Punjab

ਘੱਗਰ ਬਰਾਂਚ ਨਹਿਰ ਚਰਚਾ ‘ਚ, ਪਿਓ ਪੁੱਤ ਨਾਲ ਵਾਪਰਿਆ ਹਾਦਸਾ, ਗੋਤਾਖੋਰ ਕਰ ਰਹੇ ਕੋਸ਼ਿਸ਼

ਲਹਿਰਾਗਾਗਾ (LehraGaga) ਦੀ ਘੱਗਰ ਬਰਾਂਚ ਨਹਿਰ ‘ਚ ਪਿਓ ਪੁੱਤ ਦੇ ਡੁੱਬਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮੋਹਨ ਸਿੰਘ ਪੁੱਤਰ ਤਰਲੋਕ ਸਿੰਘ ਵਾਰਡ ਨੰਬਰ 9 ਦਾ ਰਹਿਣ ਵਾਲਾ ਹੈ। ਉਸ ‘ਤੇ ਲੱਖਾਂ ਰੁਪਏ ਦਾ ਕਰਜਾ ਹੈ। ਇਸ ਕਾਰਨ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਉਸ ਵੱਲੋਂ ਖੁਦਕੁਸ਼ੀ ਕੀਤੀ ਜਾ ਸਕਦੀ ਹੈ। ਉਸ ਦਾ 9

Read More
Lok Sabha Election 2024 Punjab

ਅੰਮ੍ਰਿਤਪਾਲ ਨੂੰ ਛੱਡ ਪੰਜਾਬ ਦੇ ਸਾਰੇ MPs ਨੇ ਚੁੱਕੀ ਸਹੁੰ! ਪੰਥਕ ਸੀਟਾਂ ’ਤੇ ‘ਫਤਿਹ ਦੀ ਸਾਂਝ’, ਮਾਂ-ਬੋਲੀ ਦਾ ਵੀ ਹੋਇਆ ਸਤਿਕਾਰ! ਗਾਂਧੀ ਦੀ ਸਹੁੰ ’ਚ ਬੀਜੇਪੀ ’ਤੇ ਤੰਜ

ਬਿਉਰੋ ਰਿਪੋਰਟ – 18 ਵੀਂ ਲੋਕ ਸਭਾ ਦੇ ਦੂਜੇ ਦਿਨ ਪੰਜਾਬ ਦੇ 13 ਲੋਕ ਸਭਾ ਮੈਂਬਰਾਂ ਵੱਲੋਂ ਸਹੁੰ ਚੁੱਕਣ ਦਾ ਦਿਨ ਸੀ। ਖਡੂਰ ਸਾਹਿਬ ਤੋਂ ਐਮਪੀ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਬਾਕੀ ਸਾਰੇ ਮੈਂਬਰ ਪਾਰਲੀਮੈਂਟਾਂ ਨੇ ਸਹੁੰ ਚੁੱਕੀ। ਵੱਡੀ ਖ਼ਾਸ ਅਤੇ ਚੰਗੀ ਗੱਲ ਇਹ ਰਹੀ ਕਿ ਐੱਪੀਜ਼ ਵਜੋਂ ਹਲਫ਼ ਲੈਣ ਵਾਲੇ 12 ਮੈਂਬਰਾਂ ਨੇ ਮਾਂ ਬੋਲੀ

Read More
Punjab

ਗੁਰਦਾਸਪੁਰ ‘ਚ ਪਾਕਿ ਸਰਹੱਦ ‘ਤੇ ਫਾਇਰਿੰਗ, ਚੌਤਰਾ ਚੌਕੀ ‘ਤੇ ਦੇਖਿਆ ਪਾਕਿਸਤਾਨੀ ਡਰੋਨ

ਗੁਰਦਾਸਪੁਰ : ਹਰ ਰੋਜ਼ ਪਾਕਿਸਤਾਨ ਵੱਲੋਂ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਡਰੋਨ ਰਾਹੀਂ ਨਸ਼ਿਆਂ ਦੀ ਖੇਪ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਨੂੰ ਸਰਹੱਦ ’ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ। ਅੱਜ ਸਵੇਰੇ ਬੀਐਸਐਫ ਸੈਕਟਰ ਗੁਰਦਾਸਪੁਰ ਦੀ ਚੌਤਰਾ ਚੌਕੀ ’ਤੇ ਪਾਕਿਸਤਾਨ ਵਾਲੇ ਪਾਸੇ ਤੋਂ ਇੱਕ ਵਾਰ ਫਿਰ ਪਾਕਿਸਤਾਨੀ ਡਰੋਨ ਦੇਖਿਆ ਗਿਆ।

Read More
Punjab

ਜਲੰਧਰ ਵੈਸਟ ਜ਼ਿਮਨੀ ਚੋਣ ਲਈ 7 ਉਮੀਦਵਾਰਾਂ ਦੇ ਪਰਚੇ ਰੱਦ! ਹੁਣ ਸਿਰਫ਼ 16 ਉਮੀਦਵਾਰਾਂ ’ਚ ਮੁਕਾਬਲਾ!

ਬਿਉਰੋ ਰਿਪੋਰਟ – ਜਲੰਧਰ ਵੈਸਟ ਜ਼ਿਮਨੀ ਚੋਣ ਦੇ ਲਈ ਹੁਣ 16 ਉਮੀਦਵਾਰਾਂ ਵਿਚਾਲੇ ਮੁਕਾਬਲਾ ਹੋਵੇਗਾ। ਨਾਮਜ਼ਦਗੀ ਪੱਤਰਾਂ ਦੀ ਛੱਟਣੀ ਤੋ ਬਾਅਦ 7 ਉਮੀਦਵਾਰਾਂ ਦੀਆਂ ਨਾਮਜ਼ਦਗੀਆ ਰੱਦ ਹੋ ਗਈਆਂ ਹਨ। ਕੁੱਲ 23 ਉਮੀਦਵਾਰਾਂ ਵੱਲੋਂ ਨਾਮਜ਼ਦੀਆਂ ਭਰੀਆਂ ਗਈਆਂ ਸਨ। ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾਂ ਚੋਣ ਅਫ਼ਸਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਜਿਨ੍ਹਾਂ ਉਮੀਦਵਾਰਾਂ ਦੇ

Read More
Punjab

ਸਮਾਰਟ ਫੋਨ ਹੁਣ ਅੰਮ੍ਰਿਤਸਰ ਪੁਲਿਸ ਦਾ ਬਣਿਆ ਦੁਸ਼ਮਣ ਨੰਬਰ -1!

ਬਿਉਰੋ ਰਿਪੋਰਟ – ਸੋਸ਼ਲ ਮੀਡੀਆ ਕਿਸੇ ਨਸ਼ੇ ਤੋਂ ਘੱਟ ਨਹੀਂ ਹੈ। ਹੁਣ ਤਾਂ ਇਹ ਕਿਸੇ ਉਮਰ ਦੇ ਦਾਇਰੇ ਵਿੱਚ ਨਹੀਂ ਰਹਿ ਗਿਆ ਹੈ। ਇਸ ਦਾ ਅਸਰ ਕਿਧਰੇ ਨਾ ਕਿਧਰੇ ਕੰਮ-ਕਾਜ ’ਤੇ ਵੇਖਣ ਨੂੰ ਮਿਲਦਾ ਹੈ। ਇਸੇ ਲਈ ਅੰਮ੍ਰਿਤਸਰ ਪੁਲਿਸ ਨੇ ਵੀ ਆਪਣੇ ਮੁਲਾਜ਼ਮਾਂ ਨੂੰ ਇਸ ਤੋਂ ਦੂਰ ਰੱਖਣ ਦੇ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ।

Read More
Punjab

ਚੰਡੀਗੜ੍ਹ ਨਗਰ ਨਿਗਮ ਨੇ ਤਿਆਰ ਕੀਤਾ ਸਾਫਟਵੇਅਰ, ਪਾਣੀ ਦੀ ਬਰਬਾਦੀ ‘ਤੇ ਲੱਗੇਗੀ ਰੋਕ

ਚੰਡੀਗੜ੍ਹ ਨਗਰ ਨਿਗਮ ਨੇ ਅਜਿਹਾ ਸਾਫਟਵੇਅਰ ਤਿਆਰ ਕੀਤਾ ਹੈ। ਜਿਸ ਨਾਲ ਫੋਨ ‘ਤੇ ਪਾਣੀ ਦੇ ਬਿੱਲ ਬਾਰੇ ਅਤੇ ਕਿੱਥੇ ਪਾਣੀ ਦੀ ਬਰਬਾਦੀ ਹੋ ਰਹੀ ਹੈ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਨਿਗਮ ਨੇ ਇਸ ਨੂੰ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ। ਇਸ ਨੂੰ ਜਲਦੀ ਹੀ ਲਾਗੂ ਕਰ ਦਿੱਤਾ ਜਾਵੇਗਾ। ਗਾਹਕਾਂ ਦੇ ਖਰਚੇ ਹੋਣਗੇ ਘੱਟ ਕਜੌਲੀ ਵਾਟਰ

Read More
India

ਆਪ’ ਮੰਤਰੀ ਆਤਿਸ਼ੀ ਦੀ ਭੁੱਖ ਹੜਤਾਲ ਖ਼ਤਮ, 4 ਦਿਨਾਂ ਤੋਂ ਜਲ ਸਤਿਆਗ੍ਰਹਿ ’ਤੇ ਸਨ ਆਤਿਸ਼ੀ

ਦਿੱਲੀ ਜਲ ਸੰਕਟ ਨੂੰ ਲੈ ਕੇ ਮੰਤਰੀ ਆਤਿਸ਼ੀ ਦਾ ਵਰਤ 5ਵੇਂ ਦਿਨ ਖਤਮ ਹੋ ਗਿਆ ਹੈ। ਸੋਮਵਾਰ-ਮੰਗਲਵਾਰ (24-25 ਜੂਨ) ਦੀ ਦੇਰ ਰਾਤ ਆਤਿਸ਼ੀ ਦੀ ਸਿਹਤ ਵਿਗੜ ਗਈ। ‘ਆਪ’ ਆਗੂਆਂ ਨੇ ਉਨ੍ਹਾਂ ਨੂੰ ਕਰੀਬ 3.38 ਵਜੇ ਐਲਐਨਜੇਪੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਸੰਜੇ ਸਿੰਘ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਆਤਿਸ਼ੀ ਦਾ ਵਰਤ ਹੁਣ ਖਤਮ ਹੋ ਗਿਆ

Read More
Sports

ਅਫ਼ਗ਼ਨਿਸਤਾਨ ਨੇ ਟੀ-20 ਵਿਸ਼ਵ ਕੱਪ ’ਚ ਰਚਿਆ ਇਤਿਹਾਸ! ਸ਼ਾਨਦਾਰ ਪ੍ਰਦਰਸ਼ਨ ਨਾਲ ਪਹਿਲੀ ਵਾਰ ਸੈਮੀਫਾਈਨਲ ਲਈ ਕੀਤਾ ਕੁਆਲੀਫਾਈ

T20 World Cup 2024: ਅਫ਼ਗ਼ਨਿਸਤਾਨ ਨੇ ਟੀ-20 ਵਿਸ਼ਵ ਕੱਪ 2024 ਵਿੱਚ ਇਤਿਹਾਸ ਰਚ ਦਿੱਤਾ ਹੈ। ਅਫ਼ਗ਼ਨਿਸਤਾਨ ਦੀ ਟੀਮ ਨੇ ਸੁਪਰ-8 ਦੇ ਰੋਮਾਂਚਕ ਮੁਕਾਬਲੇ ਵਿੱਚ ਬੰਗਲਾਦੇਸ਼ ਨੂੰ ਹਰਾ ਦਿੱਤਾ ਹੈ। ਬੰਗਲਾਦੇਸ਼ ਦੇ ਬਾਹਰ ਹੋਣ ਨਾਲ ਆਸਟ੍ਰੇਲੀਆ ਦੀਆਂ ਯੋਜਨਾਵਾਂ ਵੀ ਬਰਬਾਦ ਹੋ ਗਈਆਂ ਹਨ। ਅਫ਼ਗ਼ਨਿਸਤਾਨ ਗਰੁੱਪ-1 ਵਿੱਚ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਦੂਜੀ ਟੀਮ ਬਣ ਗਈ ਹੈ।

Read More
India Lok Sabha Election 2024

ਓਮ ਬਿਰਲਾ ਦਾ 18ਵੀਂ ਲੋਕ ਸਭਾ ਦਾ ਸਪੀਕਰ ਬਣਨਾ ਲਗਭਗ ਤੈਅ! ਕੁਝ ਸਮੇਂ ’ਚ ਹੋ ਜਾਵੇਗੀ ਨਾਮਜ਼ਦਗੀ

ਕੋਟਾ-ਬੁੰਦੀ ਤੋਂ ਸੰਸਦ ਮੈਂਬਰ ਓਮ ਬਿਰਲਾ ਦਾ ਇੱਕ ਵਾਰ ਫਿਰ ਲੋਕ ਸਭਾ ਦਾ ਸਪੀਕਰ ਚੁਣਿਆ ਜਾਣਾ ਤੈਅ ਹੈ। ਤਿੰਨ ਵਾਰ ਸਾਂਸਦ ਰਹਿ ਚੁੱਕੇ ਬਿਰਲਾ ਨੇ ਮੋਦੀ 2.0 ਵਿੱਚ ਲੋਕ ਸਭਾ ਦੀ ਕਮਾਨ ਸੰਭਾਲੀ ਹੈ। ਹਾਲਾਂਕਿ ਬਿਰਲਾ ਲਈ 18ਵੀਂ ਲੋਕ ਸਭਾ ਚਲਾਉਣਾ ਆਸਾਨ ਨਹੀਂ ਹੋਵੇਗਾ ਕਿਉਂਕਿ ਇਸ ਵਾਰ ਵਿਰੋਧੀ ਧਿਰ ਪਹਿਲਾਂ ਨਾਲੋਂ ਕਿਤੇ ਵੱਧ ਮਜ਼ਬੂਤ ​​ਹੈ।

Read More
Punjab

ਲੁਧਿਆਣਾ ਵਿੱਚ ਪੁਲਿਸ ਥਾਣਾ ‘ਤੇ ਹਮਲਾ, ਮਾਨਸਿਕ ਤੌਰ ‘ਤੇ ਬਿਮਾਰ ਹੈ ਹਮਲਾਵਰ

ਪੰਜਾਬ ਦੇ ਲੁਧਿਆਣਾ ਵਿੱਚ ਅਮਨ ਕਾਨੂੰਨ ਦੀ ਸਥਿਤੀ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ। ਹੁਣ ਅਪਰਾਧੀ ਥਾਣਿਆਂ ‘ਚ ਦਾਖਲ ਹੋ ਕੇ ਪੁਲਿਸ ‘ਤੇ ਹਮਲੇ ਕਰ ਰਹੇ ਹਨ। ਮੋਤੀ ਨਗਰ ਥਾਣੇ ਦਾ ਵੀਡੀਓ ਸਾਹਮਣੇ ਆਇਆ ਹੈ। ਐਤਵਾਰ ਦੇਰ ਰਾਤ ਇਕ ਵਿਅਕਤੀ ਨੇ ਥਾਣੇ ‘ਚ ਬੈਠੇ ਪੁਲਿਸ ਮੁਲਾਜ਼ਮਾਂ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਹਾਲਾਤ ਇਹ ਬਣ ਗਏ

Read More