸ ਬਿਊਰੋ : ਚੰਡੀਗੜ੍ਹ ਪ੍ਰਸ਼ਾਸਨ ‘ਚ ਫੇਰਬਦਲ ਹੋਣ ਜਾ ਰਿਹਾ ਹੈ। ਆਈਏਐਸ ਜਸਵਿੰਦਰ ਕੌਰ ਸਿੱਧੂ ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਸੀਟਕੋ) ਦੇ ਐਮਡੀ ਦੇ ਅਹੁਦੇ ਤੋਂ ਸ਼ਨੀਵਾਰ ਨੂੰ ਫਾਰਗ ਹੋ ਜਾਣਗੇ। ਜਿਸ ਤੋਂ ਬਾਅਦ  ਸਿਟਕੋ ਦੇ ਐਮਡੀ ਦਾ ਚਾਰਜ ਆਈਏਐਸ ਪੂਰਵਾ ਗਰਗ ਕੋਲ ਚਲਾ ਜਾਵੇਗਾ। ਆਈਏਐਸ ਪੂਰਵਾ ਗਰਗ ਸਿਟਕੋ ਦੇ ਵਧੀਕ ਐਮਡੀ

Read More
International

ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਲਈ ਰੂਸ ਚਲਾਵੇਗਾ ਬੱਸਾਂ

‘ਦ ਖ਼ਾਲਸ ਬਿਊਰੋ :ਰੂਸ ਦੇ ਨੈਸ਼ਨਲ ਸੈਂਟਰ ਫਾਰ ਸਟੇਟ ਡਿਫੈਂਸ ਕੰਟਰੋਲ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਲਈ ਬੱਸਾਂ ਚਲਾਈਆਂ ਜਾਣਗੀਆਂ। ਜਾਰੀ ਬਿਆਨ ਅਨੁਸਾਰ ਰੂਸ ਵੱਲੋਂ ਯੂਕਰੇਨ ਦੇ ਖਾਰਕਿਵ ਅਤੇ ਸੁਮੀ ਵਿੱਚ ਫਸੇ ਭਾਰਤੀਆਂ ਸਮੇਤ ਵਿਦੇਸ਼ੀ ਵਿਦਿਆਰਥੀਆਂ ਨੂੰ ਕੱਢਣ ਲਈ ਬੱਸਾਂ ਤਿਆਰ ਕੀਤੀਆਂ ਗਈਆਂ ਹਨ। ਇੱਕ ਚੋਟੀ

Read More
International

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੇ ਰੂਸ ਵਿ ਰੁੱਧ ਨਿੰ ਦਾ ਪ੍ਰਸਤਾਵ ਕੀਤਾ ਪਾਸ

‘ਦ ਖ਼ਾਲਸ ਬਿਊਰੋ :ਯੂਕਰੇਨ ਵਿੱਚ ਰੂਸ ਦੇ ਹਮ ਲੇ ਦੀ ਨਿੰ ਦਾ ਕਰਨ ਵਾਲੇ ਮਤੇ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿੱਚ ਵਿਆਪਕ ਸਮਰਥਨ ਮਿਲਿਆ ਹੈ। ਕੌਂਸਲ ਨੇ ਕਥਿਤ ਜੰ ਗੀ ਅਪ ਰਾਧਾਂ ਅਤੇ ਮਨੁੱਖਤਾ ਵਿਰੁੱਧ ਅਪ ਰਾਧਾਂ ਦੀ ਜਾਂਚ ਲਈ ਇੱਕ ਕਮਿਸ਼ਨ ਬਣਾਉਣ ਦਾ ਮਤਾ ਵੀ ਪਾਸ ਕੀਤਾ। ਇਸ ਕੌਂਸਲ ਵਿੱਚ ਰੂਸ ਅਲੱਗ-ਥਲੱਗ ਹੋ

Read More
International

ਆਪਣੇ ਰਾਸ਼ਟਰਪਤੀ ਦੇ ਖਿਲਾ ਫ਼ ਹੋਇਆ ਰੂਸੀ ਮੀਡੀਆ

‘ਦ ਖ਼ਾਲਸ ਬਿਊਰੋ : ਰੂਸ ਦੇ ਯੂਕਰੇਨ ਤੇ ਹ ਮਲੇ ਨੂੰ ਲੈ ਕੇ ਜਿਥੇ ਦੁਨੀਆ ਭਰ ਵਿੱਚ ਰੂਸ ਅਲਗ-ਥਲਗ ਪੈ ਗਿਆ ਹੈ,ਉਥੇ ਉਸ ਨੂੰ ਆਪਣੇ ਨਾਗਰਿਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।ਇੱਕ ਰੂਸੀ ਟੈਲੀਵਿਜ਼ਨ ਚੈਨਲ ਦੇ ਪੂਰੇ ਸਟਾਫ ਵੱਲੋਂ ਅੰਤਿਮ ਪ੍ਰਸਾਰਣ ਵਿੱਚ “ਜੰ ਗ ਨਹੀਂ” ਦਾ ਐਲਾਨ ਕਰਨ ਤੋਂ ਬਾਅਦ ਲਾਈਵ ਆਨ-ਏਅਰ

Read More
International

ਕਨੇਡਾ ‘ਚ ਸੜਕ ਹਾ ਦਸੇ ਨੇ ਤਿੰਨ ਪੰਜਾਬੀ ਮੁੰਡਿਆਂ ਦੀ ਲਈ ਬ ਲੀ

‘ਦ ਖ਼ਾਲਸ ਬਿਊਰੋ : ਯੁਕਰੇਨ ਵਿੱਚ ਫਸੇ ਪੰਜਾਬੀ ਵਿਦਿਆਰਥੀਆਂ ਨੂੰ ਲੈ ਕੇ ਭਾਰਤ ਵਿੱਚ ਬੈਠੇ ਉਨ੍ਹਾਂ ਦੇ ਮਾਪਿਆਂ ਦੀ ਜਾਨ ਪਿੰਜੀ ਪਈ ਹੈ ਕਿ ਕਨੇਡਾ ਤੋਂ ਇੱਕ ਹੋਰ ਦੁਖਦਾਈ ਖਬਰ ਆ ਗਈ ਹੈ। ਕਨੇਡਾ ਦੇ ਤਿੰਨ ਪੰਜਾਬੀ ਨੌਜਵਾਨਾਂ ਦੀ ਇੱਕ ਸੜਕ ਹਾਦਸੇ ਵਿੱਚ ਮੌ ਤ ਹੋ ਜਾਣ ਦੀ ਦਰਦਨਾਕ ਸੂਚਨਾ ਮਿਲੀ ਹੈ। ਬੀਤੀ ਰਾਤ ਓਂਟਾਰੀੳ

Read More
Punjab

ਈਸੇਵਾਲ ਬਲਾ ਤਕਾਰ ਮਾ ਮਲੇ ‘ਚ ਪੰਜ ਨੂੰ  ਦੋ ਸ਼ੀਆਂ ਨੂੰ ਉਮਰ ਕੈ ਦ, ਇੱਕ ਨੂੰ 20 ਸਾਲ ਕੈ ਦ ਦੀ ਸ ਜ਼ਾ

‘ਦ ਖ਼ਲਸ ਬਿਊਰੋ : ਈਸੇਵਾਲ ‘ਚ ਨਾਬਾਲਗ ਕੁੜੀ ਨਾਲ ਸਮੂਹਿਕ ਬ ਲਾਤਕਾਰ ਮਾ ਮਲੇ ਵਿੱਚ ਅਦਾ ਲਤ ਨੇ ਅਹਿਮ ਫੈਸਲਾ ਸੁਣਾਉਦਿਆਂ ਪੰਜ ਦੋ ਸ਼ੀਆਂ ਨੂੰ  ਉਮਰ ਕੈਦ ਅਤੇ ਇੱਕ ਨੂੰ ਵੀਹ ਸਾਲ ਦੀ ਸ ਜ਼ਾ ਸੁਣਾਈ ਹੈ। ਦੋ ਸ਼ੀਆਂ ਨੂੰ ਲੱਖ-ਲੱਖ ਰੁਪਏ ਦਾ ਜੁਰ ਮਾਨਾ ਵੀ ਕੀਤਾ ਹੈ। ਇਸ ਤੋਂ ਪਹਿਲਾਂ ਮੁ ਲਜ਼ਮਾਂ ਨੂੰ ਦੋ

Read More
Punjab

ਕਿਸਾਨਾਂ ਦਾ ਖੂ ਨ ਮੁੜ ਖਾਣ ਲੱਗਾ ਉਬਾਲੇ

‘ਦ ਖ਼ਾਲਸ ਬਿਊਰੋ : ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖ਼ਿ ਲਾਫ਼ ਕਿਸਾਨਾ ਦਾ ਖੂ ਨ ਮੁੜ ਖੌਲਣ ਲੱਗਾ ਹੈ। ਪੰਜਾਬ ਦੀਆਂ 22 ਕਿਸਾਨ ਜਥੇਬੰਦੀਆੰ ਵੱਲੋਂ ਮੋਦੀ ਦੀਆਂ ਪੰਜਾਬ ਮਾਰੂ ਨੀਤੀਆਂ ਦੇ ਖ਼ਿਲਾਫ਼ ਰਾਜ ਭਰ ਵਿੱਚ ਧ ਰਨੇ ਦਿੱਤੇ ਗਏ । ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ‘ਚ ਪੰਜਾਬ ਦੇ ਰਾਜਪਾਲ ਦੀ ਸਰਕਾਰੀ ਰਹਾਇਸ਼ ਰਾਜ

Read More