ਸਰੇਆਮ ਨਿਸ਼ਾਨ ਸਾਹਿਬ ਦੀ ਬੇਅਦਬੀ ! ਟਰੈਕਟਰ ਨਾਲ ਤੋੜਿਆ ! 4 ਮੁਲਜ਼ਮਾਂ ਖਿਲਾਫ ਛਾਪੇਮਾਰੀ !
ਬਿਉਰੋ ਰਿਪੋਰਟ – ਅੰਮ੍ਰਿਤਸਰ ਦੇ ਗੁਰੂ ਦੀ ਵਡਾਲੀ ਵਿੱਚ ਸਰੇਆਮ ਨਿਸ਼ਾਨ ਸਾਹਿਬ ਦੀ ਬੇਅਦਬੀ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ । ਦਰਅਸਲ ਇਕ ਧਿਰ ਨੂੰ ਸ਼ਾਮਲਾਟ ਦੀ ਜ਼ਮੀਨ ਦਿੱਤੀ ਗਈ ਸੀ ਉਨ੍ਹਾਂ ਨੇ ਉੱਥੇ ਗੁਰੂ ਘਰ ਬਣਾਉਣਾ ਸੀ ਜਿਸ ਦੇ ਲਈ ਨਿਸ਼ਾਨ ਸਾਹਿਬ ਲਗਾਇਆ ਗਿਆ ਸੀ । ਪਰ ਦੂਜੀ ਧਿਰ ਟਰੈਕਟਰ ਲੈਕੇ ਆਈ ਅਤੇ ਨਿਸ਼ਾਨ
