ਛੁੱਟੀ ‘ਤੇ ਘਰ ਆਇਆ ਅਗਨੀਵੀਰ ਬਣਿਆ ਚੋਰ!
- by Manpreet Singh
- July 24, 2024
- 0 Comments
ਫੌਜ ਵਿੱਚ ਭਰਤੀ ਹੋਏ ਅਗਨੀਵੀਰ (Agniveer) ਨੂੰ ਮੁਹਾਲੀ ਪੁਲਿਸ (Mohali Police) ਨੇ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਕੀਤਾ ਹੈ। ਅਗਨੀਵੀਰ ਜਵਾਨ ਨੇ ਆਪਣੇ ਭਰਾ ਅਤੇ ਦੋਸਤ ਨਾਲ ਮਿਲ ਕੇ ਕਈ ਅਪਰਾਧ ਕੀਤੇ ਹਨ। ਉਹ ਜਾਅਲੀ ਦਸਤਾਵੇਜ਼ ਬਣਾ ਕੇ ਚੋਰੀ ਕੀਤੇ ਵਾਹਨ ਵੇਚਦੇ ਸੀ। ਅਗਨੀਵੀਰ ਨੇ ਛੁੱਟੀ ‘ਤੇ ਘਰ ਆਉਣ ਸਮੇਂ ਹਥਿਆਰ ਖਰੀਦੇ ਸਨ। ਛੁੱਟੀ
ਨਵਾਂਸ਼ਹਿਰ ਦੇ ਇਕ ਪਰਿਵਾਰ ‘ਤੇ ਛਾਇਆ ਕਹਿਰ, ਤਿੰਨ ਮੈਂਬਰਾਂ ਨਾਲ ਵਾਪਰਿਆ ਹਾਦਸਾ
- by Manpreet Singh
- July 24, 2024
- 0 Comments
ਨਵਾਂਸ਼ਹਿਰ (Nawasehar) ਦੇ ਪਿੰਡ ਮੱਲਾਪੁਰ ਅੜਕਾ ‘ਚ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ, ਜਦੋਂ ਕਿ ਉਕਤ ਪਰਿਵਾਰ ਦੀ 11-12 ਸਾਲਾ ਲੜਕੀ ਸਕੂਲ ਗਈ ਹੋਈ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਥਾਣਾ ਸਦਰ ਨਵਾਂਸ਼ਹਿਰ ਦੇ ਪਿੰਡ ਮੱਲਪੁਰ ਅੜਕਾ ਦਾ ਰਹਿਣ ਵਾਲਾ 37 ਸਾਲਾ ਅਵਤਾਰ ਸਿੰਘ ਆਪਣੀ 35
ਮੁੱਖ ਮੰਤਰੀ ਨੇ ਵਾਅਦੇ ਮੁਤਾਬਕ ਬਦਲਿਆ ਟਿਕਾਣਾ, ਜ਼ਿਮਨੀ ਚੋਣ ਦੌਰਾਨ ਕੀਤਾ ਵਾਅਦਾ ਕੀਤਾ ਪੂਰਾ
- by Manpreet Singh
- July 24, 2024
- 0 Comments
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Maan) ਵੱਲੋਂ ਜਲੰਧਰ ਪੱਛਮੀ (Jalandhar West) ਹਲਕੇ ਦੀ ਵਿਧਾਨ ਸਭਾ ਜ਼ਿਮਨੀ ਚੋਣ ਦੌਰਾਨ ਕੀਤੇ ਵਾਅਦੇ ਮੁਤਾਬਕ ਉਹ ਅੱਜ ਅਤੇ ਕੱਲ੍ਹ ਜਲੰਧਰ ਵਿੱਚ ਹਨ। ਅੱਜ ਯਾਨੀ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਨਤਾ ਦਰਬਾਰ ਦਾ ਆਯੋਜਨ ਕੀਤਾ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।
ਪਠਾਨਕੋਟ ’ਚ ਦਿੱਸੇ ਸ਼ੱਕੀ ਵਿਅਕਤੀਆਂ ’ਚੋਂ ਇੱਕ ਦਾ ਸਕੈੱਚ ਜਾਰੀ
- by Preet Kaur
- July 24, 2024
- 0 Comments
ਬਿਉਰੋ ਰਿਪੋਰਟ: ਬੀਤੀ ਦੇਰ ਰਾਤ ਪਠਾਨਕੋਟ ਦੇ ਪਿੰਡ ਫੰਗਤੋਲੀ ਵਿੱਚ ਇਕ ਮਹਿਲਾ ਵਲੋਂ 7 ਸ਼ੱਕੀ ਵਿਅਕਤੀਆਂ ਨੂੰ ਦੇਖੇ ਜਾਣ ਦੀ ਖ਼ਬਰ ਤੋਂ ਬਾਅਦ ਪੁਲਿਸ ਅਲਰਟ ’ਤੇ ਹੈ। ਪੁਲਿਸ ਨੇ ਇਨ੍ਹਾਂ ਵਿੱਚੋਂ ਇੱਕ ਸ਼ੱਕੀ ਵਿਅਕਤੀ ਦਾ ਸਕੈੱਚ ਜਾਰੀ ਕੀਤਾ ਹੈ। ਪਿੰਡ ਫੰਗਤੋਲੀ ਦੀ ਵਸਨੀਕ ਸੀਮਾ ਦੇਵੀ ਨੇ ਦੱਸਿਆ ਕਿ ਜੰਗਲ ਵਾਲੇ ਪਾਸਿਓਂ ਕੁਝ ਲੋਕ ਉਸ ਦੇ
ਪੰਜਾਬ ਨੇ ਹਰਿਆਣਾ ਦੇ ਬਹਾਦਰੀ ਪੁਰਸਕਾਰਾਂ ‘ਤੇ ਜਤਾਇਆ ਇਤਰਾਜ਼, ਸਪੀਕਰ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ
- by Manpreet Singh
- July 24, 2024
- 0 Comments
ਹਰਿਆਣਾ ਪੁਲਿਸ (Haryana Police) ਵੱਲੋਂ ਬਹਾਦਰੀ ਪੁਰਸਕਾਰਾਂ ਲਈ ਭੇਜੇ ਗਏ ਪੁਲਿਸ ਅਧਿਕਾਰੀਆਂ ਦੇ ਨਾਵਾਂ ਨੂੰ ਲੈ ਕੇ ਵਿਵਾਦ ਹੋਰ ਡੂੰਘਾ ਹੋ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਵਿਰੋਧ ਕਰ ਰਹੀਆਂ ਸਨ। ਇਸ ਦੇ ਨਾਲ ਹੀ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੇ ਇਸ ਮਾਮਲੇ
ਟੈਕਸ ਕਟੌਤੀ ਮਗਰੋਂ ਸੋਨਾ ₹4000 ਸਸਤਾ! ₹69194 ਪ੍ਰਤੀ 10 ਗ੍ਰਾਮ ਹੋਇਆ ਰੇਟ, ਚਾਂਦੀ ਵੀ ₹3600 ਹੋਈ ਸਸਤੀ
- by Preet Kaur
- July 24, 2024
- 0 Comments
ਬਿਉਰੋ ਰਿਪੋਰਟ: ਬਜਟ ਵਿੱਚ ਸੋਨੇ ਅਤੇ ਚਾਂਦੀ ਦੀ ਕਸਟਮ ਡਿਊਟੀ (ਇੰਪੋਰਟ ਟੈਕਸ) ਵਿੱਚ ਕਟੌਤੀ ਤੋਂ ਬਾਅਦ 2 ਦਿਨਾਂ ਵਿੱਚ ਸੋਨਾ 4000 ਰੁਪਏ ਅਤੇ ਚਾਂਦੀ 3600 ਰੁਪਏ ਸਸਤਾ ਹੋ ਗਿਆ ਹੈ। ਸਰਕਾਰ ਨੇ ਬਜਟ ਵਿੱਚ ਸੋਨੇ ਅਤੇ ਚਾਂਦੀ ’ਤੇ ਕਸਟਮ ਡਿਊਟੀ 15 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰ ਦਿੱਤੀ ਹੈ। ਇਸ ਕਾਰਨ ਕੀਮਤਾਂ ਵਿੱਚ ਇਹ
