ਤੀਜੀ ਵਾਰ ਵਧੀ SGPC ਚੋਣਾਂ ਲਈ ਵੋਟ ਬਣਾਉਣ ਦੀ ਤਰੀਕ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਲਈ ਵੋਟ ਬਣਾਉਣ ਦੀ ਤਰੀਕ ਤੀਜੀ ਵਾਰ ਵਧਾਈ ਗਈ ਹੈ । ਵੋਟਾਂ ਬਣਾਉਣ ਨੂੰ ਲੈਕੇ ਲੋਕਾਂ ਵਿੱਚ ਘੱਟ ਰੁਝਾਨ ਦੀ ਵਜ੍ਹਾ ਕਰਕੇ ਗੁਰਦੁਆਰਾ ਚੋਣ ਕਮਿਸ਼ਨ ਨੇ 31 ਜੁਲਾਈ 2024 ਵਧਾ ਦਿੱਤੀ ਹੈ । ਹੁਣ ਜੁਲਾਈ ਤੱਕ ਵੋਟ ਬਣਾਉਣ ਦੀ ਅਰਜ਼ੀ ਦਿੱਤੀ ਜਾ ਸਕੇਗੀ । ਸਭ ਤੋਂ