India

ਹੁਣ ‘ਜਨ ਗਣ ਮਨ’ ਤੋਂ ਪਹਿਲਾਂ ਗਾਇਆ ਜਾਵੇਗਾ ‘ਵੰਦੇ ਮਾਤਰਮ!’ ਕੇਂਦਰ ਨੇ ਜਾਰੀ ਕੀਤਾ ਨਵਾਂ ਪ੍ਰੋਟੋਕੋਲ

ਬਿਊਰੋ ਰਿਪੋਰਟ (11 ਫਰਵਰੀ, 2026): ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਸ਼ਟਰਗੀਤ ‘ਵੰਦੇ ਮਾਤਰਮ’ ਦੇ ਸਨਮਾਨ ਅਤੇ ਗਾਇਨ ਸਬੰਧੀ ਨਵੇਂ ਨਿਯਮ ਲਾਗੂ ਕੀਤੇ ਹਨ। ਹੁਣ ਸਰਕਾਰੀ ਪ੍ਰੋਗਰਾਮਾਂ, ਸਕੂਲਾਂ ਅਤੇ ਹੋਰ ਰਸਮੀ ਸਮਾਗਮਾਂ ਵਿੱਚ ‘ਵੰਦੇ ਮਾਤਰਮ’ ਪਹਿਲਾਂ ਗਾਇਆ ਜਾਵੇਗਾ ਅਤੇ ਇਸ ਦੌਰਾਨ ਹਰ ਵਿਅਕਤੀ ਦਾ ਸਾਵਧਾਨ ਮੁਦਰਾ ਵਿੱਚ ਖੜ੍ਹੇ ਹੋਣਾ ਲਾਜ਼ਮੀ ਹੋਵੇਗਾ। ਇਹ ਹੁਕਮ 28 ਜਨਵਰੀ ਨੂੰ ਜਾਰੀ

Read More
Punjab

ਪੰਜਾਬ ‘ਚ ਅੱਜ 3 ਤੋਂ ਵੱਧ ਰੂਹ ਕੰਬਾਊ ਵਾਰਦਾਤਾਂ, ਜਾਣ ਕੰਬ ਜਾਵੇਗਾ ਦਿਲ

ਅੱਜ ਪੰਜਾਬ ਵਿੱਚ ਕਈ ਭਿਆਨਕ ਅਤੇ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਨੇ ਪੂਰੇ ਸੂਬੇ ਵਿੱਚ ਸਨਸਨੀ ਫੈਲਾ ਦਿੱਤੀ ਹੈ। ਜਲੰਧਰ ਦੇ ਥਾਣਾ ਪਤਾਰਾ ਪੁਲਿਸ ਨੇ 6 ਸਾਲ ਦੇ ਪੁੱਤਰ ਰੂਪੇਸ਼ ਮੁਖੀਆ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰਨ ਦੇ ਇਲਜ਼ਾਮ ਵਿੱਚ ਉਸ ਦੇ ਪਿਤਾ 35 ਸਾਲ ਦੇ ਗਜੇਂਦਰ ਮੁਖੀਆ ਨੂੰ ਗ੍ਰਿਫਤਾਰ ਕੀਤਾ

Read More
India Punjab

ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਰੇਲਵੇ ਨੈੱਟਵਰਕ ਲਈ ਵੱਡਾ ਐਲਾਨ

ਬਿਊਰੋ ਰਿਪੋਰਟ (ਚੰਡੀਗੜ੍ਹ, 11 ਫਰਵਰੀ 2026): ਕੇਂਦਰੀ ਰੇਲ ਮੰਤਰਾਲੇ ਨੇ ਪੰਜਾਬ ਵਿੱਚ ਰੇਲ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਰਾਜਪੁਰਾ ਬਾਈਪਾਸ ਲਾਈਨ ਪ੍ਰੋਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਲਗਭਗ 411.96 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਦੀ ਜਾਣਕਾਰੀ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ। ਪ੍ਰੋਜੈਕਟ ਦੀਆਂ ਮੁੱਖ

Read More
Punjab

ਮੁਹਾਲੀ ਦੇ ਕਈ ਸਕੂਲਾਂ ਨੂੰ ਬੰਬ ਨਾਲ ਉ਼ਡਾਉਣ ਦੀ ਧਮਕੀ

ਅੱਜ ਸਵੇਰੇ ਮੁਹਾਲੀ ਜ਼ਿਲ੍ਹੇ ਵਿੱਚ ਕਈ ਨਿੱਜੀ ਸਕੂਲਾਂ ਨੂੰ ਬੰਬ ਧਮਕੀਆਂ ਵਾਲੀਆਂ ਈਮੇਲਾਂ ਮਿਲੀਆਂ, ਜਿਸ ਕਾਰਨ ਵੱਡੇ ਪੱਧਰ ‘ਤੇ ਹੜਕੰਪ ਮਚ ਗਿਆ ਅਤੇ ਸੁਰੱਖਿਆ ਵਧਾ ਦਿੱਤੀ ਗਈ। ਈਮੇਲਾਂ ਸਵੇਰੇ ਕਰੀਬ 7:30 ਵਜੇ ਭੇਜੀਆਂ ਗਈਆਂ ਸਨ। ਸਕੂਲ ਸਵੇਰੇ 8:50 ਵਜੇ ਖੁੱਲ੍ਹਣ ਤੋਂ ਪਹਿਲਾਂ ਹੀ ਧਮਕੀਆਂ ਮਿਲਣ ਕਾਰਨ ਪ੍ਰਬੰਧਨ ਨੇ ਤੁਰੰਤ ਸਕੂਲ ਬੰਦ ਕਰ ਦਿੱਤੇ ਅਤੇ ਵਿਦਿਆਰਥੀਆਂ

Read More
International

ਕੈਨੇਡਾ ਦੇ ਸਕੂਲ ਵਿੱਚ ਗੋਲੀਬਾਰੀ, ਹਮਲਾਵਰ ਸਮੇਤ 10 ਦੀ ਮੌਤ, 25 ਤੋਂ ਵੱਧ ਗੰਭੀਰ ਜ਼ਖ਼ਮੀ

ਮੰਗਲਵਾਰ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਵਿੱਚ ਉੱਤਰ-ਪੂਰਬੀ ਖੇਤਰ ਦੇ ਛੋਟੇ ਸ਼ਹਿਰ ਟੰਬਲਰ ਰਿਜ ਵਿੱਚ ਇੱਕ ਦੁਖਦਾਈ ਗੋਲੀਬਾਰੀ ਦੀ ਘਟਨਾ ਵਾਪਰੀ। ਇਹ ਹਮਲਾ ਮੁੱਖ ਤੌਰ ‘ਤੇ ਟੰਬਲਰ ਰਿਜ ਸੈਕੰਡਰੀ ਸਕੂਲ (ਜੋ ਪੀਸ ਰਿਵਰ ਸਾਊਥ ਸਕੂਲ ਜ਼ਿਲ੍ਹੇ ਅਧੀਨ ਹੈ) ਵਿੱਚ ਹੋਇਆ, ਜਿੱਥੇ 7ਵੀਂ ਤੋਂ 12ਵੀਂ ਜਮਾਤ ਤੱਕ ਲਗਭਗ 175 ਵਿਦਿਆਰਥੀ ਪੜ੍ਹਦੇ ਹਨ। ਪੁਲਿਸ ਨੂੰ ਦੁਪਹਿਰ

Read More