ਅਕਾਲੀ ਦਲ ਦੀ ਨਵੀਂ ਕੋਰ ਤੇ ਵਰਕਿੰਗ ਕਮੇਟੀ ’ਚ 4 ਵੱਡੇ ਫੈਸਲੇ! ਇਸ ਰਣਨੀਤੀ ਨਾਲ ਸੁਖਬੀਰ ਵਿਖਾਉਣਗੇ ਤਾਕਤ
ਬਿਉਰੋ ਰਿਪੋਰਟ – ਅਕਾਲੀ ਦਲ ਦੀ ਵਰਕਿੰਗ ਅਤੇ ਕੋਰ ਕਮੇਟੀ ਦੀ ਮੀਟਿੰਗ ਖ਼ਤਮ ਹੋ ਗਈ ਹੈ। ਪਾਰਟੀ ਦੇ ਲਈ ਲੰਮੇ ਸਮੇਂ ਰਣਨੀਤੀ ਤੈਅ ਕਰਨ ਦੇ ਲਈ ਜਨਰਲ ਡੈਲੀਗੇਟ ਦਾ ਇਜਲਾਸ ਬੁਲਾਉਣ ਦਾ ਫੈਸਲਾ ਲਿਆ ਗਿਆ ਹੈ। ਨਵੰਬਰ ਮਹੀਨੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿੱਚ 3 ਦਿਨਾਂ ਦੇ ਲਈ ਇਹ ਇਜਲਾਸ ਬੁਲਾਇਆ ਜਾਵੇਗਾ। ਇਸ ਇਜਲਾਸ ਵਿੱਚ ਪੰਜਾਬ
