ਕਿਸੇ ਨੇ ਰੋਕਿਆ ਸੀ ਬਰਨਾਲਾ ਨੂੰ ਪ੍ਰਧਾਨ ਮੰਤਰੀ ਬਣਨ ਤੋਂ, ਕਿਸ ਨੇ ਮਾਰੇ ਮੋਦੀ ਦੇ ਤਰਲੇ, ਚੰਦੂਮਾਜਰਾ ਨੇ ਸੁਖਬੀਰ ਨੂੰ ਕੀਤੇ ਸਵਾਲ
- by Manpreet Singh
- June 27, 2024
- 0 Comments
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਰੋਧੀ ਧਿਰ ਵੱਲੋਂ ਪ੍ਰੈਸ ਕਾਪਫਰੰਸ ਕਰਕੇ ਸੁਖਬੀਰ ਬਾਦਲ ਅਤੇ ਉਸ ਦੇ ਸਾਥੀਆਂ ਉੱਤੇ ਤੰਜ ਕੱਸੇ ਹਨ। ਇਸ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਪ੍ਰੈਸ ਕਾਨਫਰੰਸ ਦੀ ਅਗਵਾਈ ਕੀਤੀ। ਕੁਝ ਬੰਦੇ ਬਚਾ ਰਹੇ ਸੁਖਬੀਰ ਨੂੰ – ਚੰਦੂਮਾਜਰਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਨੇ
ਅਕਾਲੀ ਦਲ ਦੇ ਵਿਵਾਦ ‘ਤੇ ਚੰਨੀ ਦਾ ਬਿਆਨ
- by Gurpreet Singh
- June 27, 2024
- 0 Comments
ਜਲੰਧਰ ਵਿੱਚ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜਲੰਧਰ ਵੈਸਟ ਹਲਕੇ ਤੋਂ ਕਾਂਗਰਸ ਪਾਰਟੀ ਜਿੱਤ ਵੱਲ ਨੂੰ ਵੱਧ ਰਹੀ ਹੈ। ਪਾਰਟੀ ਨਾਲ ਬਹੁਤ ਸਾਰੇ ਲੀਡਰ ਮੁੜ ਤੋਂ ਜੁੜ ਰਹੇ ਹਨ। ਆਮ ਆਦਮੀ ਪਾਰਟੀ ਨੇ ਪਿਛਲੇ ਦੋ ਸਾਲਾ ਵਿੱਚ ਜਲੰਧਰ ਵਿੱਚ ਕੱਖ ਨਹੀਂ ਕੀਤਾ। ਜਲੰਧਰ ਵਾਸੀਆਂ
1 ਜੁਲਾਈ ਤੋਂ ਬਦਲ ਜਾਣਗੇ ਕਾਨੂੰਨ! ਕਤਲ ਦੇ ਮਾਮਲੇ ‘ਚ ਹੁਣ IPC 302 ਦੀ ਬਜਾਏ ਲੱਗੇਗੀ 101
- by Preet Kaur
- June 27, 2024
- 0 Comments
ਚੰਡੀਗੜ੍ਹ: ਚੰਡੀਗੜ੍ਹ ਵਿੱਚ 1 ਜੁਲਾਈ ਤੋਂ ਕਾਨੂੰਨ ਵਿੱਚ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ। ਇਸ ਵਿੱਚ ਭਾਰਤੀ ਦੰਡਾਵਲੀ (IPC) ਦੀਆਂ ਕਈ ਧਾਰਾਵਾਂ ਵਿੱਚ ਬਦਲਾਅ ਦੇਖਣ ਨੂੰ ਮਿਲਣਗੇ। 1 ਜੁਲਾਈ ਤੋਂ ਇੰਡੀਅਨ ਜਸਟਿਸ ਕੋਡ, ਇੰਡੀਅਨ ਸਿਵਲ ਡਿਫੈਂਸ ਕੋਡ ਤੇ ਇੰਡੀਅਨ ਐਵੀਡੈਂਸ ਕੋਡ 2023 ਦੇ ਕਾਨੂੰਨ ਲਾਗੂ ਹੋ ਰਹੇ ਹਨ। ਇਸ ਵਿੱਚ ਹੁਣ ਤੱਕ ਕਤਲ ਦੇ ਮਾਮਲੇ
9 ਸਾਲ ਦਾ ਪ੍ਰਭਾਤ ਰੰਜਨ ਬਣਿਆ ADG, ਪੁਲਿਸ ਵਾਲਿਆਂ ਨੇ ਦਿੱਤੀ ਸਲਾਮੀ, ਜਿਪਸੀ ‘ਤੇ ਲਗਾਈ ਗੇੜੀ ਤਾਂ ਦੇਖਦੇ ਰਹਿ ਗਏ ਲੋਕ
- by Gurpreet Singh
- June 27, 2024
- 0 Comments
ਵਾਰਾਣਸੀ ਜ਼ੋਨ ਦੇ ਏਡੀਜੀ ਦਫ਼ਤਰ ਵਿੱਚ ਮੰਗਲਵਾਰ ਦਾ ਦਿਨ ਬਹੁਤ ਖਾਸ ਅਤੇ ਭਾਵੁਕ ਦਿਨ ਸੀ, ਜਦੋਂ ਸੁਪੌਲ ਦੇ ਇੱਕ 9 ਸਾਲਾਂ ਦੇ ਕੈਂਸਰ ਪੀੜਤ ਬੱਚੇ ਨੇ ਹਥਿਆਰਬੰਦ ਏਡੀਜੀ ਦਾ ਚਾਰਜ ਸੰਭਾਲਿਆ। ਇਹ ਕੋਈ ਆਮ ਘਟਨਾ ਨਹੀਂ ਸੀ, ਸਗੋਂ ਬੱਚੇ ਦੀ ਆਖਰੀ ਇੱਛਾ ਪੂਰੀ ਕਰਨ ਦਾ ਅਨੋਖਾ ਤੇ ਦਿਲ ਨੂੰ ਛੂਹ ਲੈਣ ਵਾਲਾ ਯਤਨ ਸੀ। ਆਈਪੀਐਸ
ਸ਼੍ਰੋਮਣੀ ਕਮੇਟੀ ਨੇ ਅਰਚਣਾ ਮਕਾਵਾਨਾ ਨੂੰ ਦਿੱਤਾ ਜਵਾਬ, ਗ੍ਰਿਫਤਾਰੀ ਦੀ ਕੀਤੀ ਮੰਗ
- by Manpreet Singh
- June 27, 2024
- 0 Comments
ਅਰਚਨਾ ਮਕਵਾਨਾ ਵੱਲੋਂ ਲਗਾਤਾਰ ਕੀਤੀ ਜਾ ਰਹੀ ਬਿਆਨਬਾਜ਼ੀ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਵਾਬ ਦਿੰਦਿਆ ਕਿਹਾ ਹੈ ਕਿ ਅਰਚਨਾ ਮਕਵਾਨਾ ਦੇ ਵਿਵਹਾਰ ਅਤੇ ਕੰਮਾਂ ਦੀ ਪੂਰੀ ਰੂਪਰੇਖਾ ਉਸ ਦੀਆਂ ਸੋਸ਼ਲ ਮੀਡੀਆ ‘ਤੇ ਪਿਛਲੇ 6 ਦਿਨਾਂ ਦੀਆਂ ਗਤੀਵਿਧੀਆਂ ਤੋਂ ਸਪੱਸ਼ਟ ਹੈ। ਪਹਿਲਾਂ ਉਸ ਨੇ ਆਪਣੀ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਫੋਟੋ, ਵੀਡੀਓ ਪੋਸਟ ਕਰਕੇ ਸਿੱਖ ਕੌਮ
ਮੀਤ ਹੇਅਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ! ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕੀਤਾ ਸਵੀਕਾਰ, ਜਲਦ ਹੋਣਗੀਆਂ ਚੋਣਾਂ
- by Preet Kaur
- June 27, 2024
- 0 Comments
ਬਿਉਰੋ ਰਿਪੋਰਟ: ਬਰਨਾਲਾ ਤੋਂ ਵਿਧਾਇਕ ਅਤੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫਾ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਭੇਜਿਆ ਸੀ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਮੀਤ ਹੇਅਰ ਨੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਚੁਣੇ ਜਾਣ
ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਸਾਥੀ ਪੁਲਿਸ ਨੇ ਕੀਤੇ ਕਾਬੂ
- by Manpreet Singh
- June 27, 2024
- 0 Comments
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਬਠਿੰਡਾ ਅਤੇ ਬਠਿੰਡਾ ਪੁਲਿਸ ਵੱਲੋਂ ਸਾਂਝੇ ਤੌਰ ‘ਤੇ ਮਿਲ ਕੇ ਖੁਫੀਆ ਜਾਣਕਾਰੀ ‘ਤੇ ਆਧਾਰਿਤ ਆਪ੍ਰੇਸ਼ਨ ਚਲਾਇਆ ਗਿਆ ਸੀ। ਇਸ ਦੌਰਾਨ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਤਿੰਨੇ ਬਠਿੰਡਾ, ਮੋਹਾਲੀ ਅਤੇ ਨੇੜਲੇ ਇਲਾਕਿਆਂ ਵਿੱਚ ਟਾਰਗੇਟ ਕਿਲਿੰਗ
ਰਾਜਸਥਾਨ ‘ਚ ਵਾਪਰੇ ਸੜਕ ਹਾਦਸੇ ‘ਚ ਦੋ ਦੀ ਹੋਈ ਮੌਤ
- by Manpreet Singh
- June 27, 2024
- 0 Comments
ਰਾਜਸਥਾਨ ਦੇ ਸੀਕਰ ਵਿੱਚ ਬਰਿਜਾ ਅਤੇ ਬੋਲੈਰੋ ਵਿਚਾਲੇ ਹਾਦਸਾ ਵਾਪਰਿਆ ਹੈ, ਜਿਸ ਵਿੱਚ ਨਾਨੀ ਅਤੇ ਦੋਹਤੇ ਦੀ ਮੌਤ ਹੋ ਗਈ ਹੈ। ਦੋਵੇਂ ਮ੍ਰਿਤਕ ਕਾਰ ਰਾਹੀਂ ਦਿੱਲੀ ਤੋਂ ਸਾਲਾਸਰ ਬਾਲਾ ਜੀ ਦੇ ਦਰਸ਼ਨਾਂ ਲਈ ਜਾ ਰਹੇ ਸਨ। ਜਾਣਕਾਰੀ ਮੁਤਾਬਕ ਨੇਛਵਾ ਇਲਾਕੇ ‘ਚ ਇਨ੍ਹਾਂ ਦੋਵੇਂ ਵਾਹਨਾਂ ਦੀ ਟੱਕਰ ਹੋਈ ਹੈ। ਦੱਸ ਦੇਈਏ ਕਿ ਇਸ ਹਾਦਸੇ ਵਿੱਚ ਕੁੱਲ
