ਸੋਨਾ ਚਾਂਦੀ ਦੀ ਕੀਮਤ ’ਚ ਰਿਕਾਰਡ ਤੋੜ ਗਿਰਾਵਟ
- by Gurpreet Singh
- January 31, 2026
- 0 Comments
ਦਿੱਲੀ : 30 ਜਨਵਰੀ ਨੂੰ ਸੋਨੇ ਅਤੇ ਚਾਂਦੀ ਦੇ ਬਾਜ਼ਾਰਾਂ ਵਿੱਚ ਭਾਰੀ ਗਿਰਾਵਟ ਦੇਖੀ ਗਈ। MCX ‘ਤੇ ਮੁਨਾਫਾ ਬੁਕਿੰਗ ਕਾਰਨ ਚਾਂਦੀ ਵਿੱਚ ₹1,06,092 ਦੀ ਗਿਰਾਵਟ ਆਈ ਅਤੇ ਇਹ ₹2,93,801 ਪ੍ਰਤੀ ਕਿਲੋ ‘ਤੇ ਬੰਦ ਹੋਈ। 29 ਜਨਵਰੀ ਨੂੰ ਚਾਂਦੀ ਦੀ ਕੀਮਤ ₹3,99,893 ਸੀ। ਸੋਨੇ ਵਿੱਚ ਵੀ ₹20,323 (12%) ਦੀ ਭਾਰੀ ਗਿਰਾਵਟ ਦਰਜ ਹੋਈ, ਜਿਸ ਨਾਲ 10
ਸੁਪਰੀਮ ਕੋਰਟ ਦਾ ਵੱਡਾ ਹੁਕਮ: ਸਕੂਲਾਂ ’ਚ ਲੜਕੀਆਂ ਨੂੰ ਮਿਲਣਗੇ ਮੁਫ਼ਤ ਸੈਨੇਟਰੀ ਪੈਡ
- by Preet Kaur
- January 30, 2026
- 0 Comments
ਬਿਊਰੋ ਰਿਪੋਰਟ (30 ਜਨਵਰੀ 2026): ਮਾਣਯੋਗ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਦੇਸ਼ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਲਈ ਵਿਦਿਆਰਥਣਾਂ ਨੂੰ ਮੁਫ਼ਤ ਸੈਨੇਟਰੀ ਪੈਡ ਮੁਹੱਈਆ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਸਕੂਲ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ, ਉਨ੍ਹਾਂ ਦੀ ਮਾਨਤਾ ਰੱਦ ਕਰ ਦਿੱਤੀ
ਸਾਬਕਾ CM ਭੱਠਲ ਦੇ ਧਮਾਕਿਆਂ ਵਾਲੇ ਬਿਆਨ ’ਤੇ ਪੰਜਾਬ ਦੀ ਸਿਆਸਤ ’ਚ ਹੰਗਾਮਾ
- by Preet Kaur
- January 30, 2026
- 0 Comments
ਬਿਊਰੋ ਰਿਪੋਰਟ (ਜਲੰਧਰ, 30 ਜਨਵਰੀ 2026): ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਵੱਲੋਂ ਦਿੱਤੇ ਗਏ ਇੱਕ ਵਿਵਾਦਤ ਬਿਆਨ ਨੇ ਕਾਂਗਰਸ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਪੁਨਰਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭੱਠਲ ਦੇ ਬਿਆਨ ’ਤੇ ਸਵਾਲ ਚੁੱਕਦਿਆਂ ਪੰਜਾਬ ਸਰਕਾਰ ਤੋਂ ਪੁੱਛਿਆ ਹੈ ਕਿ ਕੀ
ਹੰਸ ਰਾਜ ਹੰਸ ਨੇ ਸਿਆਸਤ ਤੋਂ ਲਿਆ ਸੰਨਿਆਸ, ਹੁਣ ਸਿਰਫ਼ ਸੰਗੀਤ ’ਤੇ ਦੇਣਗੇ ਧਿਆਨ
- by Preet Kaur
- January 29, 2026
- 0 Comments
ਬਿਊਰੋ ਰਿਪੋਰਟ (ਚੰਡੀਗੜ੍ਹ, 29 ਜਨਵਰੀ 2026): ਪੰਜਾਬ ਦੇ ਨਾਮੀ ਸੂਫ਼ੀ ਗਾਇਕ ਅਤੇ ਦਿੱਲੀ ਦੇ ਸਾਬਕਾ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦਾ ਸਾਰਾ ਧਿਆਨ ਸਿਰਫ਼ ਆਪਣੇ ਸੰਗੀਤ ਅਤੇ ਰਿਆਜ਼ ’ਤੇ ਕੇਂਦਰਿਤ ਹੈ। ਉਨ੍ਹਾਂ
ਅਜੀਤ ਪਵਾਰ ਦਾ ਹੋਇਆ ਅੰਤਿਮ ਸਸਕਾਰ
- by Gurpreet Singh
- January 29, 2026
- 0 Comments
ਮਹਾਰਾਸ਼ਟਰ ਦੇ ਸਾਬਕਾ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਅੰਤਿਮ ਸਸਕਾਰ ਵੀਰਵਾਰ ਨੂੰ ਬਾਰਾਮਤੀ ਦੇ ਕਾਟੇਵਾੜੀ ਸਥਿਤ ਵਿਦਿਆ ਪ੍ਰਤਿਸ਼ਠਾਨ ਮੈਦਾਨ ਵਿੱਚ ਕੀਤਾ ਗਿਆ। ਉਨ੍ਹਾਂ ਦੇ ਦੋ ਪੁੱਤਰਾਂ ਪਾਰਥ ਅਤੇ ਜੈ ਪਵਾਰ ਨੇ ਚਿਖਾ ਨੂੰ ਅਗਨੀ ਦਿੱਤੀ। ਪਤਨੀ ਸੁਨੇਤਰਾ ਪਵਾਰ ਨੇ ਆਪਣੇ ਪਤੀ ਦੀ ਦੇਹ ‘ਤੇ ਗੰਗਾ ਜਲ ਪਾ ਕੇ ਅੰਤਿਮ ਵਿਦਾਇਗੀ ਦਿੱਤੀ। ਉਨ੍ਹਾਂ ਦੇ ਚਾਚਾ,
UGC ਦੇ ਨਵੇਂ ਨਿਯਮਾਂ ’ਤੇ ਸੁਪਰੀਮ ਕੋਰਟ ਨੇ ਅਗਲੇ ਆਦੇਸ਼ ਤੱਕ ਲਾਈ ਰੋਕ
- by Gurpreet Singh
- January 29, 2026
- 0 Comments
ਸੁਪਰੀਮ ਕੋਰਟ ਨੇ ਵੀਰਵਾਰ (29 ਜਨਵਰੀ 2026) ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਵੱਲੋਂ ਜਾਰੀ ਕੀਤੇ ਗਏ ਨਵੇਂ ਨਿਯਮਾਂ ‘ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ। ਇਹ ਨਿਯਮ ‘ਉੱਚ ਸਿੱਖਿਆ ਸੰਸਥਾਵਾਂ ਵਿੱਚ ਸਮਾਨਤਾ ਨੂੰ ਉਤਸ਼ਾਹਿਤ ਕਰਨ ਦੇ ਨਿਯਮ, 2026’ (Promotion of Equity in Higher Education Institutions Regulations, 2026) ਦੇ ਨਾਂ ਨਾਲ 13 ਜਨਵਰੀ 2026 ਨੂੰ
