NEET UG ਦਾ ਨਤੀਜਾ ਦੁਬਾਰਾ ਐਲਾਨਿਆ, ਸੁਪਰੀਮ ਕੋਰਟ ਨੇ ਦਿੱਤਾ ਸੀ ਹੁਕਮ
ਬਿਉਰੋ ਰਿਪੋਰਟ: NEET UG ਦਾ ਸੋਧਿਆ ਨਤੀਜਾ ਦੁਾਰਾ ਐਲਾਨ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ 20 ਜੁਲਾਈ ਨੂੰ ਉਮੀਦਵਾਰਾਂ ਦੇ ਅੰਕ ਸੋਧੇ ਗਏ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ exams.nta.ac.in/NEET/ ਤੋਂ ਆਪਣਾ ਸੋਧਿਆ ਸਕੋਰ ਕਾਰਡ ਡਾਊਨਲੋਡ ਕਰ ਸਕਦੇ ਹਨ। ਦਰਜਨਾਂ ਪਟੀਸ਼ਨਾਂ ’ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪ੍ਰੀਖਿਆ ਏਜੰਸੀ ਨੂੰ NEET ਦੇ ਨਤੀਜੇ ਸ਼ਹਿਰ
