India

NEET ਪ੍ਰੀਖਿਆ ਲੀਕ ਮਾਮਲੇ ‘ਚ ਦੇਸ਼ ਦੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ

ਬਿਉਰੋ ਰਿਪੋਰਟ – NEET ਪ੍ਰੀਖਿਆ ਵਿਵਾਦ ‘ਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ NEET ਪ੍ਰੀਖਿਆ ਨਾਲ ਕੋਈ ਵੀ ਸਮਝੌਤਾ ਨਹੀਂ ਹੋਵੇਗਾ, ਪ੍ਰੀਖਿਆ ਨੂੰ ਜ਼ੀਰੋ ਐਰਰ ਬਣਾਇਆ ਜਾਵੇਗਾ। NTA ਦੇ ਲਈ ਹਾਈ ਕਮੇਟੀ ਗਠਿਤ ਹੋਵੇਗੀ, ਜੋ ਇਸ ਨੂੰ ਹੋਰ ਬਿਹਤਰ ਕਰਨ ਦੀ ਸਿਫ਼ਾਰਿਸ਼ ਦੇਵੇਗੀ। ਉਨ੍ਹਾਂ

Read More
Punjab

ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ 9 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ, ਇਸ ਤਰੀਕ ਤੱਕ ਭਰੇ ਜਾ ਸਕਦੇ ਕਾਗ਼ਜ਼

ਜਲੰਧਰ ਪੱਛਮੀ ਹਲਕੇ (Jalandhar West )ਦੀ ਜ਼ਿਮਨੀ ਚੋਣ 10 ਜੁਲਾਈ ਨੂੰ ਹੋ ਰਹੀ ਹੈ, ਜਿਸ ਦਾ ਨਤੀਜਾ 13 ਜੁਲਾਈ ਨੂੰ ਆਵੇਗਾ। ਇਸ ਨੂੰ ਲੈ ਕੇ ਅੱਜ 6 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਇਸ ਤੋਂ ਪਹਿਲਾਂ ਤਿੰਨ ਉਮੀਦਵਾਰਾਂ ਵੱਲੋਂ ਆਪਣੇ ਕਾਗ਼ਜ਼ ਦਾਖਲ ਕਰਵਾਏ ਗਏ ਸਨ, ਜਿਸ ਨਾਲ ਇਹ ਗਿਣਤੀ ਹੁਣ 9 ਹੋ ਗਈ

Read More
Punjab

ਪੰਜਾਬ ਪੀਆਰ ਵਿਭਾਗ ‘ਚ ਹੋਇਆ ਫੇਰਬਦਲ

ਪੰਜਾਬ ਪੀਆਰ ਵਿਭਾਗ (Punjab PR Department) ਨੇ ਵੱਡਾ ਫੇਰਬਦਲ ਕਰਦਿਆਂ ਚਾਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਫੇਰਬਦਲ ਵਿੱਚ ਹਰਜੀਤ ਸਿੰਘ ਨੂੰ ਨਵਾਂ ਜੁਆਇੰਟ ਡਾਇਰੈਕਟਰ (ਪ੍ਰੈਸ) ਲਗਾਇਆ ਗਿਆ ਹੈ। ਉਨ੍ਹਾਂ ਨੂੰ ਫੀਲਡ, ਪਨਮੀਡੀਆ ਸੋਸਾਇਟੀ , ਲਾਇਬ੍ਰੇਰੀ, ਪ੍ਰੈਸ ਸੈਕਸ਼ਨ , ਫੋਟੋ ਸੈਕਸ਼ਨ, ਤਕਨੀਕੀ ਸ਼ਾਖਾ ਅਤੇ ਸੋਸ਼ਲ ਮੀਡੀਆ ਸ਼ਾਖਾਵਾਂ ਨੂੰ ਦੇਖਣ ਦੀ ਜਿੰਮੇਵਾਰੀ ਦਿੱਤੀ ਗਈ ਹੈ। ਇਸ

Read More
India Punjab Religion

ਜੰਮੂ-ਕਸ਼ਮੀਰ ’ਚ ਗੁਰਦੁਆਰਿਆਂ ਦੀ ਜ਼ਮੀਨ DGPC ਅਧੀਨ ਲਿਆਉਣ ਦੀ ਮੰਗ! ਵਿਧਾਨ ਸਭਾ ’ਚ ਵੀ 10% ਸੀਟਾਂ ਮੰਗੀਆਂ

ਜੰਮੂ-ਕਸ਼ਮੀਰ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਅਜੀਤ ਸਿੰਘ ਨੇ ਅੱਜ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮੰਗ ਕੀਤੀ ਹੈ ਕਿ ਸਾਰੇ ਗੁਰਦੁਆਰਿਆਂ ਅਤੇ ਕੁਰਕ ਕੀਤੀਆਂ ਜਾਇਦਾਦਾਂ/ਜ਼ਮੀਨ ਦੇ ਟੁਕੜੇ ਸਿੱਖ ਗੁਰਦੁਆਰਾ ਐਂਡੋਮੈਂਟ ਐਕਟ 1973 ਅਨੁਸਾਰ ਸਿੱਧੇ ਤੌਰ ’ਤੇ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨਿਯੰਤਰਣ ਹੇਠ ਲਿਆਂਦੇ ਜਾਣ। ਇਸ ਦੇ ਨਾਲ ਹੀ ਉਨ੍ਹਾਂ ਸ੍ਰੀਨਗਰ ਵਿਖੇ ਮਹਾਰਾਜਾ ਰਣਜੀਤ ਸਿੰਘ

Read More
India

ਹਰਿਆਣਾ ਦੀਆਂ 2 ਲੋਕ ਸਭਾ ਸੀਟਾਂ ‘ਤੇ ਮੁੜ ਤੋਂ ਗਿਣਤੀ? ਚੋਣ ਕਮਿਸ਼ਨ ਵੱਲੋਂ EVM ਜਾਂਚ ਦੇ ਨਿਰਦੇਸ਼

ਬਿਉਰੋ ਰਿਪੋਰਟ – ਹਰਿਆਣਾ ਦੀਆਂ 2 ਲੋਕ ਸਭਾ ਸੀਟਾਂ ਦੀ EVM ਨੂੰ ਲੈ ਕੇ ਚੋਣ ਕਮਿਸ਼ਨ ਨੇ ਵੱਡਾ ਨਿਰਦੇਸ਼ ਦਿੱਤਾ ਹੈ। ਕਮਿਸ਼ਨ ਨੇ ਗੜਬੜੀ ਦੀ ਸ਼ਿਕਾਇਤ ਤੋਂ ਬਾਅਦ ਕਰਨਾਲ ਅਤੇ ਫਰੀਦਾਬਾਦ ਸੀਟ ‘ਤੇ EVM ਗੜਬੜੀ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਕਰਨਾਲ ਸੀਟ ਤੋਂ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਜਿੱਤੇ ਸਨ ਜਦਕਿ ਫਰੀਦਾਬਾਦ ਸੀਟ ਤੋਂ

Read More
India

ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਡੇਵਿਡ ਜਾਨਸਨ ਦਾ ਹੋਇਆ ਦੇਹਾਂਤ, ਕ੍ਰਿਕਟ ਪ੍ਰੇਮੀਆਂ ‘ਚ ਸੋਗ ਦੀ ਲਹਿਰ

ਕ੍ਰਿਕਟ ਪ੍ਰੇਮੀਆਂ ਲਈ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਡੇਵਿਡ ਜਾਨਸਨ ਦਾ ਅੱਜ ਦੇਹਾਂਤ ਹੋ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੇ ਆਪਣੇ ਅਪਾਰਟਮੈਂਟ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ। ਉਨ੍ਹਾਂ ਦੀ ਮੌਤ ਦੀ ਖਬਰ ਨਾਲ ਭਾਰਤੀ ਕ੍ਰਿਕਟਰਾਂ ‘ਚ ਸੋਗ ਦੀ ਲਹਿਰ ਹੈ। ਪੁਲਿਸ ਮੁਤਾਬਕ ਸਾਬਕਾ ਭਾਰਤੀ ਕ੍ਰਿਕਟਰ

Read More
Punjab

ਲੜਕੀ ਨਾਲ ਵਾਪਰਿਆ ਹਾਦਸਾ, ਪਿਤਾ ਨੇ ਲਗਾਏ ਗੰਭੀਰ ਅਰੋਪ, ਪੁਲਿਸ ਨੂੰ ਦਿੱਤੀ ਸ਼ਿਕਾਇਤ

ਲੁਧਿਆਣਾ (Haryana) ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਵਿਆਹੁਤਾ ਲੜਕੀ ਦੀ ਮੌਤ ਹੋ ਗਈ ਹੈ। ਲੜਕੀ ਦੇ ਮਾਤਾ ਪਿਤਾ ਨੇ ਦੱਸਿਆ ਕਿ ਲੜਕੀ ਨੂੰ ਅਕਸਰ ਦਾਜ ਦਹੇਜ ਲਈ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਲੜਕੀ ਜਦੋਂ ਵੀ ਘਰ ਆਉਂਦੀ ਸੀ ਉਹ ਸਹੁਰਿਆਂ ਵੱਲੋਂ ਦਾਜ ਦਹੇਜ ਮੰਗਣ ਦੀ ਸ਼ਿਕਾਇਤ ਕਰਦੀ ਸੀ। ਮ੍ਰਿਤਕ ਲੜਕੀ ਦੀ

Read More
Punjab

ਪੁਲਿਸ ਨੇ ਤਿਆਰ ਕੀਤਾ ਡਰਾਫਟ, ਹਾਈਕੋਰਟ ਨੂੰ ਦਿੱਤੀ ਜਾਣਕਾਰੀ, ਸੁਰੱਖਿਆ ਨਹੀਂ ਰਹੀ ਫਰੀ

ਪੰਜਾਬ ਵਿੱਚ ਹੁਣ ਕਿਸੇ ਨੂੰ ਵੀ ਫਰੀ ਵਿੱਚ ਸੁਰੱਖਿਆ ਨਹੀਂ ਮਿਲੇਗੀ। ਅਕਸਰ ਦੇਖਿਆ ਜਾਂਦਾ ਹੈ ਕਿ ਵੀਆਈਪੀ ਲੋਕਾਂ ਵੱਲੋਂ ਸੁਰੱਖਿਆ ਦੀ ਮੰਗ ਕੀਤੀ ਜਾਂਦੀ ਹੈ। ਪਰ ਹੁਣ ਬਿਨ੍ਹਾਂ ਭੁਗਤਾਨ ਕੀਤੇ ਕੋਈ ਵੀ ਪੁਲਿਸ ਸੁਰੱਖਿਆ ਨਹੀਂ ਲੈ ਸਕਦਾ। ਪੰਜਾਬ ਪੁਲਿਸ ਨੇ ਇਸ ਸਬੰਧੀ ਇਕ ਖਰੜਾ ਤਿਆਰ ਕਰਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court)

Read More