ਗੋਲਗੱਪੇ ਤੋਂ ਸਾਵਧਾਨ! ਕੈਂਸਰ ਦਾ ਵੱਡਾ ਖਤਰਾ
- by Manpreet Singh
- July 15, 2024
- 0 Comments
ਭਾਰਤ ਵਿੱਚ ਹਰ ਕੋਈ ਗੋਲਗੱਪਿਆਂ ਦਾ ਦੀਵਾਨਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਗੋਲਗੱਪੇ ਖਾਣ ਨਾਲ ਤੁਸੀਂ ਕੈਂਸਰ ਦਾ ਸ਼ਿਕਾਰ ਹੋ ਸਕਦੇ ਹੋ? ਤਾਜ਼ਾ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੋਲਗੱਪਿਆਂ ਵਿੱਚ ਕੁਝ ਖ਼ਤਰਨਾਕ ਤੱਤ ਪਾਏ ਗਏ ਹਨ, ਜੋ ਕੈਂਸਰ ਦਾ ਕਾਰਨ ਬਣ ਸਕਦੇ ਹਨ। ਬੀਬੀਸੀ ਪੰਜਾਬੀ ਦੀ ਰਿਪੋਰਟ ਮੁਤਾਬਕ ਕਰਨਾਟਕ ਦੇ ਫੂਡ ਸੇਫਟੀ
ਅਦਾਕਾਰਾ ਰਕੁਲਪ੍ਰੀਤ ਦਾ ਭਰਾ ਡਰੱਗ ਮਾਮਲੇ ‘ਚ ਗ੍ਰਿਫਤਾਰ !
- by Manpreet Singh
- July 15, 2024
- 0 Comments
ਬਿਉਰੋ ਰਿਪੋਰਟ – ਪੰਜਾਬੀ ਬਾਲੀਵੁੱਡ ਅਦਾਕਾਰਾ ਰਕੁਲਪ੍ਰੀਤ ਸਿੰਘ ਇਕ ਵਾਰ ਮੁੜ ਤੋਂ ਵਿਵਾਦਾਂ ਵਿੱਚ ਹਨ। ਉਨ੍ਹਾਂ ਦੇ ਭਰਾ ਅਮਨਪ੍ਰੀਤ ਸਿੰਘ ਅਤੇ 4 ਹੋਰ ਸਾਥੀਆਂ ਨੂੰ ਹੈਦਰਾਬਾਦ ਪੁਲਿਸ ਨੇ ਡਰੱਗ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ। ਤੇਲੰਗਾਨਾ ਐਂਟੀ ਨਾਰਕੋਟਿਕ ਵਿਭਾਗ ਨੇ 2.6 ਕਿਲੋਗਰਾਮ ਕੋਕੀਨ ਅਮਨਪ੍ਰੀਤ ਅਤੇ ਉਨ੍ਹਾਂ ਦੇ ਦੋਸਤਾਂ ਤੋਂ ਬਰਾਮਦ ਕੀਤੀ ਹੈ। ਇਹ ਹੈਦਰਾਬਾਦ
ਪਿੰਡ ਚੂਹੜਚੱਕ ‘ਚ ਡਿੱਗੀ ਛੱਤ, ਜ਼ਖ਼ਮੀ ਹਸਪਤਾਲ ਦਾਖ਼ਲ
- by Manpreet Singh
- July 15, 2024
- 0 Comments
ਮੋਗਾ ਦੇ ਪਿੰਡ ਚੂਹੜਚੱਕ ਵਿੱਚ ਮਕਾਨ ਮਾਲਕ ਸਮੇਤ 5 ਵਿਅਕਤੀ ਮਕਾਨ ਦੀ ਛੱਤ ਦੀ ਮੁਰੰਮਤ ਕਰ ਰਹੇ ਸਨ। ਅਚਾਨਕ ਛੱਤ ਡਿੱਗਣ ਕਾਰਨ 5 ਲੋਕ ਛੱਤ ਦੇ ਮਲਬੇ ਹੇਠਾਂ ਦੱਬ ਗਏ। ਜਿਸ ਵਿੱਚ ਮਕਾਨ ਮਾਲਕ, ਉਸਦਾ ਲੜਕਾ ਅਤੇ 3 ਮਜ਼ਦੂਰ ਸ਼ਾਮਲ ਸਨ। ਸਾਰੇ ਪੰਜ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਸਦਾ ਇਲਾਜ ਚੱਲ
ਪੰਜਾਬ ਪੁਲਿਸ ਨੇ ਵੱਡੇ ਡਰੱਗ ਨੈਕਸਸ ਦਾ ਪਰਦਾਫਾਸ਼ ਕੀਤਾ ਹੈ
- by Manpreet Singh
- July 15, 2024
- 0 Comments
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਬਠਿੰਡਾ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਉਹ ਮੱਧ ਪ੍ਰਦੇਸ਼ ਤੋਂ ਤਸਕਰੀ ਕਰਕੇ 4100 ਕਿਲੋਗ੍ਰਾਮ (210 ਬੋਰੀਆਂ) ਭੁੱਕੀ ਪੰਜਾਬ ਲਿਆ ਰਿਹਾ ਸੀ। ਡੀਜੀਪੀ ਨੇ ਦੱਸਿਆ ਕਿ ਸਾਰੀ ਭੁੱਕੀ ਬਰਾਮਦ ਕਰ ਲਈ ਹੈ। ਇਸ ਤੋਂ ਬਾਅਦ ਪੁਲਿਸ ਵੱਲੋਂ ਇਸ ਸਬੰਧੀ ਪੂਰੀ ਛਾਣਬੀਣ
ਅਕਾਲ ਤਖਤ ਸਾਹਿਬ ਨੇ ਸੁਖਬੀਰ ਬਾਦਲ ਤੋਂ ਮੰਗਿਆ ਸ਼ਪੱਸਟੀਕਰਨ, ਅਕਾਲੀ ਦਲ ਨੇ ਦਿੱਤਾ ਇਹ ਜਵਾਬ
- by Manpreet Singh
- July 15, 2024
- 0 Comments
ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਲੀਗਲ ਸੈਲ ਦੇ ਪ੍ਰਧਾਨ ਅਰਸ਼ਦੀਪ ਸਿੰਘ ਕਲੇਰ ਨੇ ਅਕਾਲ ਤਖਤ ਸਾਹਿਬ ਵੱਲੋਂ ਮੰਗੇ ਸ਼ਪੱਸਟੀਕਰਨ ‘ਤੇ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਇੰਨ ਬਿੰਨ ਪਾਲਣਾ ਕਰੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਗੁਰੂ ਘਰ ਦਾ
ਖੇਤੀਬਾੜੀ ਵਿਭਾਗ ਵੱਲੋਂ ਨਰਮੇ ਦੀ ਫ਼ਸਲ ਦੀ ਨਿਰੰਤਰ ਨਿਗਰਾਨੀ ਯਕੀਨੀ ਬਣਾਉਣ ਲਈ 128 ਟੀਮਾਂ ਗਠਿਤ
- by Manpreet Singh
- July 15, 2024
- 0 Comments
ਨਰਮੇ ਦੀ ਫ਼ਸਲ ਨੂੰ ਕੀਟਾਂ ਦੇ ਹਮਲੇ ਤੋਂ ਬਚਾਉਣ ਵਾਸਤੇ ਨਿਰੰਤਰ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਦੋ ਜੁਆਇੰਟ ਡਾਇਰੈਕਟਰ ਪੱਧਰ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ 128 ਨਿਗਰਾਨ ਟੀਮਾਂ ਦਾ ਗਠਨ ਕੀਤਾ ਹੈ। ਇਹ ਟੀਮਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਫਰੀਦਕੋਟ, ਮੋਗਾ, ਬਠਿੰਡਾ, ਮਾਨਸਾ, ਬਰਨਾਲਾ ਅਤੇ ਸੰਗਰੂਰ ਵਿੱਚ
ਫੇਸਬੁੱਕ ’ਤੇ ਗੁਰਦੇ ਵੇਚ ਰਹੇ ਦਲਾਲ! ਬਿਨਾ ਡੋਨਰ ਵੱਡੇ ਹਸਪਤਾਲਾਂ ’ਚ ਟਰਾਂਸਪਲਾਂਟ ਦਾ ਦਾਅਵਾ, 45 ਲੱਖ ‘ਚ ਇਲਾਜ
- by Preet Kaur
- July 15, 2024
- 0 Comments
ਸੋਸ਼ਲ ਮੀਡੀਆ ਸਾਈਟ ਫੇਸਬੁੱਕ ’ਤੇ ਮਨੁੱਖੀ ਅੰਗਾਂ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਮਨੁੱਖੀ ਅੰਗਾਂ ਦੀ ਦਲਾਲ ਖਰੀਦੋ-ਫ਼ਰੋਖ਼ਤ ਕਰਨ ਵਾਲੇ ਦਲਾਲ ਫੇਸਬੁੱਕ ’ਤੇ ਗੁਰਦੇ ਵੇਚ ਰਹੇ ਤੇ ਬਗੈਰ ਕਿਸੇ ਡੋਨਰ ਉਨ੍ਹਾਂ ਦਾ ਵੱਡੇ ਹਸਪਤਾਲਾਂ ਵਿੱਚ ਟਰਾਂਸਪਲਾਂਟ ਕਰਵਾਇਆ ਜਾ ਰਿਹਾ ਹੈ। ਦੈਨਿਕ ਭਾਸਕਰ ਨੇ ਦੀ ਰਿਪੋਰਟ ਵਿੱਚ ਅਜਿਹਾ ਦਾਅਵਾ ਕੀਤਾ ਗਿਆ ਹੈ ਕਿ ਫੇਸਬੁੱਕ ’ਤੇ
