ਲੋਕ ਸਭਾ ਚੋਣਾਂ ਦਾ ਚੌਥਾ ਪੜਾਅ ਹੋਇਆ ਮੁਕੰਮਲ, ਹੋਈਆਂ ਤਿੰਨ ਮੌਤਾਂ
- by Manpreet Singh
- May 13, 2024
- 0 Comments
ਲੋਕ ਸਭਾ ਚੋਣਾਂ ਦੀਆਂ ਵੋਟਾਂ ਦੀ ਸ਼ੁਰੂਆਤ 19 ਅ੍ਰਪੈਲ ਨੂੰ ਹੋ ਚੁੱਕੀ ਸੀ, ਜਿਸ ਦਾ ਅੱਜ ਚੌਥਾ ਪੜਾਅ ਮੁਕੰਮਲ ਹੋ ਗਿਆ ਹੈ। 13 ਮਈ ਨੂੰ 9 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਕੁੱਲ 96 ਸੀਟਾਂ ‘ਤੇ ਵੋਟਿੰਗ ਖਤਮ ਹੋ ਗਈ। ਇਸ ਦੌਰਾਨ ਕੁੱਲ 62.56% ਵੋਟਿੰਗ ਹੋਈ ਹੈ। ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ 75.72%
ਮੁੰਬਈ ‘ਚ ਤੂਫਾਨ ਦਾ ਕਹਿਰ, ਡਿੱਗਿਆ ਬਿਲਬੋਰਡ, ਕਈ ਜ਼ਖ਼ਮੀ
- by Manpreet Singh
- May 13, 2024
- 0 Comments
ਮੁੰਬਈ ਵਿਚ ਬੇਮੌਸਮੀ ਬਾਰਿਸ਼ ਦੇ ਨਾਲ-ਨਾਲ ਧੂੜ ਭਰੇ ਤੂਫਾਨ ਨੇ ਕਹਿਰ ਮਚਾਇਆ ਹੋਇਆ ਹੈ, ਜਿਸ ਕਾਰਨ ਮੁੰਬਈ ਹਵਾਈ ਅੱਡੇ ‘ਤੇ ਫਲਾਈਟ ਸੰਚਾਲਨ ਨੂੰ ਇੱਕ ਘੰਟੇ ਲਈ ਮੁਅੱਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਰੇਲ੍ਹਾਂ ਦੇ ਸਮੇਂ ਵਿੱਚ ਦੇਰੀ ਹੋ ਰਹੀ ਹੈ। ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋ ਰਾਹਤ ਦਵਾਉਣ ਦੇ ਨਾਲ-ਨਾਲ ਤਬਾਹੀ ਵੀ ਲਿਆਦੀ ਹੈ। ਦੱਸਿਆ
ਹਰਸਿਮਰਤ ਕੌਰ ਬਾਦਲ ਨੇ ਭਰੀ ਨਾਮਜ਼ਦਗੀ, ਆਪਣੀ ਜਾਇਦਾਦ ਦਾ ਦਿੱਤਾ ਪੂਰਾ ਵੇਰਵਾ
- by Manpreet Singh
- May 13, 2024
- 0 Comments
ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਨਾਮਜ਼ਦਗੀਆਂ ਦਾ ਦੌਰ ਜਾਰੀ ਹੈ, ਜਿਸ ਦੇ ਤਹਿਤ ਬਠਿੰਡਾ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਨੇ ਆਪਣੀ ਨਾਮਜ਼ਦਗੀ ਦਾਖਲ ਕੀਤੀ ਹੈ। ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਨੇ ਲੈਂਡ ਰੋਵਰ ਡਿਫੈਂਡਰ ਕਾਰ ਖਰੀਦੀ ਹੈ, ਜਿਸ ਦੀ ਕੀਮਤ ਲਗਭਗ 1.50 ਕਰੋੜ ਰੁਪਏ ਹੈ। ਇਸ ਦੌਰਾਨ ਹਰਸਿਮਰਤ