ਨਹਿਰ ਤੇ ਨਹਾਉਣ ਗਏ ਨਾਬਾਲਿਗ ਨਾਲ ਵਾਪਰਿਆ ਵੱਡਾ ਹਾਦਸਾ
- by Manpreet Singh
- August 4, 2024
- 0 Comments
ਮੋਗਾ (Moga) ਜ਼ਿਲ੍ਹੇ ਦੇ ਪਿੰਡ ਦੁੱਨੇਕੇ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੋਂ ਲੰਘਦੀ ਨਹਿਰ ਵਿੱਚ ਡੁੱਬਣ ਕਾਰਨ 17 ਸਾਲਾ ਲੜਕੇ ਦੀ ਮੌਤ ਹੋ ਗਈ ਹੈ। ਲੜਕਾ ਆਪਣੇ ਦੋਸਤਾਂ ਨਾਲ ਨਹਿਰ ‘ਚ ਨਹਾਉਣ ਗਿਆ ਸੀ। ਉਹ ਨਹਿਰ ‘ਚ ਡਿੱਗ ਗਿਆ ਅਤੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਦੱਸ ਦੇਈਏ ਕਿ ਇਸ ਲੜਕੇ ਦੀ ਉਮਰ
ਅਕਾਲੀ ਦਲ ਨੇ ਨਵੀਂ ਕੋਰ ਕਮੇਟੀ ਦਾ ਕੀਤਾ ਐਲਾਨ, ਇਨ੍ਹਾਂ ਲੀਡਰਾਂ ਨੂੰ ਮਿਲੀ ਥਾਂ
- by Manpreet Singh
- August 4, 2024
- 0 Comments
ਸ਼੍ਰੋਮਣੀ ਅਕਾਲੀ ਦਲ (SAD) ਵੱਲੋਂ ਨਵੀਂ ਕੋਰ ਕਮੇਟੀ ਬਣਾ ਦਿੱਤੀ ਗਈ ਹੈ। ਇਸ ਵਿੱਚ ਕੁੱਲ 23 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚਾਰ ਵਿਸ਼ੇਸ਼ ਮੈਂਬਰ ਸੱਦੇ ਗਏ ਹੋਣਗੇ। ਇਨ੍ਹਾਂ 23 ਮੈਂਬਰਾਂ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਬਲਵਿੰਦਰ ਸਿੰਘ ਭੂੰਦੜ, ਨਰੇਸ਼ ਗੁਜਰਾਲ, ਗੁਲਜ਼ਾਰ ਸਿੰਘ ਰਣੀਕੇ, ਮਹੇਸ਼ ਇੰਦਰ ਸਿੰਘ ਗਰੇਵਾਲ, ਡਾ.
ਜ਼ੀਰਕਪੁਰ ‘ਚ ਦੁਕਾਨ ਦੇ ਅੰਦਰ ਲੁਟੇਰਿਆਂ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਸਿਖਰ ਦੁਪਹਿਰੇ ਦਿਲ ਦਹਿਲਾਉਣ ਵਾਲੀ ਵਾਪਰੀ ਘਟਨਾ
- by Manpreet Singh
- August 4, 2024
- 0 Comments
ਜ਼ੀਰਕਪੁਰ (Zirakpur) ਦੇ ਸ਼ਿਵਾ ਐਨਕਲੇਵ ਵਿੱਚ ਲੁਟੇਰਿਆਂ ਵੱਲੋਂ ਦੁਕਾਨ ਅੰਦਰ ਵੜ ਕੇ ਦੁਕਾਨ ਦੇ ਮਾਲਕ ਨੂੰ ਲੁੱਟਿਆ ਹੈ। ਦੁਪਹਿਰ ਦੇ ਇਕ ਵਜੇ ਕੱਪੜ ਖਰੀਦਣ ਦੇ ਬਹਾਨੇ ਦੁਕਾਨ ਵਿੱਚ ਦਾਖਲ ਹੋਏ ਲੁਟੇਰਿਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਲੁਟੇਰਿਆ ਨੇ ਬੰਦੂਕ ਦੀ ਨੋਕ ‘ਤੇ ਔਰਤ ਤੋਂ ਸੋਨੇ ਦਾ ਟੌਪ, ਚੇਨ ਅਤੇ ਲਾਕੇਟ ਲੁੱਟ ਲਿਆ ਅਤੇ
ਨੀਰਜ ਚੋਪੜਾ ਦੇ ਸੋਨ ਤਗਮਾ ਜਿੱਤਣ ਨਾਲ ਭਾਰਤੀ ਜਾ ਸਕਦਾ ਵਿਦੇਸ਼, ਨਹੀਂ ਲੱਗੇਗਾ ਕੋਈ ਪੈਸਾ
- by Manpreet Singh
- August 4, 2024
- 0 Comments
ਪੈਰਿਸ ਓਲਿੰਪਕ (Paris Olympic) ਵਿੱਚ ਭਾਰਤ ਨੇ ਹੁਣ ਤੱਕ ਤਿੰਨ ਤਗਮੇ ਜਿੱਤੇ ਹਨ, ਜੇਕਰ ਨੀਰਜ ਚੋਪੜਾ ਸੋਨ ਤਗਮਾ ਜਿੱਤਦਾ ਹੈ ਤਾਂ ਉਹ ਭਾਰਤੀਆਂ ਨੂੰ ਮੁਫਤ ਵੀਜ਼ਾ ਦਵਾ ਸਕਦਾ ਹੈ। ਔਨਲਾਈਨ ਵੀਜ਼ਾ ਐਪਲੀਕੇਸ਼ਨ ਪਲੇਟਫਾਰਮ ਐਟਲੀਜ਼ ਦੇ ਸੰਸਥਾਪਕ ਅਤੇ ਸੀਈਓ ਮੋਹਕ ਨਾਹਟਾ(Mohak Nahata) ਨੇ ਨੀਰਜ ਚੋਪੜਾ (Neeraj Chopra) ਦੇ ਸੋਨ ਤਗਮਾ ਜਿੱਤਣ ‘ਤੇ ਸਾਰੇ ਭਾਰਤੀਆਂ ਲਈ ਮੁਫਤ
ਕ੍ਰਿਪਟੋਕਰੰਸੀ ਘੁਟਾਲੇ ‘ਚ ਈ.ਡੀ ਦੀ ਵੱਡੀ ਕਾਰਵਾਈ, ਰੇਡ ਮਾਰ ਜ਼ਬਤ ਕੀਤੇ ਕਈ ਦਸਤਾਵੇਜ਼
- by Manpreet Singh
- August 4, 2024
- 0 Comments
ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਸ੍ਰੀਨਗਰ (Srinagar) ਯੂਨਿਟ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਕ੍ਰਿਪਟੋਕਰੰਸੀ ਘੁਟਾਲੇ ਵਿੱਚ ਛਾਪੇਮਾਰੀ ਕੀਤੀ ਗਈ ਹੈ। ਈ.ਡੀ ਵੱਲੋਂ ਇਸ ਨੂੰ ਲੈ ਕੇ ਜੰਮੂ, ਲੇਹ ਅਤੇ ਸੋਨੀਪਤ ਸਮੇਤ 6 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਇਸ ਮੌਕੇ ਈ.ਡੀ ਵੱਲੋਂ 1 ਕਰੋੜ ਦੀ ਨਕਦੀ ਦੇ ਨਾਲ ਅਪਰਾਧਕ ਦਸਤਾਵੇਜ਼ ਅਤੇ ਜਾਇਦਾਦ ਦੇ ਰਿਕਾਰਡ ਜ਼ਬਤ ਕੀਤੇ
ਗੋਲਡ ਮੈਡਲ ਤੋਂ ਖੁੰਝਿਆ ਲਕਸ਼ੈ ਸੇਨ! ਡੈਨਮਾਰਕ ਦੇ ਵਿਕਟਰ ਨੇ ਸੈਮੀਫਾਈਨਲ ‘ਚ ਹਰਾਇਆ, ਭਲਕੇ ਕਾਂਸੀ ਦੇ ਤਗਮੇ ਲਈ ਹੋਵੇਗਾ ਮੁਕਾਬਲਾ
- by Preet Kaur
- August 4, 2024
- 0 Comments
ਬਿਉਰੋ ਰਿਪੋਰਟ: ਪੈਰਿਸ ਓਲੰਪਿਕ ਦੇ 8ਵੇਂ ਦਿਨ ਵੀ ਖੇਡਾਂ ਜਾਰੀ ਹਨ। ਲਕਸ਼w ਸੇਨ ਬੈਡਮਿੰਟਨ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ਮੈਚ ਵਿੱਚ ਹਾਰ ਗਿਆ। ਉਸ ਨੂੰ ਸੈਮੀਫਾਈਨਲ ਵਿੱਚ ਡੈਨਮਾਰਕ ਦੇ ਐਕਸਲਸਨ ਵਿਕਟਰ ਨੇ 22-20, 21-14 ਨਾਲ ਹਰਾਇਆ। ਇਹ ਮੈਚ 54 ਮਿੰਟ ਤੱਕ ਚੱਲਿਆ। ਲਕਸ਼ੈ ਹੁਣ ਭਲਕੇ ਕਾਂਸੀ ਦੇ ਤਗਮੇ ਦਾ ਮੈਚ ਖੇਡੇਗਾ। Lakshya Sen will be in
ਮਨੂ ਭਾਕਰ ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ ‘ਚ ਭਾਰਤ ਦੀ ਝੰਡਾਬਰਦਾਰ ਹੋਵੇਗੀ
- by Manpreet Singh
- August 4, 2024
- 0 Comments
ਭਾਰਤ ਦੀ ਦੋ ਵਾਰ ਦੀ ਓਲੰਪਿਕ (Olympic) ਕਾਂਸੀ ਤਮਗਾ ਜੇਤੂ ਮਨੂ ਭਾਕਰ (Manu Bhakar) ਨੇ ਪੂਰੀ ਦੁਨੀਆ ਵਿੱਚ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਮਨੂੰ ਭਾਕਰ ਨੂੰ ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ ਲਈ ਭਾਰਤ ਦੀ ਝੰਡਾਬਰਦਾਰ ਚੁਣਿਆ ਗਿਆ ਹੈ। ਭਾਰਤੀ ਓਲੰਪਿਕ ਸੰਘ (IOA) ਦੇ ਸੂਤਰਾਂ ਮੁਤਾਬਕ ਭਾਕਰ ਈਵੈਂਟ ਦੌਰਾਨ ਮਹਿਲਾ ਝੰਡਾਬਰਦਾਰ ਵਜੋਂ ਭਾਰਤ ਦੀ ਨੁਮਾਇੰਦਗੀ
ਪੰਡੋਹ ਡੈਮ ਤੋਂ ਛੱਡਿਆ ਪਾਣੀ, ਲੋਕ ਸਹਿਮੇ
- by Manpreet Singh
- August 4, 2024
- 0 Comments
ਹਿਮਾਚਲ ਪ੍ਰਦੇਸ਼ (Himachal Pradesh) ਦੇ ਮੰਡੀ (Mandi) ਜ਼ਿਲ੍ਹੇ ਦੇ ਪੰਡੋਹ ਡੈਮ (Pandoh Dam) ਦੇ ਪੰਜ ਦਰਵਾਜੇ ਖੋਲ੍ਹ ਦਿੱਤੇ ਗਏ ਹਨ, ਜਿਸ ਨਾਲ ਪੰਜਾਬ ਦੇ ਕਈ ਇਲਾਕੇ ਇਸ ਕਾਰਨ ਪ੍ਰਭਾਵਿਤ ਹੋ ਸਕਦੇ ਹਨ। ਇਸ ਨੂੰ ਲੈ ਕੇ ਆਸ ਪਾਸ ਦੇ ਇਲਾਕਿਆਂ ਅਤੇ ਪੰਜਾਬ ਦੀਆਂ ਕਈ ਥਾਵਾਂ ਤੇ ਡਰ ਪਾਇਆ ਜਾ ਰਿਹਾ ਹੈ। ਇਸ ਨੂੰ ਖੋਲ੍ਹਣ ਤੋਂ
ਹਰਿਆਣਾ ’ਚ ਸਾਰੀਆਂ ਫ਼ਸਲਾਂ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦਣ ਦਾ ਐਲਾਨ, 133 ਕਰੋੜ ਦਾ ਬਕਾਇਆ ਕਰਜ਼ਾ ਵੀ ਮੁਆਫ਼
- by Preet Kaur
- August 4, 2024
- 0 Comments
ਬਿਉਰੋ ਰਿਪੋਰਟ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕੁਰੂਕਸ਼ੇਤਰ ਤੋਂ ਚੋਣ ਪ੍ਰਚਾਰ ਸ਼ੁਰੂ ਕਰਦਿਆਂ ਹੀ ਕਿਸਾਨਾਂ ਲਈ ਵੱਡਾ ਐਲਾਨ ਕਰ ਦਿੱਤਾ ਹੈ। ਮੁੱਖ ਮੰਤਰੀ ਸੈਣੀ ਨੇ ਸੂਬੇ ਦੀਆਂ ਸਾਰੀਆਂ ਫਸਲਾਂ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦਣ ਦਾ ਐਲਾਨ ਕੀਤਾ ਹੈ। ਐਮਐਸਪੀ ਗਾਰੰਟੀ ਐਕਟ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਹੇ ਕਿਸਾਨਾਂ
