ਪੰਜਾਬ ’ਚ 2 ਦਿਨਾਂ ਦੇ ਅੰਦਰ ਤੀਜਾ ਸਕੂਲ ਬੱਸ ਹਾਦਸਾ! ਬੱਚਿਆਂ ਨੂੰ ਲੱਗੀਆ ਸੱਟਾਂ, ਕੰਡਕਟਰ ਹਸਪਤਾਲ ਦਾਖ਼ਲ
ਬਿਉਰੋ ਰਿਪੋਰਟ – ਪੰਜਾਬ ਵਿੱਚ 2 ਦਿਨਾਂ ਦੇ ਅੰਦਰ ਤੀਜੀ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ। ਤਾਜ਼ਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਸਕੂਲ ਬੱਸ ਅਤੇ ਇੱਕ ਪ੍ਰਾਈਵੇਟ ਸਕੂਲ ਬੱਸ ਦੇ ਵਿਚਾਲੇ ਟੱਕਰ ਹੋ ਗਈ ਹੈ। ਹਾਦਸੇ ਵਿੱਚ ਬੱਚਿਆਂ ਨੂੰ ਸੱਟਾਂ ਲੱਗੀਆਂ ਹਨ ਜਦਕਿ ਸਕੂਲ ਬੱਸ ਦੇ ਕੰਡਕਟਰ ਅਤੇ ਕੇਅਰਟੇਕਰ ਮਹਿਲਾ ਵੀ ਬੁਰੀ
